Advertisement - Remove

hand - Example Sentences

Popularity:
Difficulty:
ਹੈਨ੍ਡ
He has written it, and a hand written copy of it is available that one day water will be sold in shops, he wrote this thing 90 years ago.
ਉਨ੍ਹਾਂ ਨੇ ਕਿਹਾ ਹੈ ਜੋ ਅੱਜ ਵੀ ਉਨ੍ਹਾਂ ਦੇ ਹੱਥ ਨਾਲ ਲਿਖਿਆ ਹੋਇਆ ਮੌਜੂਦ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦੋਂ ਪਾਣੀ ਦੁਕਾਨਾਂ ਵਿੱਚ ਵਿਕੇਗਾ।
So it is our resolve to take projects in hand in such a manner that it should be complete in the given time frame.
ਅਤੇ ਇਸ ਲਈ ਸਾਡੀ ਦੂਜੀ ਕੋਸ਼ਿਸ਼ ਹੈ ਕਿ ਜੋ ਵੀ ਕੰਮ ਅਸੀਂ ਹੱਥ ਵਿੱਚ ਲਈਏ ਉਸ ਨੂੰ ਸਮਾਂ ਸੀਮਾ ਵਿੱਚ ਪੂਰਾ ਕਰੀਏ।
I assure you that we will work hand in hand with you to make your efforts successful.
ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਅਸੀਂ ਤੁਹਾਡੇ ਨਾਲ ਮਿਲ ਕੇ ਕੰਮ ਕਰਾਂਗੇ ਤਾਂਕਿ ਤੁਹਾਡੇ ਯਤਨ ਸਫਲ ਹੋ ਸਕਣ।
It is rather a letter of honour for me. When a mother puts her hand on her child, the sons strength and energy increases manifold similarly, this letter of honour is giving me a feeling of mothers blessing.
ਮੇਰੇ ਲਈ ਇਹ ਸਨਮਾਨ ਪੱਤਰ ਜਾਂ ਅਭਿਨੰਦਨ ਪੱਤਰ ਨਹੀਂ ਹੈ, ਲੇਕਿਨ ਜਿਸ ਮਿੱਟੀ ਵਿੱਚ ਪਲਿਆ-ਵਧਿਆ, ਜਿਨ੍ਹਾਂ ਦਰਮਿਆਨ ਸੰਸਕਾਰ ਪ੍ਰਾਪਤ ਕੀਤੇ ਅਤੇ ਜਿਵੇਂ ਮਾਂ ਆਪਣੇ ਬੇਟੇ ਦੀ ਪਿੱਠ ਉੱਤੇ ਹੱਥ ਰੱਖਦੀ ਹੈ, ਤਾਂ ਬੇਟੇ ਦੀ ਤਾਕਤ, ਉਤਸ਼ਾਹ, ਊਰਜਾ ਹਜ਼ਾਰਾਂ ਗੁਣਾ ਵਧ ਜਾਂਦੀ ਹੈ।
He said that on one hand , Jal Jeevan Mission, will work towards delivering piped water supply to every house, and on the other hand Atal Jal Yojana, will pay special attention to those areas where groundwater is very low.
ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਜਲ ਜੀਵਨ ਮਿਸ਼ਨ ਹਰ ਘਰ ਵਿੱਚ ਪਾਈਪ ਜਲ ਸਪਲਾਈ ਪਹੁੰਚਾਉਣ ਦੀ ਦਿਸ਼ਾ ਵਿੱਚ ਕਾਰਜ ਕਰੇਗਾ ਅਤੇ ਦੂਜੇ ਪਾਸੇ ਅਟਲ ਜਲ ਯੋਜਨਾ ਉਨ੍ਹਾਂ ਖੇਤਰਾਂ ‘ਤੇ ਵਿਸ਼ੇਸ਼ ਧਿਆਨ ਦੇਵੇਗਾ, ਜਿੱਥੇ ਭੂਜਲ ਬਹੁਤ ਘੱਟ ਹੈ ।
Advertisement - Remove
uoting the World Health Organization , the manual states that Masks are effective only when used in combination with frequent hand -cleaning with alcohol-based hand rub or soap and water.
ਵਿਸ਼ਵ ਸਿਹਤ ਸੰਗਠਨ ਦਾ ਹਵਾਲਾ ਦਿੰਦੇ ਹੋਏ, ਨਿਯਮਾਵਲੀ (ਮੈਨੂਅਲ) ਕਹਿੰਦੀ ਹੈ ਕਿ ਮਾਸਕ ਉਨ੍ਹਾਂ ਲੋਕਾਂ ’ਤੇ ਪ੍ਰਭਾਵੀ ਹਨ ਜੋ ਨਿਯਮਿਤ ਰੂਪ ਨਾਲ ਅਲਕੋਹਲ ਅਧਾਰਿਤ ਹੈਂਡ ਰਬ ਜਾਂ ਸਾਬਣ ਅਤੇ ਪਾਣੀ ਨਾਲ ਹੱਥ ਸਾਫ਼ ਕਰਦੇ ਹਨ।
Sanitiser Development and production of hand sanitiser as per WHO standards have been undertaken in the factories of OFB.
ਸੈਨੇਟਾਈਜ਼ਰ ਵਿਸ਼ਵ ਸਿਹਤ ਸੰਗਠਨ ਦੇ ਮਿਆਰਾਂ ਦੇ ਅਨੁਰੂਪ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੀਆਂ ਫੈਕਟਰੀਆਂ ਵਿੱਚ ਹੈਂਡ ਸੈਨੇਟਾਈਜ਼ਰਾਂ ਦਾ ਵਿਕਾਸ ਅਤੇ ਉਤਪਾਦਨ ਸ਼ੁਰੂ ਕਰ ਦਿੱਤਾ ਗਿਆ ਹੈ।
Maharashtra Police have raided Wada police in Palghar district have raided a chemical factory in Wada, District Palgharand seized raw material and manufactured hand sanitizer being made without FDA approval.
ਮਹਾਰਾਸ਼ਟਰ ਪੁਲਿਸ ਨੇ ਪਾਲਘਰ ਜ਼ਿਲ੍ਹੇ ਦੇ ਵਾਡਾ ਵਿੱਚ ਇੱਕ ਕੈਮੀਕਲ ਫੈਕਟਰੀ ਵਿੱਚ ਛਾਪਾ ਮਾਰ ਕੇ ਐੱਫਡੀਏ ਦੀ ਪ੍ਰਵਾਨਗੀ ਤੋਂ ਬਿਨਾ ਤਿਆਰ ਕੀਤੇ ਜਾ ਰਹੇ ਹੈਂਡ ਸੈਨੀਟਾਈਜ਼ਰ ਅਤੇ ਕੱਚਾ ਮਾਲ ਜ਼ਬਤ ਕੀਤਾ।
Hand sanitisers and face masks Opto Electronics Factory Dehradun, a unit of Ordnance Factory Board has donated 2,500 bottles (100 ml each) of hand sanitisers and 1,000 face masks to the Governor, Uttarakhand, on April 6, 2020.
ਹੈਂਡ ਸੈਨੀਟੇਸ਼ਨ ਅਤੇ ਫੇਸ ਮਾਸਕ ਆਰਡੀਨੈਂਸ ਫੈਕਟਰੀ ਬੋਰਡ ਦੀ ਇਕਾਈ ਔਪਟੋ ਇਲੈਕਟ੍ਰੌਨਿਕਸ ਫੈਕਟਰੀ, ਦੇਹਰਾਦੂਨ ਨੇ 6 ਅਪ੍ਰੈਲ, 2020 ਨੂੰ ਉਤਰਾਖੰਡ ਦੇ ਰਾਜਪਾਲ ਨੂੰ 1,500 ਬੋਤਲਾਂ (100 ਮਿਲੀਲੀਟਰ ਪ੍ਰਤੀ ਬੋਤਲ) ਹੈਂਡ ਸੈਨੀਟਾਈਜ਼ਰਾਂ ਅਤੇ 1,000 ਫੇਸ ਮਾਸਕ ਦਾਨ ਵਿੱਚ ਦਿੱਤੇ ਹਨ।
They have come up with Two-Bed Tents, Hand sanitisers and face masks, Fumigation Chamber, and Handwashing System.
ਉਹ ਦੋ-ਬੈੱਡਾਂ ਵਾਲੇ ਟੈਂਟ, ਹੈਂਡ ਸੈਨੀਟਾਈਸਰ ਅਤੇ ਫੈਸਮਾਸਕ, ਫੂਮੀਗੇਸ਼ਨ ਚੈਂਬਰ ਅਤੇ ਹੈਂਡ ਵਾਸ਼ਿੰਗ ਸਿਸਟਮ ਲੈ ਕੇ ਆਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading