Advertisement - Remove

hand - Example Sentences

ਹੈਨ੍ਡ
Anticipating that sanitation and hygiene would constitute the major frontline of defence against the SARS-CoV-2 virus the CSIR labs stepped up immediately come up with safe, chemical-free and alcohol-based effective hand sanitisers and disinfectants based on WHO guidelines.
ਇਹ ਆਸ ਜਤਾਈ ਜਾ ਰਹੀ ਹੈ ਕਿ ਸਵੱਛਤਾ ਅਤੇ ਸਫਾਈ ਸਾਰਸ - ਕੋਵੀ - 2 ਵਾਇਰਸ ਦੇ ਖ਼ਿਲਾਫ਼ ਬਚਾਅ ਪੱਖ ਦਾ ਮੋਹਰੀ ਹਥਿਆਰ ਬਣੇਗਾ, ਸੀਐੱਸਆਈਆਰ ਲੈਬਾਂ ਨੇ ਇੱਕਦਮ ਤੇਜੀ ਨਾਲ ਅੱਗੇ ਆ ਕੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਦੇ ਆਧਾਰ ’ਤੇ ਸੁਰੱਖਿਅਤ, ਰਸਾਇਣ ਮੁਕਤ ਅਤੇ ਅਲਕੋਹਲ-ਅਧਾਰਿਤ ਪ੍ਰਭਾਵਸ਼ਾਲੀ ਹੈਂਡ ਸੈਨੀਟਾਈਜ਼ਰਾਂ ਅਤੇ ਕੀਟਾਣੂਨਾਸ਼ਕ ਪਦਾਰਥਾਂ ਦਾ ਵਾਧਾ ਕੀਤਾ।
CSIR-NBRI also transferred herbal alcohol-based hand sanitiser technologies to two entrepreneurs for large-scale production.
ਸੀਐੱਸਆਈਆਰ - ਐੱਨਬੀਆਰਆਈ ਨੇ ਹਰਬਲ ਅਲਕੋਹਲ - ਅਧਾਰਿਤ ਹੈਂਡ ਸੈਨੀਟਾਈਜ਼ਰ ਦਾ ਵੱਡੇ ਪੱਧਰ ’ਤੇ ਉਤਪਾਦਨ ਕਰਨ ਲਈ ਦੋ ਉਦਮੀਆਂ ਨੂੰ ਇਸਦੀ ਟੈਕਨੋਲੋਜੀ ਦਿੱਤੀ।
It is important to ensure effective community awareness on preventive measures such as personal hygiene, hand hygiene and respiratory etiquettes, promote use of face cover and physical distancing through enhanced IEC activities.
ਨਿਜੀ ਸਫ਼ਾਈ, ਹੱਥਾਂ ਦੀ ਸਫ਼ਾਈ ਅਤੇ ਸਾਹ ਲੈਣ ਦੇ ਸ਼ਿਸ਼ਟਾਚਾਰ, ਫ਼ੇਸ ਕਵਰ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਅਤੇ ਸੂਚਨਾ ਸਿੱਖਿਆ ਸੰਚਾਰ (ਆਈਈਸੀ) ਦੀਆਂ ਵਧਾਈਆਂ ਗਤੀਵਿਧੀਆਂ ਰਾਹੀਂ ਸਰੀਰਕਦੂਰੀ ਰੱਖਣ ਜਿਹੇ ਰੋਕਥਾਮ ਵਾਲੇ ਉਪਾਵਾਂ ਬਾਰੇ ਸਮਾਜਿਕ ਭਾਈਚਾਰੇ ਵਿੱਚ ਪ੍ਰਭਾਵਸ਼ਾਲੀ ਤਰੀਕੇ ਜਾਗਰੂਕਤਾ ਯਕੀਨੀ ਬਣਾਉਣਾ ਅਹਿਮ ਹੈ।
It is important to ensure effective community awareness on preventive measures such as personal hygiene, hand hygiene and respiratory etiquettes, promote use of face cover and physical distancing.
ਵਿਸਥਾਰ ਦਿਸ਼ਾ-ਨਿਰਦੇਸ਼ ਇੱਥੇ ਵੇਖੇ ਜਾ ਸਕਦੇ ਹਨ: ਰੋਕਥਾਮ ਉਪਾਵਾਂ, ਜਿਵੇਂ ਕਿ ਵਿਅਕਤੀਗਤ ਸਫਾਈ, ਹੱਥਾਂ ਦੀ ਸਾਫ ਸਫਾਈ ਅਤੇ ਸਾਹ ਸਬੰਧੀ ਆਚਾਰ ਵਿਹਾਰ,ਮਾਸਕ ਨੂੰ ਉਤਸ਼ਾਹਿਤ ਕਰਨਾ ਅਤੇ ਸਰੀਰਕ ਦੂਰੀ ਬਣਾਈ ਰੱਖਣਾ ਆਦਿ ਬਾਰੇ ਪ੍ਰਭਾਵਸ਼ਾਲੀ ਕਮਿਊਨਿਟੀ ਜਾਗਰੂਕਤਾ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ।
He used to say that a man should keep devotion in one hand and power on the other.
ਸਵਾਮੀ ਜੀ ਕਹਿੰਦੇ ਸਨ- ''ਮਨੁੱਖ ਨੂੰ ਆਪਣੇ ਇੱਕ ਹੱਥ ਵਿੱਚ ਭਗਤੀ ਅਤੇ ਇੱਕ ਹੱਥ ਵਿੱਚ ਸ਼ਕਤੀ ਰੱਖਣੀ ਚਾਹੀਦੀ ਹੈ।''
Advertisement - Remove
A famous couplet of Kabirdas Ji was hand woven on it.
ਇਸ ਵਿੱਚ ਕਬੀਰ ਦਾਸ ਜੀ ਦਾ ਇੱਕ ਪ੍ਰਸਿੱਧ ਦੋਹਾ ਹੱਥ ਨਾਲ ਕੱਢਿਆ ਹੋਇਆ ਸੀ।
Holistic happiness and all round development are only possible when you will see that the Muslim youths have uran Sharif on one hand and computer on the other.
ਪੂਰੀ ਖੁਸ਼ਹਾਲੀ, ਸਮੁੱਚਾ ਵਿਕਾਸ ਤਾਂ ਹੀ ਸੰਭਵ ਹੈ ਜਦ ਤੁਸੀਂ ਇਹ ਦੇਖੋ ਕਿ ਮੁਸਲਮਾਨ ਨੌਜਵਾਨਾਂ ਦੇ ਇੱਕ ਹੱਥ ਵਿੱਚ ਕੁਰਾਨ ਸ਼ਰੀਫ ਹੋਵੇ ਤਾਂ ਦੂਜੇ ਹੱਥ ਵਿੱਚ ਕੰਪਿਊਟਰ।
However, if the people outside are informed that the hand belongs to Sachin Tendulkar, they might not even want to leave that hand.
ਪਰ ਫਿਰ ਆਪ ਨੂੰ ਦੱਸਿਆ ਜਾਵੇ ਕਿ ਅਰੇ ਭਾਈ ਇਹ ਤਾਂ ਸਚਿਨ ਤੇਂਦੁਲਕਰ ਦਾ ਹੱਥ ਹੈ ਤਾਂ ਆਪ ਛੱੜੋਗੇ ਹੀ ਨਹੀਂ।
I have also got the opportunity to lay the foundation stone of several projects related to the cities of Uttar Pradesh and to hand over the keys of the houses to my poor homeless brothers and sisters.
ਉੱਤਰ ਪ੍ਰਦੇਸ਼ ਦੇ ਸ਼ਹਿਰ ਅਤੇ ਸ਼ਹਿਰਾਂ ਨਾਲ ਜੁੜੇ ਕਈ ਅਹਿਮ ਪ੍ਰੋਜੈਕਟਾਂ ਦਾ ਨੀਂਹ ਪੱਥਰ ਅਤੇ ਗ਼ਰੀਬ ਬੇਘਰ ਭਰਾਵਾਂ-ਭੈਣਾਂ ਨੂੰ ਉਨ੍ਹਾਂ ਦੇ ਆਪਣੇ ਘਰ ਦੀ ਚਾਬੀ ਸੌਂਪਣ ਦਾ ਵੀ ਮੈਨੂੰ ਮੌਕਾ ਮਿਲਿਆ ।
1 Lakh in case of total and irrecoverable loss of sight of one eye or loss of use of one hand or one foot The annual Premium of Rs 12 per beneficiary will be paid by Central Government.
ਇੱਕ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਖ਼ਤਮ ਹੋ ਜਾਣ ਜਾਂ ਇੱਕ ਪੈਰ ਅਤੇ ਇੱਕ ਹੱਥ ਪੂਰੀ ਤਰ੍ਹਾਂ ਖਰਾਬ ਹੋ ਜਾਣ ਦੀ ਸਥਿਤੀ ਵਿੱਚ ਇੱਕ ਲੱਖ ਰੁਪਏ ਦਾ ਭੁਗਤਾਨ। ਕੇਂਦਰ ਸਰਕਾਰ ਵੱਲੋਂ ਪ੍ਰਤੀ ਲਾਭਾਰਥੀ 12 ਰੁਪਏ ਦੀ ਪ੍ਰੀਮੀਅਮ ਰਾਸ਼ੀ ਹਰ ਸਾਲ ਦਿੱਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading