Advertisement - Remove

mental - Example Sentences

Popularity:
Difficulty:
ਮੇਨ੍ਟਲ
Benefits: NIMHR will be the first of its kind in the country in the area of mental health rehabilitation.
ਸਿਹੋਰ ਵਿੱਚ ਬਣਨ ਵਾਲਾ ਐੱਨਆਈਐੱਮਐੱਚਆਰ ਦੇਸ਼ ਵਿੱਚ ਮਾਨਸਿਕ ਸਿਹਤ ਪੁਨਰਵਾਸ ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਸੰਸਥਾਨ ਹੋਵੇਗਾ ।
Appreciating their performance, he remarked that their mental strength was a key factor in their success.
ਉਨ੍ਹਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਫਲਤਾ ਵਿੱਚ ਉਨ੍ਹਾਂ ਦੀ ਮਾਨਸਿਕ ਤਾਕਤ ਮੁਖ ਕਾਰਕ ਸੀ।
Appreciating their performance, he remarked that their mental strength was a key factor in their success.
ਉਨ੍ਹਾਂ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਫਲਤਾ ਵਿੱਚ ਉਨ੍ਹਾਂ ਦੀ ਮਾਨਸਿਕ ਤਾਕਤ ਮੁਖ ਕਾਰਕ ਸੀ।
He broke the mental barriers that keep us apart barriers between religions, between castes.
ਉਨ੍ਹਾਂ ਨੇ ਅਜਿਹੀਆਂ ਮਾਨਸਿਕ ਰੁਕਾਵਟਾਂ ਨੂੰ ਤੋੜਿਆ, ਜਿਨ੍ਹਾਂ ਕਰ ਕੇ ਧਰਮਾਂ ਤੇ ਜਾਤਾਂ ਵਿਚਾਲੇ ਵੱਡੀਆਂ ਦੂਰੀਆਂ ਬਣੀਆਂ ਰਹੀਆਂ ਸਨ।
The Institute will have nine Departments/Centres and will conduct 12 courses to offer diploma, certificate, graduate, post graduate, M.Phil degrees in the area of mental health rehabilitation.
ਸੰਸਥਾਨ ਵਿੱਚ 9 ਵਿਭਾਗ ਅਤੇ ਕੇਂਦਰ ਹੋਣਗੇ ਇਸ ਵਿੱਚ ਮਾਨਸਿਕ ਸਿਹਤ ਪੁਨਰਵਾਸ ਦੇ ਖੇਤਰ ਵਿੱਚ 12 ਵਿਸ਼ਿਆਂ ਵਿੱਚ ਡਿਪਲੋਮਾ, ਸਰਟੀਫਿਕੇਟ, ਗ੍ਰੈਜੁਏਸ਼ਨ, ਪੋਸਟ ਗ੍ਰੈਜੁਏਸ਼ਨ ਅਤੇ ਐੱਮਫਿਲ ਡਿਗਰੀਆਂ ਸਹਿਤ 12 ਤਰ੍ਹਾਂ ਦੇ ਕੋਰਸ ਹੋਣਗੇ।
Advertisement - Remove
Subsequently, the Institute will provide complete set of rehabilitation services for persons with mental illness and conduct courses upto Master’s degree and M.Phil.
ਸੰਸਥਾਨ ਮਾਨਸਿਕ ਰੋਗੀਆਂ ਲਈ ਸਭ ਤਰ੍ਹਾਂ ਦੀਆਂ ਪੁਨਰਵਾਸ ਸੇਵਾਵਾਂ ਉਪਲੱਬਧ ਕਰਾਉਣ ਦੇ ਨਾਲ ਹੀ ਪੋਸਟ ਗ੍ਰੈਜੂਏਸ਼ਨ ਅਤੇ ਐੱਮ. ਫਿਲ ਡਿਗਰੀ ਤੱਕ ਦੀ ਸਿੱਖਿਆ ਦੀ ਵੀ ਵਿਵਸਥਾ ਕਰੇਗਾ।
It envisages private sector collaboration for strategic purchasing, capacity building, skill development programmes, awareness generation, developing sustainable networks for community to strengthen mental health services, and disaster management.
ਇਹ ਨਿਜੀ ਖੇਤਰ ਦੀ ਸਾਂਝੇਦਾਰੀ ਨਾਲ ਰਣਨੀਤਕ ਖਰੀਦ, ਸਮਰੱਥਾ ਨਿਰਮਾਣ, ਹੁਨਰ ਵਿਕਾਸ ਪ੍ਰੋਗਰਾਮ, ਜਾਗਰੂਕਤਾ ਫੈਲਾਉਣ, ਮਾਨਸਿਕ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਭਾਈਚਾਰੇ ਨਾਲ ਟਿਕਾਊ ਨੈੱਟਵਰਕ ਵਿਕਸਤ ਕਰਨ ਅਤੇ ਆਫ਼ਤ ਪ੍ਰਬੰਧਨ ਦੀ ਕਲਪਨਾ ਕਰਦੀ ਹੈ।
Further, the MoU will facilitate in improving rehabilitation of persons with disabilities especially for persons with intellectual disability and mental illness in both the countries.
ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਦਿੱਵਿਯਾਂਗਤਾ ਤੋਂ ਪੀੜਤ ਵਿਅਕਤੀਆਂ, ਵਿਸ਼ੇਸ਼ ਰੂਪ ਨਾਲ ਬੌਧਿਕ ਦਿੱਵਿਯਾਂਗਤਾ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੇ ਪੁਨਰਵਾਸ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗਾ।
Further, the MoU will facilitate in improving rehabilitation of persons with disabilities especially for persons with intellectual disability and mental illness in both the countries.
ਇਸ ਤੋਂ ਇਲਾਵਾ ਇਹ ਸਹਿਮਤੀ ਪੱਤਰ ਦੋਹਾਂ ਦੇਸ਼ਾਂ ਦੇ ਦਿੱਵਿਯਾਂਗਤਾ ਤੋਂ ਪੀੜਤ ਵਿਅਕਤੀਆਂ, ਵਿਸ਼ੇਸ਼ ਰੂਪ ਨਾਲ ਬੌਧਿਕ ਦਿੱਵਿਯਾਂਗਤਾ ਅਤੇ ਮਾਨਸਿਕ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਦੇ ਪੁਨਰਵਾਸ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕਰੇਗਾ।
Sports is about physical fitness, mental alertness and personality enhancement.
ਖੇਡਾਂ ਸਰੀਰਕ ਤੰਦਰੁਸਤੀ, ਮਾਨਸਿਕ ਚੇਤਨਾ ਅਤੇ ਸ਼ਖ਼ਸੀਅਤ ਵਿਕਾਸ ਲਈ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading