Advertisement - Remove

hailed - Example Sentences

ਹੈਲ੍ਡ
The Prime Minister, Shri Narendra Modi has hailed India’s historic jump of 30 ranks in the World Bank’s Doing Business Report, 2018 released today.
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਸ਼ਵ ਬੈਂਕ ਵਲੋਂ ਵਪਾਰ ਨੂੰ ਸੁਖਾਲਾ ਬਣਾਉਣ ਦੀ ਵਿਸ਼ਵ ਰੈਂਕਿੰਗ ਵਿਚ ਭਾਰਤ ਦੇ ਰੈਂਕ ਵਿਚ 30 ਰੈਂਕਾਂ ਦਾ ਇਤਿਹਾਸਕ ਉਛਾਲ ਆਉਣ ਦੀ ਸ਼ਲਾਘਾ ਕੀਤੀ ਹੈ।
The Prime Minister, Shri Narendra Modi, has hailed the judgement of the Hon’ble Supreme Court on Triple Talaq.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਤਿੰਨ ਤਲਾਕ ਬਾਰੇ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
Prime Minister Shri Narendra Modi has hailed the article by ASEAN Chair Singapore’s PM, Mr. Lee Hsien Loong.
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਸੀਆਨ ਦੇ ਚੇਅਰਮੈਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਸ਼੍ਰੀ ਲੀ ਸੇਇਨ ਲੂੰਗ ਦੇ ਲੇਖ ਦੀ ਪ੍ਰਸ਼ੰਸਾ ਕੀਤੀ ਹੈ।
The Prime Minister hailed the world class achievements of the scientific community while working with limited resources.
ਪ੍ਰਧਾਨ ਮੰਤਰੀ ਨੇ ਸੀਮਿਤ ਸੰਸਾਧਨਾਂ ਦੇ ਬਾਵਜੂਦ ਵਿਸ਼ਵ ਪੱਧਰੀ ਉਪਲੱਬਧੀਆਂ ਹਾਸਲ ਕਰਨ ਲਈ ਵਿਗਿਆਨਿਕ ਭਾਈਚਾਰੇ ਦੀ ਸਰਾਹਨਾ ਕੀਤੀ ।
The Prime Minister hailed the world class achievements of the scientific community while working with limited resources.
ਪ੍ਰਧਾਨ ਮੰਤਰੀ ਨੇ ਸੀਮਿਤ ਸੰਸਾਧਨਾਂ ਦੇ ਬਾਵਜੂਦ ਵਿਸ਼ਵ ਪੱਧਰੀ ਉਪਲੱਬਧੀਆਂ ਹਾਸਲ ਕਰਨ ਲਈ ਵਿਗਿਆਨਿਕ ਭਾਈਚਾਰੇ ਦੀ ਸਰਾਹਨਾ ਕੀਤੀ ।
Advertisement - Remove
Shri Shah hailed Skandagupta as not only a great warrior, but also a skilled administrator.
ਸ਼੍ਰੀ ਸ਼ਾਹ ਨੇ ਇਹ ਵੀ ਕਿਹਾ ਕਿ ਸਕੰਦ ਗੁਪਤ ਨੇ ਸੁਖੀ ਅਤੇ ਖੁਸ਼ਹਾਲ ਭਾਰਤ ਦੀ ਕਲਪਨਾ ਕੀਤੀ ਸੀ ਜਿਸ ਸਦਕਾ ਉਹ ਮਹਾਨ ਹੋਏ ਅਤੇ ਉਹਨਾਂ ਨੂੰ ਦੁਨੀਆ ਪੱਧਰ ਤੇ ਵੀ ਸਨਮਾਨ ਹਾਸਲ ਹੋਇਆ ।
Himachal Pradesh: Chief Minister has hailed the announcements made under the Tranche V under the Aatmanirbhar Bharat Package by the Union Finance Minister NirmalaSitharaman.
ਹਿਮਾਚਲ ਪ੍ਰਦੇਸ਼: ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਆਤਮ-ਨਿਰਭਾਰ ਭਾਰਤ ਪੈਕੇਜ ਦੇ ਟ੍ਰੈਂਚ ਫਾਈਵ ਤਹਿਤ ਕੀਤੇ ਗਏ ਐਲਾਨਾਂ ਦੀ ਸ਼ਲਾਘਾ ਕੀਤੀ।
The Prime Minister also hailed the ICCs contribution for the development of industries in East India and the North East.
ਪ੍ਰਧਾਨ ਮੰਤਰੀ ਨੇ ਪੂਰਬ ਭਾਰਤ ਅਤੇ ਉੱਤਰ ਪੂਰਬ ਵਿੱਚ ਉਦਯੋਗਾਂ ਦੇ ਵਿਕਾਸ ਲਈ ਆਈਸੀਸੀ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
So far, over one lakh 30 thousand masks have been donated by various institutions and citizens in this campaign, which is being hailed as a success.
ਇਸ ਮੁਹਿੰਮ ਤਹਿਤ ਹੁਣ ਤੱਕ ਵੱਖ-ਵੱਖ ਸੰਸਥਾਵਾਂ ਅਤੇ ਨਾਗਰਿਕਾਂ ਦੁਆਰਾ ਇੱਕ ਲੱਖ 30 ਹਜ਼ਾਰ ਤੋਂ ਵੱਧ ਮਾਸਕ ਦਾਨ ਕੀਤੇ ਜਾ ਚੁੱਕੇ ਹਨ, ਜਿਸ ਨੂੰ ਇੱਕ ਸਫ਼ਲਤਾ ਵਜੋਂ ਦੇਖਿਆ ਜਾ ਰਿਹਾ ਹੈ।
Prime Minister hailed the selfless work done by the medical professionals in India in dealing with COVID-19.
ਪ੍ਰਧਾਨ ਮੰਤਰੀ ਨੇ ਕੋਵਿਡ-19 ਨਾਲ ਨਜਿੱਠਣ ਵਿੱਚ ਭਾਰਤ ਦੇ ਮੈਡੀਕਲ ਪ੍ਰਫੈਸ਼ਨਲਾਂ ਦੁਆਰਾ ਕੀਤੇ ਜਾ ਰਹੇ ਨਿਰਸੁਆਰਥ ਕਾਰਜ ਦੀ ਪ੍ਰਸ਼ੰਸਾ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading