Advertisement - Remove

mean - Example Sentences

Popularity:
Difficulty:
ਮੀਨ
I mean you keep a terrifying pace.
ਮੇਰਾ ਮਤਲਬ ਹੈ ਕਿ ਤੁਸੀਂ ਬਹੁਤ ਤੇਜ਼ ਰਫ਼ਤਾਰ ਰਖਦੇ ਹੋ।
Talking about ensuring inclusive growth in the age of the fourth industrial revolution, the Prime Minister said that disruption does not mean destruction.
ਚੌਥੀ ਉਦਯੋਗਕ ਕ੍ਰਾਂਤੀ ਦੇ ਯੁੱਗ ਵਿੱਚ ਸਮਾਵੇਸ਼ੀ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੁਕਾਵਟ ਦਾ ਅਰਥ ਵਿਨਾਸ਼ ਨਹੀਂ ਹੈ।
By Demand, I mean a big and growing market for goods and services.
ਮੰਗ ਤੋਂ ਮੇਰਾ ਭਾਵ ਹੈ ਕਿ ਇਥੇ ਵਸਤਾਂ ਅਤੇ ਸੇਵਾਵਾਂ ਦੀ ਇਕ ਉੱਭਰ ਰਹੀ ਮਾਰਕੀਟ ਮੌਜੂਦ ਹੈ।
By Demography, I mean a vast and talented pool of young and energetic workforce.
ਆਬਾਦੀ ਤੋਂ ਮੇਰਾ ਭਾਵ ਨੌਜਵਾਨਾਂ ਦਾ ਵੱਡਾ ਅਤੇ ਯੋਗ ਇਕੱਠ ਇਥੇ ਕੰਮਕਾਜੀ ਤਾਕਤ ਵਜੋਂ ਮੌਜੂਦ ਹੈ।
What does it mean for the common man?
ਇਸਦਾ ਆਮ ਜਨਤਾ ਲਈ ਕੀ ਅਰਥ ਹੈ?
Advertisement - Remove
A temporary setback doesnt mean that we cannot succeed in life.
ਕਿਸੇ ਵੀ ਤਰ੍ਹਾਂ ਦਾ ਅਸਥਾਈ ਝਟਕਾ ਲਗਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੀਵਨ ਵਿੱਚ ਸਫ਼ਲ ਨਹੀਂ ਹੋ ਸਕਦੇ।
Doing so would mean that even in a time of crisis, our offices, businesses and commerce could get moving faster, ensuring loss of life does not occur.
ਇੰਝ ਕਰਨ ਦਾ ਅਰਥ ਇਹ ਹੋਵੇਗਾ ਕਿ ਸੰਕਟ ਦੇ ਸਮੇਂ ਵੀ, ਸਾਡੇ ਦਫ਼ਤਰ, ਕਾਰੋਬਾਰੀ ਅਦਾਰੇ ਅਤੇ ਵਣਜ ਤੇਜ਼ ਰਫ਼ਤਾਰ ਨਾਲ ਚੱਲ ਸਕਣ ਤੇ ਸਾਡੇ ਜੀਵਨ ਨੂੰ ਯਕੀਨੀ ਤੌਰ ’ਤੇ ਕੋਈ ਨੁਕਸਾਨ ਨਾ ਪੁੱਜੇ।
This will mean greater access to commercial use of space tech for the benefit of people.
ਇਸ ਦਾ ਮਤਲਬ ਲੋਕਾਂ ਦੇ ਹਿਤ ਵਿੱਚ ਪੁਲਾੜ ਤਕਨੀਕ ਦੇ ਕਮਰਸ਼ੀਅਲ ਵਰਤੋਂ ਦੇ ਅਧਿਕ ਅਵਸਰ ਮਿਲਣਗੇ।
I mean to say that cooperative movements in the country can bring about big changes in our rural economy through these small things.
ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਗ੍ਰਾਮੀਣ ਅਰਥਚਾਰੇ 'ਚ ਬਦਲਾਅ ਲਿਆਉਣ ਲਈ ਸਹਿਕਾਰਤਾ ਅੰਦੋਲਨ ਛੋਟੀ-ਛੋਟੀ ਚੀਜਾਂ ਰਾਹੀਂ ਵੀ ਇੱਕ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਨ।
Progress of India doesnt mean that India will progress onlywhen its military might goes up or India progresses only when it becomes an economic super power.
ਭਾਰਤ ਅੱਗੇ ਵਧਣ ਦਾ ਮਤਲਬ ਇਹ ਨਹੀਂ ਹੁੰਦਾ ਹੈ ਕਿ ਸਿਰਫ਼ ਸੈਨਿਕ ਸ਼ਕਤੀ ਵਧ ਜਾਵੇ, ਤਾਂ ਭਾਰਤ ਅੱਗੇ ਵਧ ਜਾਵੇ, ਸਿਰਫ਼ ਆਰਥਿਕ ਮਹਾਸੱਤਾ ਬਣ ਜਾਵੇ ਤਾਂ ਭਾਰਤ ਅੱਗੇ ਵਧ ਜਾਵੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading