Advertisement - Remove

expect - Example Sentences

Popularity:
Difficulty:
ਇਕ੍ਸ੍ਪੇਕ੍ਟ
Over next ten years, I expect this city to generate several lakh jobs.
ਅਗਲੇ 10 ਵਰ੍ਹਿਆਂ ਦੌਰਾਨ, ਮੈਨੂੰ ਆਸ ਹੈ ਕਿ ਇਹ ਸਿਟੀ ਕਈ ਲੱਖ ਨੌਕਰੀਆਂ ਪੈਦਾ ਕਰ ਲਵੇਗੀ।
The Prime Minister emphasized that parents should not expect their children to fulfil their own unfulfilled dreams.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਇਹ ਆਸ ਨਾ ਰੱਖਣ ਕਿ ਉਹ ਉਨ੍ਹਾਂ ਦੇ ਅਧੂਰੇ ਰਹਿ ਗਏ ਸੁਪਨੇ ਪੂਰੇ ਕਰਨਗੇ।
The Prime Minister emphasized that parents should not expect their children to fulfil their own unfulfilled dreams.
ਪ੍ਰਧਾਨ ਮੰਤਰੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਇਹ ਆਸ ਨਾ ਰੱਖਣ ਕਿ ਉਹ ਉਨ੍ਹਾਂ ਦੇ ਅਧੂਰੇ ਰਹਿ ਗਏ ਸੁਪਨੇ ਪੂਰੇ ਕਰਨਗੇ।
76. We draw satisfaction from the progress made by the NDB in providing resources to contribute to the social, economic and environmental prospects of our countries and expect the Project Preparation Fund to be put into operation soon.
ਸਾਡੇ ਦੇਸ਼ਾਂ ਵਿੱਚ ਐੱਨਡੀਬੀ ਵੱਲੋਂ ਸਮਾਜਿਕ, ਆਰਥਿਕ ਅਤੇ ਵਾਤਾਵਰਣ ਸਬੰਧੀ ਸੰਭਾਵਨਾਵਾਂ ਵਿੱਚ ਸਰੋਤ ਮੁਹੱਈਆ ਕਰਵਾਉਣ ਵਿੱਚ ਹੋਈ ਤਰੱਕੀ ਉੱਤੇ ਸਾਨੂੰ ਤਸੱਲੀ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਹੀ ਪ੍ਰੋਜੈਕਟ ਤਿਆਰੀ ਫੰਡ ਨੂੰ ਜਾਰੀ ਕਰ ਦਿੱਤਾ ਜਾਵੇਗਾ।
While we are doing everything that is required of us, we expect that others also join in to fulfil their commitments based on Common but Differentiated Responsibility and equity.
ਅਸੀਂ ਉਹ ਹਰ ਕੰਮ ਕਰ ਰਹੇ ਹਾਂ ਜੋ ਕਿ ਸਾਡੇ ਲਈ ਕਰਨਾ ਜ਼ਰੂਰੀ ਹੈ ਅਤੇ ਸਾਨੂੰ ਆਸ ਹੈ ਕਿ ਦੂਸਰੇ ਵੀ ਸਾਡੇ ਨਾਲ ਮਿਲ ਕੇ ਆਪਣੇ ਵਾਅਦੇ ਅਨੁਸਾਰ ਸਾਂਝੀ ਪਰ ਵੱਖਰੀ ਜ਼ਿੰਮੇਵਾਰੀ ਅਤੇ ਇਕਵਿਟੀ ਨੂੰ ਪੂਰਾ ਕਰਨਗੇ।
Advertisement - Remove
23. We also expect ‘Make in India’ to be a key sector of bilateral engagement.
23. ਅਸੀਂ ਇਹ ਵੀ ਆਸ ਕਰਦੇ ਹਾਂ ਕਿ ‘ਮੇਕ ਇਨ ਇੰਡੀਆ’, ਦੁਵੱਲੀ ਗਤੀਵਿਧੀ ਦਾ ਇੱਕ ਪ੍ਰਮੁੱਖ ਖੇਤਰ ਹੋਵੇ।
And that's what our people expect from us too.
ਅਤੇ ਇਹੀ ਸਾਡੇ ਲੋਕਾਂ ਦੀ ਸਾਡੇ ਤੋਂ ਆਸ ਵੀ ਹੈ ।
Are we, as a person, as a family, as a society, as serious about our duties as our Constitution, our country and our countrymen expect from us.
ਕੀ ਅਸੀਂ ਇੱਕ ਵਿਅਕਤੀ ਦੇ ਤੌਰ ‘ਤੇ, ਇੱਕ ਸਮਾਜ ਦੇ ਤੌਰ ‘ਤੇ ਆਪਣੇ ਕਰਤੱਵਾਂ ਨੂੰ ਲੈ ਕੇ ਉਤਨੇ ਹੀ ਗੰਭੀਰ ਹਾਂ ਜਿੰਨਾ ਕਿ ਸਾਡਾ ਸੰਵਿਧਾਨ, ਸਾਡਾ ਦੇਸ਼, ਸਾਡੇ ਦੇਸ਼ ਵਾਸੀਆਂ ਦੇ ਸੁਪਨੇ ਸਾਡੇ ਤੋਂ ਉਮੀਦ ਕਰਦੇ ਹਨ।
It is expect that shortly, all the lenders will issue detailed operating guidelines for the scheme to their field offices to facilitate smooth implementation of the scheme.
ਇਹ ਉਮੀਦ ਹੈ ਕਿ ਜਲਦੀ ਹੀ ਸਾਰੇ ਉਧਾਰਦਾਤਾ ਯੋਜਨਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਆਪਣੇ ਖੇਤਰੀ ਦਫ਼ਤਰਾਂ ਨੂੰ ਯੋਜਨਾ ਲਈ ਵਿਸਤ੍ਰਿਤ ਸੰਚਾਲਨ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ।
NTA would expect students and parents to not worry about the Examination.
ਐੱਨਟੀਏ ਵਿਦਿਆਰਥੀਆਂ ਅਤੇ ਮਾਪਿਆਂ ਤੋਂ ਇਹ ਆਸ ਕਰਦੀ ਹੈ ਕਿ ਉਹ ਪ੍ਰੀਖਿਆ ਤੋਂ ਚਿੰਤਿਤ ਨਾ ਹੋਣ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading