Advertisement - Remove

hotspot - Example Sentences

After analyzing the prevalence of such violations in major hotspot districts, it is clear to the Central Government that the situation is especially serious in the above mentioned areas and expertise of the Centre need to be used.
ਪ੍ਰਮੁੱਖ ਹੌਟਸਪੌਟ ਵਾਲੇ ਜ਼ਿਲ੍ਹਿਆਂ ਵਿੱਚ ਅਜਿਹੀ ਉਲੰਘਣਾ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਇਹ ਸਪਸ਼ਟ ਹੋਇਆ ਹੈ ਕਿ ਉੱਪਰ ਦੱਸੇ ਖੇਤਰਾਂ ਵਿੱਚ ਸਥਿਤੀ ਵਿਸ਼ੇਸ਼ ਤੌਰ ‘ਤੇ ਗੰਭੀਰ ਹੈ ਅਤੇ ਕੇਂਦਰ ਸਰਕਾਰ ਦੀ ਮੁਹਾਰਤ ਨੂੰ ਵਰਤਣ ਦੀ ਲੋੜ ਹੈ।
The situation is especially serious in major hotspot districts or emerging hotspots like Ahmedabad and Surat (Gujarat) Thane (Maharashtra) Hyderabad (Telangana) and Chennai (Tamil Nadu).
ਸਥਿਤੀ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਿਆਂ ਦੇ ਪ੍ਰਮੁੱਖ ਹੌਟਸਪੌਟਸ ਉੱਤੇ ਜਾਂ ਉਭਰ ਰਹੇ ਹੌਟਸਪੌਟਸ, ਜਿਵੇਂ ਕਿ ਅਹਿਮਦਾਬਾਦ ਅਤੇ ਸੂਰਤ (ਗੁਜਰਾਤ), ਥਾਣੇ (ਮਹਾਰਾਸ਼ਟਰ), ਹੈਦਰਾਬਾਦ (ਤੇਲੰਗਾਨਾ) ਅਤੇ ਚੇਨਈ (ਤਮਿਲ ਨਾਡੂ) ਉੱਤੇ ਗੰਭੀਰ ਹੈ।
It is ambitious in normal times, but is very challenging during lock down with many of the dal mills and godowns located in the hotspot areas.
ਇਹ ਆਮ ਸਮੇਂ ਵਿੱਚ ਇੰਨਾ ਮੁਸ਼ਕਿਲ ਨਹੀਂ ਹੁੰਦਾ, ਪਰ ਲੌਕਡਾਊਨ ਸਮੇਂ ਬਹੁਤ ਸਾਰੀਆਂ ਦਾਲ਼ ਮਿੱਲਾਂ ਅਤੇ ਗੋਦਾਮਾਂ ਦੇ ਹੌਟਸਪੌਟ ਇਲਾਕਿਆਂ ਵਿੱਚ ਸਥਿਤ ਹੋਣ ਕਾਰਨ ਇਹ ਬਹੁਤ ਚੁਣੌਤੀ ਭਰਿਆ ਹੁੰਦਾ ਹੈ।
Hotspot Mumbai has alone reported 1751 new cases.
ਹੌਟਸਪੌਟ ਮੁੰਬਈ ਵਿੱਚ ਇਕੱਲੇ 1751 ਨਵੇਂ ਮਾਮਲੇ ਸਾਹਮਣੇ ਆਏ ਹਨ।
Hotspot Mumbai reported 1430 new cases.A heartening news is that the doubling rate in the slum cluster of Dharavi has gone up to 19 days from earlier 3 days, indicating that the containment strategy adopted by the government has been working.
ਹੌਟਸਪੋਟ ਮੁੰਬਈ ਵਿੱਚ1430 ਨਵੇਂ ਕੇਸ ਮਿਲੇ ਹਨ।ਇੱਕ ਚੰਗੀ ਖ਼ਬਰ ਇਹ ਹੈ ਕਿ ਮੁੰਬਈ ਦੇ ਝੁੱਗੀ-ਝੋਪੜੀ ਵਾਲੇ ਧਾਰਾਵੀ ਵਿੱਚ ਕੇਸਾਂ ਦੇ ਦੁੱਗਣੇ ਹੋਣ ਦੀ ਦਰ ਤਿੰਨ ਦਿਨਾਂ ਤੋਂ ਵਧ ਕੇ 19 ਦਿਨ ਹੋ ਗਈ ਹੈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਸਰਕਾਰ ਵੱਲੋਂ ਅਪਣਾਈ ਗਈ ਰਣਨੀਤੀ ਕੰਮ ਕਰ ਰਹੀ ਹੈ।
Advertisement - Remove
Most of these new cases (87 in number) have been reported from hotspot Indore.
ਜ਼ਿਆਦਾਤਰ ਨਵੇਂ ਕੇਸ(87) ਹੌਟਸਪੌਟ ਇੰਦੌਰ ਵਿੱਚ ਪਾਏ ਗਏ ਹਨ।
Hotspot Mumbai has reported 1,150 new infections, taking the total number of positive cases in the city to 45,854, out of which 25,539 patients have recovered so far.
ਹੌਟਸਪੌਟ ਮੁੰਬਈ ਵਿੱਚ 1,150 ਨਵੇਂ ਲਾਗ ਦੇ ਮਾਮਲੇ ਮਿਲੇ ਹਨ, ਜਿਸ ਨਾਲ ਸ਼ਹਿਰ ਵਿੱਚ ਕੁੱਲ ਪਾਜ਼ਿਟਿਵ ਮਾਮਲਿਆਂ ਦੀ ਗਿਣਤੀ 45,854 ਹੋ ਗਈ ਹੈ, ਜਿਨ੍ਹਾਂ ਵਿੱਚੋਂ ਹੁਣ ਤੱਕ 25,539 ਮਰੀਜ਼ ਠੀਕ ਹੋ ਚੁੱਕੇ ਹਨ।
Hotspot Mumbai reported 1,314 new infections which took the total cases in the Mumbai Metropolitan Region to 49,863.
ਹੌਟਸਪੌਟ ਮੁੰਬਈ ਵਿੱਚ ਲਾਗ ਦੇ 1,314 ਨਵੇਂ ਮਾਮਲੇ ਦਰਜ ਕੀਤੇ ਗਏ, ਜੋ ਮੁੰਬਈ ਮਹਾਨਗਰ ਖੇਤਰ ਵਿੱਚ ਕੁੱਲ ਕੇਸਾਂ ਦੇ ਅੰਕੜੇ ਨੂੰ 49,863 ਤੱਕ ਲੈ ਅੱਪੜੇ।
Hotspot Ahmedabad has reported 331 of these new cases.
ਹੌਟਸਪੌਟ ਅਹਿਮਦਾਬਾਦ ਅੰਦਰ ਇਨ੍ਹਾਂ ਵਿੱਚੋਂ 331 ਕੇਸ ਸਾਹਮਣੇ ਆਏ ਹਨ।
Hotspot Mumbai reported 1,066 new cases.
ਹੌਟਸਪੌਟ ਮੁੰਬਈ ਵਿੱਚ 1066 ਨਵੇਂ ਮਾਮਲੇ ਸਾਹਮਣੇ ਆਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading