Advertisement - Remove

fellow - Example Sentences

ਫੇਲੋ
Think of how your work, innovations and your research could help a fellow Indian.
ਇਹ ਸੋਚੋ ਕਿ ਤੁਹਾਡਾ ਕੰਮ ਤੁਹਾਡੀਆਂ, ਖੋਜਾਂ ਸਾਥੀ ਭਾਰਤੀ ਦੀ ਮਦਦ ਕਰ ਸਕਦੀਆਂ ਹਨ।
Prime Minister greeted fellow Indians on Vijaya Dashami.
ਪ੍ਰਧਾਨ ਮੰਤਰੀ ਨੇ ਵਿਜੈ ਦਸ਼ਮੀ ਦੇ ਅਵਸਰ ’ਤੇ ਸਾਥੀ ਭਾਰਤੀਆਂ (ਦੇਸ਼ ਦੇ ਨਾਗਰਿਕਾਂ) ਨੂੰ ਵਧਾਈਆਂ ਦਿੱਤੀਆਂ ।
Speaking on the occasion, the President greeted all fellow citizens in India and abroad on the auspicious occasion of the 550th birth anniversary of Guru Nanak Dev Ji.
ਇਸ ਅਵਸਰ ‘ਤੇ ਬੋਲਦਿਆਂ, ਰਾਸ਼ਟਰਪਤੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਉੱਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਵਸੇ ਸਾਰੇ ਸਾਥੀ ਨਾਗਰਿਕਾਂ ਨੂੰ ਵਧਾਈਆਂ ਦਿੱਤੀਆਂ।
Prime Minister's Office PMs important message on Citizenship Amendment Act 2019 Prime Minister Shri Narendra Modi assured fellow Indians that Citizenship Amendment Act does not affect any citizen of India of any religion.
ਪ੍ਰਧਾਨ ਮੰਤਰੀ ਦਫਤਰ ਨਾਗਰਿਕਤਾ ਸੋਧ ਐਕਟ 2019 ਬਾਰੇ ਪ੍ਰਧਾਨ ਮੰਤਰੀ ਦਾ ਮਹੱਤਵਪੂਰਨ ਸੰਦੇਸ਼ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਥੀ ਭਾਰਤੀਆਂ (ਦੇਸ਼ਵਾਸੀਆਂ) ਨੂੰ ਭਰੋਸਾ ਦਿਵਾਇਆ ਹੈ ਕਿ ਨਾਗਰਿਕਤਾ ਸੋਧ ਐਕਟ ਨਾਲ ਦੇਸ਼ ਦਾ ਕੋਈ ਵੀ ਨਾਗਰਿਕ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਪ੍ਰਭਾਵਿਤ ਨਹੀਂ ਹੁੰਦਾ ਹੈ।
India is extremely proud of our IT professionals who are working hard to provide seamless services to fellow citizens.
ਭਾਰਤ ਨੂੰ ਆਪਣੇ ਆਈਟੀ ਪ੍ਰੋਫੈਸ਼ਨਲਾਂ ਉੱਤੇ ਕਾਫੀ ਮਾਣ ਹੈ, ਜੋ ਸਾਥੀ ਨਾਗਰਿਕਾਂ ਨੂੰ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।
Advertisement - Remove
Focussing on domestic tourism potential, encouraging fellow countrymen to explore their own country, taking a much-needed break within their own borders will be a winning strategy for India.
ਘਰੇਲੂ ਟੂਰਿਜ਼ਮ ਸਮਰੱਥਾ 'ਤੇ ਧਿਆਨ ਦੇਣ, ਸਾਥੀ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰਨਾ, ਆਪਣੀਆਂ ਸੀਮਾਵਾਂ ਦੇ ਅੰਦਰ ਜ਼ਰੂਰੀ ਬਰੇਕ ਲੈਣਾ, ਭਾਰਤ ਦੇ ਲਈ ਇੱਕ ਜਿੱਤ ਦੀ ਰਾਜਨੀਤੀ ਹੋਵੇਗਾ।
Prime Minister's Office English Rendering of Prime Minister Shri Narendra Modis Address to the Nation on 12.5.2020 Greetings to fellow citizens, for over four months the global community has been in the fight against Corona virus.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ 12.5.2020 ਨੂੰ ਰਾਸ਼ਟਰ ਦੇ ਨਾਮ ਸੰਬੋਧਨ ਸਾਰੇ ਦੇਸ਼ਵਾਸੀਆਂ ਨੂੰ ਆਦਰ ਪੂਰਵਕ ਨਮਸਕਾਰ, ਕੋਰੋਨਾ ਸੰਕ੍ਰਮਣ ਨਾਲ ਮੁਕਾਬਲਾ ਕਰਦੇ ਹੋਏ ਦੁਨੀਆ ਨੂੰ ਹੁਣ ਚਾਰ ਮਹੀਨੇ ਤੋਂ ਜ਼ਿਆਦਾ ਹੋ ਰਹੇ ਹਨ।
They agreed that given Indias willingness and capacity to contribute to global efforts, particularly for benefit of fellow developing countries, it was important for India to be included in the ongoing global discussions for coordinating responses to the pandemic.
ਉਹ ਇਸ ਗੱਲ ਲਈ ਸਹਿਮਤ ਹੋਏ ਕਿ ਸਾਥੀ ਵਿਕਾਸਸ਼ੀਲ ਦੇਸ਼ਾਂ ਦੇ ਲਾਭ ਲਈ ਖਾਸ ਤੌਰ ’ਤੇ ਅੰਤਰਰਾਸ਼ਟਰੀ ਜਤਨਾਂ ਵਿੱਚ ਯੋਗਦਾਨ ਪਾਉਣ ਦੀ ਭਾਰਤ ਦੀ ਇੱਛਾ ਤੇ ਸਮਰੱਥਾ ਨੂੰ ਵੇਖਦਿਆਂ ਇਹ ਅਹਿਮ ਹੈ ਕਿ ਭਾਰਤ ਨੂੰ ਇਸ ਵਿਸ਼ਵਪੱਧਰੀ ਮਹਾਮਾਰੀ ਦੇ ਜਵਾਬ ਵਿੱਚ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਵਿੱਚ ਤਾਲਮੇਲ ਲਈ ਚੱਲ ਰਹੇ ਅੰਤਰਰਾਸ਼ਟਰੀ ਭਾਈਚਾਰਿਆਂ ਵਿੱਚ ਸ਼ਾਮਲ ਕੀਤਾ ਜਾਵੇ।
Prime Minister's Office Honble Prime Ministers Letter My fellow Indian, This day last year began a golden chapter in the history of Indian democracy.
ਪ੍ਰਧਾਨ ਮੰਤਰੀ ਦਫਤਰ ਮਾਣਯੋਗ ਪ੍ਰਧਾਨ ਮੰਤਰੀ ਜੀ ਦਾ ਪੱਤਰ ਮੇਰੇ ਪਿਆਰੇ ਸਨੇਹੀ ਜਨ, ਅੱਜ ਤੋਂ ਇੱਕ ਸਾਲ ਪਹਿਲਾਂ ਭਾਰਤੀ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਅਧਿਆਇ ਜੁੜਿਆ।
My fellow Indian, As we were moving ahead at fast pace in the fulfilment of hopes and aspirations of our countrymen, the Coronavirus global pandemic engulfed our country as well.
ਪਿਆਰੇ ਸਨੇਹੀ ਜਨ, ਦੇਸ਼ਵਾਸੀਆਂ ਦੀਆਂ ਆਸਾਂਆਕਾਂਖਿਆਵਾਂ ਦੀ ਪੂਰਤੀ ਕਰਦੇ ਹੋਏ ਅਸੀਂ ਤੇਜ਼ ਗਤੀ ਨਾਲ ਅੱਗੇ ਵੱਧ ਹੀ ਰਹੇ ਸਨ, ਕਿ ਕੋਰੋਨਾ ਆਲਮੀ ਮਹਾਮਾਰੀ ਨੇ ਭਾਰਤ ਨੂੰ ਵੀ ਘੇਰ ਲਿਆ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading