Advertisement - Remove

hard - Example Sentences

Popularity:
Difficulty:
ਹਾਰ੍ਡ
He urged the Indian community to strive hard to continuously improve the relations between India and Japan.
ਉਨ੍ਹਾਂ ਨੇ ਭਾਰਤੀ ਭਾਈਚਾਰੇ ਨੂੰ ਭਾਰਤ ਅਤੇ ਜਪਾਨ ਦੇ ਸਬੰਧਾਂ ਵਿੱਚ ਲਗਾਤਾਰ ਸੁਧਾਰ ਕਰਨ ਲਈ ਸਖ਼ਤ ਯਤਨ ਕਰਨ ਦੀ ਤਾਕੀਦ ਕੀਤੀ।
He exhorted them to study hard and develop a keen interest in sports as well.
ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮਿਹਨਤ ਨਾਲ ਅਧਿਐਨ ਕਰਨ ਅਤੇ ਨਾਲ ਹੀ ਖੇਡਾਂ ਵਿੱਚ ਚੋਖੀ ਦਿਲਚਸਪੀ ਵਿਕਸਿਤ ਲਈ ਪ੍ਰੇਰਿਤ ਕੀਤਾ।
Can you imagine how hard their task would have been to frame the Constitution of our country which has such big diversities?
ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਵੰਨ-ਸੁਵੰਨਤਾ ਨਾਲ ਭਰੇ ਆਪਣੇ ਦੇਸ਼ ਦਾ ਸੰਵਿਧਾਨ ਬਣਾਉਣ ਲਈ ਉਨ੍ਹਾਂ ਨੇ ਕਿੰਨੀ ਸਖ਼ਤ ਮਿਹਨਤ ਕੀਤੀ ਹੋਵੇਗੀ।
The Prime Minister said that besides talent, training, concentration and hard work, mental toughness is also important for sportspersons today.
ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗਤਾ, ਟ੍ਰੇਨਿੰਗ, ਧਿਆਨ ਅਤੇ ਸਖਤ ਮਿਹਨਤ ਤੋਂ ਇਲਾਵਾ ਖਿਡਾਰੀਆਂ ਲਈ ਦਿਮਾਗ਼ੀ ਮਜ਼ਬੂਤੀ ਵੀ ਓਨੀ ਹੀ ਅਹਿਮ ਹੈ।
We can all learn from Gandhi Ji what it means to begin a life of public service, how hard one has to work, as Gandhi did.
ਸਾਰਵਜਨਿਕ ਜੀਵਨ ਦੀ ਸ਼ੁਰੂਆਤ ਕਿਵੇਂ ਕੀਤੀ ਜਾ ਸਕਦੀ ਹੈ, ਖੁਦ ਕਿੰਨੀ ਮਿਹਨਤ ਕਰਨੀ ਹੁੰਦੀ ਹੈ ਅਤੇ ਗਾਂਧੀ ਜੀ ਨੇ ਇਹ ਸਭ ਕੁਝ ਕਿਵੇਂ ਕੀਤਾ ਸੀ, ਆਪਾਂ ਸਾਰੇ ਉਨ੍ਹਾਂ ਕੋਲੋਂ ਸਿੱਖ ਸਕਦੇ ਹਾਂ।
Advertisement - Remove
After a year of hard work, one has the opportunity to display one’s capabilities, so this should be a festival of joy and enthusiasm.
ਸਾਲ ਭਰ ਮਿਹਨਤ ਕੀਤੀ ਹੈ, ਹੁਣ ਦੱਸਣ ਦਾ ਅਵਸਰ ਆਇਆ ਹੈ, ਅਜਿਹਾ ਉਮੰਗ-ਉਤਸ਼ਾਹ ਦਾ ਇਹ ਪਰਵ ਹੋਣਾ ਚਾਹੀਦਾ ਹੈ।
He used to say that all these Khadi clothes have been woven after putting in a hard labour, every thread of these clothes must be utilized.
ਉਹ ਕਹਿੰਦੇ ਸਨ ਕਿ ਇਹ ਸਭ ਖਾਦੀ ਦੇ ਕੱਪੜੇ ਬੜੀ ਮਿਹਨਤ ਨਾਲ ਬਣਾਏ ਹੋਏ ਹਨ। ਇਸ ਦਾ ਇੱਕ-ਇੱਕ ਸੂਤ ਕੰਮ ਆਉਣਾ ਚਾਹੀਦਾ ਹੈ।
He said we have to strive hard to ensure that these citizens of our country lead a life with dignity that Mahatma Gandhi dreamt of.
ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਹੋਵੇਗੀ ਕਿ ਸਾਡੇ ਦੇਸ਼ ਦੇ ਇਹ ਨਾਗਰਿਕ ਸਵੈ-ਮਾਣ ਨਾਲ ਆਪਣਾ ਜੀਵਨ ਜਿਉਂ ਸਕਣ, ਜਿਵੇਂ ਕਿ ਮਹਾਤਮਾ ਗਾਂਧੀ ਜੀ ਨੇ ਸੁਪਨਾ ਲਿਆ ਸੀ।
Even today, players of Team India are encouraging the younger generation through their hard work and focused attention.
ਅੱਜ ਵੀ ਟੀਮ ਇੰਡੀਆ ਦੇ ਖਿਡਾਰੀ ਆਪਣੀ ਲਗਨ ਦੀ ਬਦੌਲਤ ਮਿਲ ਰਹੀ ਸਫਲਤਾ ਨਾਲ ਹਾਕੀ ਦੀ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰ ਰਹੇ ਹਨ।
Over the last three years, we have worked very hard on the front of Ease of Doing Business.
ਪਿਛਲੇ ਤਿੰਨ ਸਾਲਾਂ ਤੋਂ ਅਸੀਂ ਕਾਰੋਬਾਰ ਕਰਨ ਨੂੰ ਸੌਖਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading