Advertisement - Remove

growing - Example Sentences

Popularity:
Difficulty:
ਗ੍ਰੋਇਂਗ
He further said that Bangladesh is growing and hence trade is increasing with India and the rest of the world.
ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਅੱਗੇ ਵਧ ਰਿਹਾ ਹੈ, ਇਸ ਲਈ ਭਾਰਤ ਅਤੇ ਦੁਨੀਆ ਦੇ ਹੋਰ ਦੇਸ਼ਾਂ ਦੇ ਨਾਲ ਉਸਦੇ ਵਪਾਰ ਵਿੱਚ ਵੀ ਵਾਧਾ ਹੋ ਰਿਹਾ ਹੈ।
He added, We are proud of Kochi refinery's contribution towards nation building but now we have greater expectations. PM wished that Kochi refinery leads a petrochemical revolution in southern India and support the of growing needs of New India.
ਉਨ੍ਹਾਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਕੋਚੀ ਰਿਫਾਈਨਰੀ ਦੀ ਦੇਣ ਤੋਂ ਅਸੀਂ ਖੁਸ਼ ਹਾਂ ਅਤੇ ਹੁਣ ਸਾਡੀਆਂ ਉਮੀਦਾਂ ਇਸ ਤੋਂ ਹੋਰ ਵੀ ਜ਼ਿਆਦਾ ਹਨ।'' ਪ੍ਰਧਾਨ ਮੰਤਰੀ ਨੇ ਕਾਮਨਾ ਕੀਤੀ ਕਿ ਕੋਚੀ ਰਿਫਾਈਨਰੀ ਦੱਖਣ ਭਾਰਤ ਵਿੱਚ ਪੈਟਰੋਕੈਮੀਕਲ ਕ੍ਰਾਂਤੀ ਦੀ ਅਗਵਾਈ ਕਰੇ ਅਤੇ ਨਿਊ ਇੰਡੀਆ ਦੀਆਂ ਵਧ ਰਹੀਆਂ ਲੋੜਾਂ ਵਿੱਚ ਸਹਾਇਕ ਹੋਵੇ।
Speaking on the occasion, Secretary stated in due cognition of the growing interest of traditional medicines worldwide, there is a need of multipronged and innovative approaches for the acceptance of this science.
ਇਸ ਮੌਕੇ ‘ਤੇ ਬੋਲਦੇ ਹੋਏ ਸਕੱਤਰ ਨੇ ਕਿਹਾ ਕਿ ਰਵਾਇਤੀ ਦਵਾਈਆਂ ਦੇ ਵਿਸ਼ਵ ਭਰ ਵਿੱਚ ਵਧ ਰਹੇ ਰੁਝਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਗੱਲ ਦੀ ਲੋੜ ਹੈ ਕਿ ਇਸ ਵਿਗਿਆਨ ਨੂੰ ਪ੍ਰਵਾਨ ਕਰਨ ਲਈ ਬਹੁਮੁਖੀ ਅਤੇ ਨਵੀਆਂ ਪਹੁੰਚਾਂ ਅਪਣਾਈਆਂ ਜਾਣ।
Referring to the growing cooperation between two nations in different fields, Shri Naidu informed the host Prime Minister that India was ready to partner with Vietnam in satellite construction, both for civilian and non-civilian uses.
ਕਈ ਖੇਤਰਾਂ ਵਿੱਚ ਦੋ ਰਾਸ਼ਟਰਾਂ ਦਰਮਿਆਨ ਵਧਦੇ ਸਹਿਯੋਗ ਦੀ ਚਰਚਾ ਕਰਦੇ ਹੋਏ, ਸ਼੍ਰੀ ਨਾਇਡੂ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਉਪਗ੍ਰਹਿ ਅਤੇ ਗ਼ੈਰ-ਨਾਗਰਿਕ ਉਪਯੋਗ ਦੋਹਾਂ ਲਈ ਭਾਰਤ ਉਪਗ੍ਰਹਿ ਨਿਰਮਾਣ ਵਿੱਚ ਵੀਅਤਨਾਮ ਨਾਲ ਭਾਈਵਾਲੀ ਲਈ ਤਿਆਰ ਹੈ।
Noting that the genesis of conflict has roots in the idea of hate violence originating from an individuals mind-space, Shri Naidu said that the growing menace of terrorism is a manifestation of this destructive emotion.
ਸ਼੍ਰੀ ਨਾਇਡੂ ਨੇ ਕਿਹਾ ਕਿ ਟਕਰਾਅ ਦੀ ਉਤਪੱਤੀ ਦੀਆਂ ਜੜਾਂ ਵਿਅਕਤੀ ਦੇ ਦਿਮਾਗ ਤੋਂ ਪੈਦਾ ਨਫ਼ਰਤ ਹਿੰਸਾ ਦੇ ਵਿਚਾਰ ਵਿੱਚ ਨਿਹਿਤ ਹਨ ਅਤੇ ਆਤੰਕਵਾਦ ਦੇ ਵਧਦੇ ਖਤਰੇ ਇਸ ਵਿਨਾਸ਼ਕਾਰੀ ਭਾਵਨਾ ਦਾ ਪ੍ਰਗਟਾਅ ਹਨ।
Advertisement - Remove
Referring to the growing incidence of Non-Communicable Diseases (NCDs), including cancer, heart disorders and diabetes, Shri Naidu pointed out that modern lifestyle changes were aggravating NCDS.
ਸ਼੍ਰੀ ਨਾਇਡੂ ਨੇ ਕੈਂਸਰ, ਹਿਰਦੇ ਦੇ ਵਿਕਾਰ ਅਤੇ ਸ਼ੂਗਰ ਸਹਿਤ ਗ਼ੈਰ-ਸੰਚਾਰੀ ਰੋਗਾਂ (ਐੱਨਸੀਡੀਜ਼) ਦੇ ਵਧਦੇ ਪ੍ਰਕੋਪ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ-ਸ਼ੈਲੀ ਵਿੱਚ ਬਦਲਾਅ ਨਾਲ ਐੱਨਸੀਡੀਜ਼ ਵਧ ਰਹੇ ਹਨ।
Shri Naidu called for launching a national movement against the growing incidence of NCDs.
ਸ਼੍ਰੀ ਨਾਇਡੂ ਨੇ ਐੱਨਸੀਡੀਜ਼ ਦੇ ਵਧਦੇ ਪ੍ਰਕੋਪ ਦੇ ਖ਼ਿਲਾਫ਼ ਇੱਕ ਰਾਸ਼ਟਰੀ ਅੰਦਲੋਨ ਸ਼ੁਰੂ ਕਰਨ ਦਾ ਸੱਦਾ ਦਿੱਤਾ।
He added that our country has a large and growing youth population and if our youth are not healthy and fit, they cannot contribute to the economic growth and national development.
ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਇੱਕ ਵੱਡੀ ਅਤੇ ਲਗਾਤਾਰ ਵੱਧ ਰਹੀ ਅਬਾਦੀ ਹੈ ਅਤੇ ਕਿਹਾ ਕਿ ਜੇ ਸਾਡੇ ਨੌਜਵਾਨ ਸਿਹਤਮੰਦ ਅਤੇ ਤੰਦਰੁਸਤ ਨਹੀਂ ਹੋਣਗੇ ਤਾਂ ਉਹ ਆਰਥਿਕ ਵਾਧੇ ਅਤੇ ਰਾਸ਼ਟਰੀ ਵਿਕਾਸ ਵਿੱਚ ਯੋਗਦਾਨ ਨਹੀਂ ਪਾ ਸਕਣਗੇ।
The growing Indian student and professional community in Netherlands is making our cultural knot stronger and our technology partnership deepr
ਨੀਦਰਲੈਂਡ ਵਿੱਚ ਵਧਦੇ ਭਾਰਤੀ ਵਿਦਿਆਰਥੀਆਂ ਅਤੇ ਪੇਸ਼ੇਵਰਾਂ ਦੀ ਗਿਣਤੀ ਸਾਡੇ ਸੱਭਿਆਚਾਰਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾ ਰਹੀ ਹੈ ਅਤੇ ਸਾਡੀ ਟੈਕਨੋਲੋਜੀ ਸਾਂਝੇਦਾਰੀ ਵਿੱਚ ਵੀ ਤੀਬਰਤਾ ਲਿਆ ਰਹੀ ਹੈ ।
To meet the growing requirement, Indian Railways have set the target of manufacturing another 1,00,000 PPE coveralls in the month of May, 2020, and sourcing of appropriate raw material has been started.
ਵਧ ਰਹੀ ਜ਼ਰੂਰਤ ਨੂੰ ਪੂਰਾ ਕਰਨ ਲਈ, ਭਾਰਤੀ ਰੇਲਵੇ ਨੇ ਮਈ, 2020 ਦੇ ਮਹੀਨੇ ਵਿੱਚ ਹੋਰ 1,00,000 ਪੀਪੀਈ ਕਵਰਆਲ ਤਿਆਰ ਕਰਨ ਦਾ ਟੀਚਾ ਰੱਖਿਆ ਹੈ, ਅਤੇ ਲੋੜੀਂਦਾ ਕੱਚਾ ਮਾਲ ਜੁਟਾ ਰਿਹਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading