Advertisement - Remove

losses - Example Sentences

ਲੌਸਜ਼ / ਲੌਸਿਜ਼
Emphasizing the importance of food processing, the Prime Minister said lack of infrastructure is leading to huge losses in the agriculture sector.
ਖੁਰਾਕ ਪ੍ਰੋਸੈੱਸਿੰਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਢਾਂਚੇ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।
Emphasizing the importance of food processing, the Prime Minister said lack of infrastructure is leading to huge losses in the agriculture sector.
ਖੁਰਾਕ ਪ੍ਰੋਸੈੱਸਿੰਗ ਦੀ ਅਹਿਮੀਅਤ ਉੱਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਢਾਂਚੇ ਦੀ ਘਾਟ ਕਾਰਨ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ।
As we raise production, we also aim to reduce losses in transmission and distribution.
ਜਦੋਂ ਅਸੀਂ ਉਤਪਾਦਨ ਵਧਾ ਰਹੇ ਹਾਂ ਤਾਂ ਸਾਡਾ ਉਦੇਸ਼ ਟ੍ਰਾਂਸਮਿਸ਼ਨ ਅਤੇ ਵੰਡ ਵਿੱਚ ਨੁਕਸਾਨ ਨੂੰ ਘੱਟ ਕਰਨਾ ਵੀ ਹੈ।
As we raise production, we also aim to reduce losses in transmission and distribution.
ਜਦੋਂ ਅਸੀਂ ਉਤਪਾਦਨ ਵਧਾ ਰਹੇ ਹਾਂ ਤਾਂ ਸਾਡਾ ਉਦੇਸ਼ ਟ੍ਰਾਂਸਮਿਸ਼ਨ ਅਤੇ ਵੰਡ ਵਿੱਚ ਨੁਕਸਾਨ ਨੂੰ ਘੱਟ ਕਰਨਾ ਵੀ ਹੈ।
India’s dialogue on terrorism, the losses India has suffered due to terrorism, the losses suffered by humanity, the world is now acknowledging that.
ਦਹਿਸ਼ਤਗਰਦੀ ਬਾਰੇ ਭਾਰਤ ਦੀ ਗੱਲਬਾਤ, ਦਹਿਸ਼ਤਗਰਦੀ ਕਾਰਨ ਭਾਰਤ ਦੇ ਬਹੁਤ ਜ਼ਿਆਦਾ ਨੁਕਸਾਨ ਹੋਏ ਹਨ, ਮਨੁੱਖਤਾ ਨੂੰ ਡਾਢੇ ਨੁਕਸਾਨ ਹੋਏ ਹਨ, ਹੁਣ ਸਮੁੱਚਾ ਵਿਸ਼ਵ ਇਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਦਾ ਹੈ।
Advertisement - Remove
If we do not manage this growth, in terms of both planning and execution, the risk of economic and human losses from disasters will be higher than ever before.
ਜੇ ਅਸੀਂ ਇਸ ਵਿਕਾਸ ਦਾ ਪ੍ਰਬੰਧ ਭਾਵ ਯੋਜਨਾਬੰਦੀ ਅਤੇ ਉਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਕੰਮ ਸਹੀ ਤਰੀਕੇ ਨਾ ਕੀਤਾ, ਤਦ ਆਫ਼ਤਾਂ ਦੌਰਾਨ ਮਾਲੀ ਤੇ ਜਾਨੀ ਨੁਕਸਾਨ ਪਹਿਲਾਂ ਨਾਲੋਂ ਕਿਤੇ ਵੱਧ ਹੋਣਗੇ।
Due to inherent limitation and infrastructure bottle necks, the operations of CIWTC could never become viable and company has been incurring losses since inception.
ਵਿਰਸੇ ਵਿੱਚ ਮਿਲੀਆਂ ਰੁਕਾਵਟਾਂ ਅਤੇ ਢਾਂਚਾਗਤ ਅੜਚਣਾਂ ਦੇ ਕਾਰਨ ਸੀ ਆਈ ਡਬਲਿਊ ਟੀ ਸੀ ਦਾ ਸੰਚਾਲਨ ਆਰਥਿਕ ਦ੍ਰਿਸ਼ਟੀ ਤੋਂ ਵਿਵਹਾਰਕ ਨਹੀਂ ਹੋ ਸਕਿਆ ਅਤੇ ਸਥਾਪਨਾ ਤੋਂ ਬਾਅਦ ਕੰਪਨੀ ਲਗਾਤਾਰ ਨੁਕਸਾਨ ਵਿੱਚ ਰਹੀ ਹੈ।
He expressed satisfaction that the losses were checked due to timely action by the Union Agriculture Ministry and the concerned State Governments with the support of farmers.
ਉਨ੍ਹਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟਾਈ ਕਿ ਕੇਂਦਰੀ ਖੇਤੀਬਾੜੀ ਮੰਤਰਾਲਾ ਅਤੇ ਸਬੰਧਿਤ ਰਾਜ ਸਰਕਾਰ ਨੇ ਉਸ ਵੇਲੇ ਕਿਸਾਨਾਂ ਦੀ ਮਦਦ ਨਾਲ ਸਮੇਂ ਸਿਰ ਕਾਰਵਾਈ ਕਰਕੇ ਨੁਕਸਾਨ ਤੋਂ ਬਚਾਅ ਕਰ ਲਿਆ ਸੀ।
Today the experiences of several states arouse a confidence that India can move forward amid the Coronavirus crisis by limiting its losses and can put its economy back on track at a much faster pace.
ਹੁਣ ਅਨੇਕ ਰਾਜਾਂ ਦੇ ਅਨੁਭਵ ਅੱਜ ਆਤਮਵਿਸ਼ਵਾਸ ਜਗਾਉਂਦੇ ਹਨ ਕਿ ਭਾਰਤ ਕੋਰੋਨਾ ਦੇ ਇਸ ਸੰਕਟ ਵਿੱਚ ਆਪਣੇ ਨੁਕਸਾਨ ਨੂੰ ਸੀਮਿਤ ਕਰਦੇ ਹੋਏ ਅੱਗੇ ਵਧ ਸਕਦਾ ਹੈ, ਆਪਣੀ ਅਰਥਵਿਵਸਥਾ ਨੂੰ ਤੇਜ਼ੀ ਨਾਲ ਸੰਭਾਲ਼ ਸਕਦਾ ਹੈ।
However, some minor crop losses have been reported in some districts of Rajasthan.
ਹਾਲਾਂਕਿ ਰਾਜਸਥਾਨ ਦੇ ਕੁਝ ਜ਼ਿਲ੍ਹਿਆਂ ਵਿੱਚ ਫਸਲਾਂ ਦੇ ਥੋੜ੍ਹੇ ਨੁਕਸਾਨ ਹੋਏ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading