Advertisement - Remove

hilly - Example Sentences

ਹਿਲੀ
The Prime Minister also spoke at length about Shri Bahuguna’s contributions in the education sector, and development in the hilly areas of the country.
ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਖੇਤਰ ਵਿੱਚ ਅਤੇ ਪਹਾੜੀ ਇਲਾਕਿਆਂ ਦੇ ਵਿਕਾਸ ਵਿੱਚ ਸ਼੍ਰੀ ਬਹੁਗੁਣਾ ਦੇ ਯੋਗਦਾਨ ਦੀ ਵਿਸਤਾਰ ਨਾਲ ਚਰਚਾ ਕੀਤੀ।
• Relaxation of norm of one MMU per 10 lakh population in cases where patients served through existing MMUs exceeds 60 patients per day in plain areas and 30 patients per day in hilly areas, on a case to case basis.
10 ਲੱਖ ਦੀ ਅਬਾਦੀ ਵਾਲੇ ਕੇਸਾਂ ਵਿੱਚ 1 ਐੱਮਐੱਮਯੂ ਦੀ ਛੋਟ ਦਾ ਜੋ ਪ੍ਰਬੰਧ ਸੀ ਅਤੇ ਜਿੱਥੇ ਮਰੀਜ਼ਾਂ ਨੂੰ ਮੌਜੂਦਾ ਐੱਮਐੱਮਯੂ ਵਿੱਚ 60 ਮਰੀਜ਼ ਪ੍ਰਤੀ ਦਿਨ ਤੋਂ ਵੱਧ ਸ਼ਹਿਰੀ ਇਲਾਕਿਆਂ ਵਿੱਚ ਅਤੇ 30 ਮਰੀਜ਼ ਪ੍ਰਤੀ ਦਿਨ ਪਹਾੜੀ ਖੇਤਰਾਂ ਵਿੱਚ, ਵੇਖਿਆ ਜਾਂਦਾ ਹੈ, ਪ੍ਰਤੀ ਕੇਸ ਦੇ ਆਧਾਰ ਤੇ ਪ੍ਰਦਾਨ ਕੀਤੀ ਜਾਵੇਗੀ।
Narendra Modi said that it was difficult to electrify the last 18000 villages, as most were in remote areas, hilly areas and areas with poor connectivity.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਨ੍ਹਾਂ 18,000 ਪਿੰਡਾਂ ਦਾ ਬਿਜਲੀਕਰਨ ਕਰਨਾ ਥੋੜ੍ਹਾ ਮੁਸ਼ਕਲ ਸੀ, ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਦੂਰ-ਦੁਰਾਡੇ ਦੇ ਇਲਾਕਿਆਂ, ਪਹਾੜੀ ਖੇਤਰਾਂ ਅਤੇ ਖਰਾਬ ਸੰਪਰਕ ਵਾਲੇ ਖੇਤਰਾਂ ਵਿੱਚ ਸਨ।
Narendra Modi said that it was difficult to electrify the last 18000 villages, as most were in remote areas, hilly areas and areas with poor connectivity.
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਇਨ੍ਹਾਂ 18,000 ਪਿੰਡਾਂ ਦਾ ਬਿਜਲੀਕਰਨ ਕਰਨਾ ਥੋੜ੍ਹਾ ਮੁਸ਼ਕਲ ਸੀ, ਕਿਉਂਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਪਿੰਡ ਦੂਰ-ਦੁਰਾਡੇ ਦੇ ਇਲਾਕਿਆਂ, ਪਹਾੜੀ ਖੇਤਰਾਂ ਅਤੇ ਖਰਾਬ ਸੰਪਰਕ ਵਾਲੇ ਖੇਤਰਾਂ ਵਿੱਚ ਸਨ।
Dear brothers and sisters, in this very way, some farmers from hilly areas of Uttarakhand have become a source of inspiration for the farmers across the country.
ਭੈਣੋ ਤੇ ਭਰਾਵੋ, ਉਸੇ ਤਰਾਂ ਨਾਲ ਉਤਰਾਖੰਡ ਦੇ ਪਹਾੜੀ ਖੇਤਰ ਦੇ ਕੁਝ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ।
Advertisement - Remove
Under Lifeline UDAN initiative of MoCA, 152 cargo flights have been operated till date across the country to transport medical cargo to various parts of India including remote and hilly areas.
ਸ਼ਹਿਰੀ ਹਵਾਬਾਜ਼ੀ ਦੀ ਲਾਈਫ਼ਲਾਈਨ ਉਡਾਨ ਪਹਿਲਕਦਮੀ ਤਹਿਤ 152 ਮਾਲਵਾਹਕ ਉਡਾਨਾਂ ਲਗਾਤਾਰ ਦੂਰਦੁਰਾਡੇ ਦੇ ਤੇ ਪਹਾੜੀ ਖੇਤਰਾਂ ਸਮੇਤ ਸਮੁੱਚੇ ਦੇਸ਼ ਦੇ ਵੱਖੋਵੱਖਰੇ ਇਲਾਕਿਆਂ ਤੱਕ ਮੈਡੀਕਲ ਸਮਾਨ ਪਹੁੰਚਾ ਰਹੀਆਂ ਹਨ।
Those people sitting inside AC rooms in Delhi can never understand the significance of Rs.6000 for the poor farmers living in areas with harsh conditions like inaccessible hilly areas, desert areas and backward areas.
ਅਤੇ ਜੋ ਦਿੱਲੀ ਵਿੱਚ ਏਅਰ ਕੰਡੀਸ਼ਨਰ ਕਮਰਿਆਂ ਵਿੱਚ ਬੈਠਦੇ ਹਨ ਨਾ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਹੈ। ਦੁਰਗਮ ਪਹਾੜਾਂ ਵਿੱਚ, ਰੇਗਿਸਤਾਨ ਵਿੱਚ, ਪਿਛੜੇ ਇਲਾਕਿਆਂ ਵਿੱਚ ਗ਼ਰੀਬ ਕਿਸਾਨ ਜੋ ਹਨ ਨਾ ਉਸ ਲਈ ਛੇ ਹਜ਼ਾਰ ਰੁਪਏ ਕਿੰਨੀ ਵੱਡੀ ਗੱਲ ਹੁੰਦੀ ਹੈ।
The grant-in-aid will be 90 of the project cost in case of North-East and hilly States and 70 in case of other States.
ਗ੍ਰਾਂਟ-ਇਨ-ਏਡ ਉੱਤਰ-ਪੂਰਬੀ ਅਤੇ ਪਹਾੜੀ ਰਾਜਾਂ ਦੇ ਮਾਮਲੇ ਵਿਚ ਪ੍ਰਾਜੈਕਟ ਦੀ ਲਾਗਤ ਦਾ 90% ਅਤੇ ਦੂਜੇ ਰਾਜਾਂ ਦੇ ਮਾਮਲੇ ਵਿਚ 70% ਹੋਵੇਗੀ.
SDRF has been constituted in each State in which Centre, so far, had been contributing 75 for General Category States and 90 for Special Category States of hilly regions every year.
ਹਰੇਕ ਰਾਜ ਵਿੱਚ ਐੱਸਡੀਆਰਐੱਫ ਬਣਾਇਆ ਗਿਆ ਹੈ ਜਿਸ ਵਿੱਚ ਕੇਂਦਰ ਸਰਕਾਰ ਹੁਣ ਤੱਕ ਹਰੇਕ ਵਰ੍ਹੇ ਜਨਰਲ ਸ਼੍ਰੇਣੀ ਦੇ ਰਾਜਾਂ ਲਈ 75% ਦਾ ਯੋਗਦਾਨ ਅਤੇ ਪਹਾੜੀ ਖੇਤਰਾਂ ਦੇ ਵਿਸ਼ੇਸ਼ ਸ਼੍ਰੇਣੀ ਵਾਲੇ ਰਾਜਾਂ ਲਈ 90% ਦਾ ਯੋਗਦਾਨ ਦਿੰਦੀ ਰਹੀ ਹੈ।
Additional 20 would be provided towards construction cost in North East, hilly areas, difficult areas and areas affected by Left Wing Extremism.
ਉੱਤਰ-ਪੂਰਬ, ਪਹਾੜੀ ਖੇਤਰਾਂ , ਦੁਰਗਮ ਖੇਤਰਾਂ ਅਤੇ ਖੱਬੇ ਪੱਖੀ ਅਤਿਵਾਦ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਨਿਰਮਾਣ ਲਈ 20% ਵਧੀਕ ਰਕਮ ਉਪਲੱਬਧ ਕਰਵਾਈ ਜਾਵੇਗੀ ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading