Advertisement - Remove

fugitive - Example Sentences

Popularity:
Difficulty:
ਫ੍ਯੂਜਟਿਵ / ਫ੍ਯੂਜਿਟਿਵ / ਫ੍ਯੂਜਿਟਿਵ
The Treaty would help in extradition of fugitive criminals including terrorists for criminal prosecutions from Lithuania who may have committed crimes against India.
ਸੰਧੀ ਲਿਥੂਆਨੀਆ ਤੋਂ ਫੌਜਦਾਰੀ ਕੇਸਾਂ ਲਈ ਦਹਿਸ਼ਤਗਰਦਾਂ ਸਮੇਤ ਭਗੌੜੇ ਅਪਰਾਧੀਆਂ ਦੀ ਹਵਾਲਗੀ ਵਿੱਚ ਮਦਦ ਕਰੇਗੀ ਜਿਨ੍ਹਾਂ ਨੇ ਭਾਰਤ ਖਿਲਾਫ਼ ਅਪਰਾਧ ਕੀਤੇ ਹੋਣ।

Strong and active cooperation across G-20 countries to deal comprehensively and efficiently with the menace fugitive economic offenders.
* ਜੀ-20 ਦੇਸ਼ਾਂ ਦਰਮਿਆਨ ਭਗੌੜੇ ਆਰਥਿਕ ਮੁਜਰਮਾਂ ਨਾਲ ਕੁਸ਼ਲਤਾ ਅਤੇ ਵਿਆਪਿਕਤਾ ਨਾਲ ਨਜਿੱਠਣ ਲਈ ਮਜ਼ਬੂਤ ਅਤੇ ਸਰਗਰਮ ਸਹਿਯੋਗ ਅਪਣਾਇਆ ਜਾਵੇ।
Joint effort by G-20 countries to form a mechanism that denies entry and safe havens to all fugitive economic offenders.
* ਜੀ-20 ਦੇਸ਼ਾਂ ਵਲੋਂ ਇੱਕ ਅਜਿਹਾ ਢਾਂਚਾ ਵਿਕਸਤ ਕਰਨ ਲਈ ਸਾਂਝੇ ਯਤਨ ਹੋਣੇ ਚਾਹੀਦੇ ਹਨ ਜਿਸ ਵਿੱਚ ਸਾਰੇ ਭਗੌੜੇ ਆਰਥਿਕ ਮੁਜਰਮਾਂ ਦਾ ਸੁਰੱਖਿਅਤ ਟਿਕਾਣਿਆਂ ਤੱਕ ਦਾਖਲਾ ਨਾ ਹੋ ਸਕੇ।

FATF should be tasked to formulate a standard definition of fugitive economic offenders.
* ਐੱਫਏਟੀਐੱਫ (FATF) ਨੂੰ ਭਗੌੜੇ ਆਰਥਕ ਅਪਰਾਧੀਆਂ ਦੀ ਇੱਕ ਮਿਆਰੀ ਪਰਿਭਾਸ਼ਾ ਤਿਆਰ ਕਰਨ ਦਾ ਕੰਮ ਸੌਂਪਿਆ ਜਾਵੇ।
FATF should also develop a set of commonly agreed and standardized procedures related to identification, extradition and judicial proceedings for dealing with fugitive economic offenders to provide guidance and assistance to G-20 countries, subject to their domestic law.
* ਐੱਫਏਟੀਐੱਫ (FATF) ਨੂੰ ਭਗੌੜੇ ਆਰਥਕ ਮੁਜਰਮਾਂ ਦੀ ਪਛਾਣ ਕਰਨ, ਉਨ੍ਹਾਂ ਦੀ ਹਵਾਲਗੀ ਅਤੇ ਉਨ੍ਹਾਂ ਨਾਲ ਨਜਿੱਠਣ ਵਾਸਤੇ ਨਿਆਂਇਕ ਕਾਰਵਾਈਆਂ ਅਪਣਾਉਣ ਲਈ ਜੀ-20 ਦੇਸ਼ਾਂ ਨੂੰ ਉਨ੍ਹਾਂ ਦੇ ਕਾਨੂੰਨਾਂ ਅਧੀਨ, ਦਿਸ਼ਾ- ਨਿਰਦੇਸ਼ ਅਤੇ ਸਹਾਇਤਾ ਦੇਣ ਲਈ ਆਮ ਸਹਿਮਤੀ ਵਾਲੀ, ਮਿਆਰੀ ਕਾਰਜ ਪ੍ਰਣਾਲੀ ਵਿਕਸਤ ਕਰਨੀ ਚਾਹੀਦੀ ਹੈ।

Impact: The Bill is expected to re-establish the rule of law with respect to the fugitive economic offenders as they would be forced to return to India to face trial for scheduled offences.
ਪ੍ਰਭਾਵ ਇਸ ਬਿਲ ਨਾਲ ਭਗੌੜੇ ਅਪਰਾਧੀਆਂ ਦੇ ਸਬੰਧ ਵਿੱਚ ਕਾਨੂੰਨ ਦੇ ਰਾਜ ਦੀ ਪੁਨਰ ਸਥਾਪਨਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਾਰਤ ਵਾਪਸ ਆਉਣ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਹ ਲਿਸਟਡ ਅਪਰਾਧਾਂ ਦਾ ਕਾਨੂੰਨੀ ਸਾਹਮਣਾ ਕਰਨ ਲਈ ਮਜਬੂਰ ਹੋਣਗੇ।
This would also help the banks and other financial institutions to achieve higher recovery from financial defaults committed by such fugitive economic offenders, improving the financial health of such institutions.
ਇਸ ਨਾਲ ਅਜਿਹੇ ਭਗੌੜੇ ਆਰਥਿਕ ਅਪਰਾਧੀਆਂ ਵਲੋਂ ਕੀਤੀਆਂ ਗਈਆਂ ਵਿੱਤੀ ਗਲਤੀਆਂ ਵਿੱਚ ਸ਼ਾਮਲ ਰਕਮ ਦੀ ਕਰਨ ਵਿੱਚ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਮਦਦ ਮਿਲੇਗੀ ਅਤੇ ਅਜਿਹੀਆਂ ਸੰਸਥਾਵਾਂ ਦੀ ਵਿੱਤੀ ਸਥਿਤੀ ਵੀ ਸੁਧਰੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading