Advertisement - Remove

issued - Example Sentences

Popularity:
ਇਸ਼ੂਡ
Three separate joint statements on the following key areas of mutual interest were issued today (links below):
ਆਪਸੀ ਹਿਤਾਂ ਦੇ ਮਹੱਤਵਪੂਰਨ ਖੇਤਰਾਂ ਵਿੱਚ ਹੇਠ ਲਿਖੇ ਤਿੰਨ ਵੱਖ-ਵੱਖ ਸੰਯੁਕਤ ਬਿਆਨ ਅੱਜ ਜਾਰੀ ਕੀਤੇ ਗਏ (ਲਿੰਕ ਹੇਠਾਂ ਦਿੱਤੇ ਗਏ ਹਨ):
Nearly 200 million Ru-pay cards were issued for easy cash-less transactions.
ਸੁਖਾਲੇ ਨਕਦੀ ਰਹਿਤ ਲੈਣ-ਦੇਣ ਲਈ 200 ਮਿਲੀਅਨ ਰੂਪੇ ਕਾਰਡ ਜਾਰੀ ਹੋਏ।
In this context, he mentioned that all Government permissions, including construction permits are being issued faster than before.
ਇਸ ਸੰਦਰਭ ਵਿੱਚ ਉਨ੍ਹਾਂ ਨੇ ਨਿਰਮਾਣ ਪਰਮਿਟ ਸਮੇਤ ਸਾਰੀਆਂ ਸਰਕਾਰੀ ਪ੍ਰਵਾਨਗੀਆਂ ਨੂੰ ਪਹਿਲਾਂ ਨਾਲੋਂ ਤੇਜ਼ੀ ਨਾਲ ਜਾਰੀ ਕਰਨ ਦਾ ਜ਼ਿਕਰ ਕੀਤਾ।
The Gol consent will be issued for swapping of loan in the same year of issue of bonds.
ਬੌਂਡ ਜਾਰੀ ਹੋਣ ਵਾਲੇ ਸਾਲ ਵਿੱਚ ਭਾਰਤ ਸਰਕਾਰ ਕਰਜ਼ ਦੀ ਤਬਦੀਲੀ ਲਈ ਸਹਿਮਤੀ ਦੇਵੇਗੀ।
In order to provide the more beneficial option to the pensioners, Cabinet has accepted the recommendations of the Committee, which has suggested revision of pension based on information contained in the Pension Payment Order (PPO) issued to every pensioner.
ਪੈਨਸ਼ਨਰਾਂ ਲਈ ਵਧੇਰੇ ਲਾਹੇਵੰਦ ਵਿਕਲਪ ਪ੍ਰਦਾਨ ਕਰਨ ਲਈ, ਕੇਂਦਰੀ ਮੰਤਰੀ ਮੰਡਲ ਨੇ ਕਮੇਟੀ ਦੀਆਂ ਉਹ ਸਿਫ਼ਾਰਸ਼ਾਂ ਪ੍ਰਵਾਨ ਕਰ ਲਈਆਂ ਹਨ, ਜਿਨ੍ਹਾਂ ਵਿੱਚ ਹਰੇਕ ਪੈਨਸ਼ਨਰ ਨੂੰ ਜਾਰੀ 'ਪੈਨਸ਼ਨ ਪੇਮੈਂਟ ਆੱਰਡਰ' (ਪੀ.ਪੀ.ਓ.) ਵਿੱਚ ਦਰਜ ਜਾਣਕਾਰੀ ਦੇ ਆਧਾਰ ਉੱਤੇ ਪੈਨਸ਼ਨ ਵਿੱਚ ਸੋਧ ਦਾ ਸੁਝਾਅ ਦਿੱਤਾ ਗਿਆ ਹੈ।
Advertisement - Remove
The Composition and Terms of Reference of the Committee will be issued separately by the Ministry of Home Affairs.
ਗ੍ਰਿਹ ਮੰਤਰਾਲਾ ਕਮੇਟੀ ਦੀ ਸੰਰਚਨਾ ਅਤੇ ਸ਼ਰਤਾਂ ਦੇ ਸਬੰਧ ਵਿੱਚ ਅਲੱਗ ਤੋਂ ਅਧਿਸੂਚਨਾ ਜਾਰੀ ਕਰੇਗਾ।
The Composition and Terms of Reference of the Committee will be issued separately by the Ministry of Home Affairs.
ਗ੍ਰਿਹ ਮੰਤਰਾਲਾ ਕਮੇਟੀ ਦੀ ਸੰਰਚਨਾ ਅਤੇ ਸ਼ਰਤਾਂ ਦੇ ਸਬੰਧ ਵਿੱਚ ਅਲੱਗ ਤੋਂ ਅਧਿਸੂਚਨਾ ਜਾਰੀ ਕਰੇਗਾ।
The Joint Statement issued in 2015 during the visit of the Prime Minister to the Republic of Korea stated that Korea intends to offer USD 10 billion of infrastructural development in India.
2015 ਵਿੱਚ ਪ੍ਰਧਾਨ ਮੰਤਰੀ ਦੇ ਰਿਪਬਲਿਕ ਆਵ੍ ਕੋਰੀਆ ਦੇ ਦੌਰੇ ਦੌਰਾਨ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਗਿਆ ਸੀ ਕਿ ਕੋਰੀਆ ਭਾਰਤ ਵਿੱਚ ਮੂਲ ਢਾਂਚੇ ਦੇ ਵਿਕਾਸ ਲਈ 10 ਬਿਲੀਅਨ ਯੂ.ਐੱਸ ਡਾਲਰ ਦੀ ਪੇਸ਼ਕਸ਼ ਕਰਨੀ ਚਾਹੁੰਦਾ ਹੈ ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
Benches of Adjudicating Authority may sit in Kolkata, Mumbai and Chennai, and the necessary notification in this regard shall be issued after making consultation with the Chairperson of the proposed Adjudicating Authority.
ਨਿਰਣਯਨ ਅਥਾਰਟੀ ਦੇ ਬੈਂਚ ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਬੈਠ ਸਕਣਗੇ ਅਤੇ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਪ੍ਰਸਤਾਵਿਤ ਨਿਰਣਯਨ ਅਥਾਰਟੀ ਦੇ ਚੇਅਰਪਰਸਨ ਨਾਲ ਸਲਾਹ ਕਰਕੇ ਜਾਰੀ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading