Advertisement - Remove

much - Example Sentences

Popularity:
Difficulty:
ਮਚ
It is expected that this scheme would provide much required support to around 2 lakh MSMEs and will help in reviving the economic activity in and through this sector.
ਇਹ ਉਮੀਦ ਕੀਤੀ ਜਾਂਦੀ ਹੈ ਕਿ ਇਹ ਯੋਜਨਾ ਲਗਭਗ 2 ਲੱਖ ਐੱਮਐੱਸਐੱਮਈ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗੀ ਅਤੇ ਇਸ ਨਾਲ ਐੱਮਐੱਸਐੱਮਈ ਖੇਤਰ ਵਿੱਚ ਅਤੇ ਇਸ ਖੇਤਰ ਜ਼ਰੀਏ ਹੋਰ ਖੇਤਰਾਂ ਵਿੱਚ ਆਰਥਿਕ ਗਤੀਵਿਧੀ ਨੂੰ ਪੁਨਰਜੀਵਿਤ ਕਰਨ ਵਿੱਚ ਮਦਦ ਮਿਲੇਗੀ।
Coming from the town of Hubli in Karnataka, she claims herself to be a story teller and a passionate motorcycle tour guide who helps tourists encounter much thrilling and extraordinary travel experiences around the country and abroad.
ਉਹ ਕਰਨਾਟਕ ਦੇ ਹੁਬਲੀ ਕਸਬੇ ਦੀ ਵਸਨੀਕ ਹੈ ਅਤੇ ਉਸ ਦਾ ਦਾਅਵਾ ਹੈ ਕਿ ਉਹ ਇੱਕ ਕਹਾਣੀਕਾਰ ਅਤੇ ਉਤਸ਼ਾਹੀ ਮੋਟਰ ਸਾਈਕਲ ਟੂਰ ਗਾਈਡ ਹੈ, ਜੋ ਕਿ ਸੈਲਾਨੀਆਂ ਦੀ ਵਧੇਰੇ ਰੋਮਾਂਚਕ ਅਤੇ ਅਸਾਧਾਰਣ ਯਾਤਰਾ ਤਜਰਬਿਆਂ ਦੀ ਦੇਸ਼ ਅਤੇ ਵਿਦੇਸ਼ ਵਿੱਚ ਮਦਦ ਕਰਦੀ ਹੈ।
She emphasized that the Italian Food and Equipment related companies therefore have much to look forward to the Indian markets in order to expand their global outreach.
ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭੋਜਨ ਤੇ ਉਪਕਰਣਾਂ ਨਾਲ ਸਬੰਧਤ ਇਤਾਲਵੀ ਕੰਪਨੀਆਂ ਆਪਣੀ ਵਿਸ਼ਵਪੱਧਰੀ ਪਹੁੰਚ ਵਧਾਉਣ ਲਈ ਭਾਰਤੀ ਬਾਜ਼ਾਰਾਂ ਵਿੱਚ ਹਰ ਤਰ੍ਹਾਂ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਸਕਦੀਆਂ ਹਨ।
The platform is also known to show much improved vaccine stability and lower cold chain requirements making it easy for transportation to remotest regions of the country.
ਇਹ ਪਲੈਟਫ਼ਾਰਮ ਬੇਹੱਦ ਸੁਧਰੀ ਵੈਕਸੀਨ ਸਥਿਰਤਾ ਤੇ ਘੱਟ ਕੋਲਡ ਚੇਨ ਆਵਸ਼ਕਤਾਵਾਂ ਦਰਸਾਉਣ ਲਈ ਵੀ ਜਾਣਿਆ ਜਾਂਦਾ ਹੈ, ਇਸ ਨਾਲ ਇਸ ਨੂੰ ਦੇਸ਼ ਦੇ ਦੂਰਦੁਰਾਡੇ ਖੇਤਰਾਂ ਤੱਕ ਪਹੁੰਚਾਉਣਾ ਆਸਾਨ ਹੋ ਜਾਂਦਾ ਹੈ।
He said, every Indian is filled with pride and confidence as inputs provided by Indias space missions are today being utilised even by those nations of the world who had started their space journey much longer before us.
ਉਨ੍ਹਾਂ ਕਿਹਾ ਕਿ ਹਰ ਭਾਰਤੀ ਮਾਣ ਅਤੇ ਵਿਸ਼ਵਾਸ ਨਾਲ ਭਰਿਆ ਹੋਇਆ ਹੈ, ਕਿਉਂਕਿ ਅੱਜ ਭਾਰਤ ਦੇ ਪੁਲਾੜ ਮਿਸ਼ਨਾਂ ਦੁਆਰਾ ਉਪਲਬਧ ਕਰਵਾਈ ਗਈ ਜਾਣਕਾਰੀ ਦਾ, ਇੱਥੋਂ ਤੱਕ ਕਿ ਵਿਸ਼ਵ ਦੇ ਉਨ੍ਹਾਂ ਦੇਸ਼ਾਂ ਦੁਆਰਾ ਵੀ ਉਪਯੋਗ ਕੀਤਾ ਜਾਂ ਰਿਹਾ ਹੈ, ਜਿਨ੍ਹਾਂ ਨੇ ਸਾਡੇ ਤੋਂ ਬਹੁਤ ਪਹਿਲਾਂ ਆਪਣੀ ਪੁਲਾੜ ਯਾਤਰਾ ਸ਼ੁਰੂ ਕੀਤੀ ਸੀ।
Advertisement - Remove
The win is a remarkable achievement as the event makes a come back to the Indian soil after nearly 6 decades much to the excitement of the entire geoscientific community.
ਇਹ ਜਿੱਤ ਇੱਕ ਸ਼ਾਨਦਾਨ ਪ੍ਰਾਪਤੀ ਹੈ ਕਿਉਂਕਿ ਭਾਰਤੀ ਸਰਜ਼ਮੀਨ `ਤੇ ਇਹ ਸਰਗਰਮੀ ਕਰੀਬ 6 ਦਹਾਕਿਆਂ ਬਾਅਦ ਹੋਣ ਜਾ ਰਹੀ ਹੈ ਅਤੇ ਸਮੁੱਚੇ ਭੂ-ਵਿਗਿਆਨਕ ਭਾਈਚਾਰੇ ਵਿੱਚ ਇਸ ਪ੍ਰਤੀ ਬਹੁਤ ਉਤਸ਼ਾਹ ਹੈ।
It is much more than that.
ਇਹ ਉਸਤੋਂ ਬਹੁਤ ਜ਼ਿਆਦਾ ਹੈ।
Much before the number of Corona patients reached 100, India had made 14-day isolation mandatoryfor all those coming in from abroad. Malls, clubs and gymswere shut down in many places.
ਕੋਰੋਨਾ ਦੇ ਮਰੀਜ਼ ਸੌ ਤੱਕ ਪਹੁੰਚੇ, ਉਸ ਤੋਂ ਪਹਿਲਾਂ ਹੀ ਭਾਰਤ ਨੇ ਵਿਦੇਸ਼ ਤੋਂ ਆਏ ਹਰ ਯਾਤਰੀ ਲਈ 14 ਦਿਨ ਦਾ ਆਈਸੋਲੇਸ਼ਨ ਜ਼ਰੂਰੀ ਕਰ ਦਿੱਤਾ ਸੀ, ਅਨੇਕ ਥਾਵਾਂ ਉੱਤੇ ਮਾਲ, ਕਲੱਬ, ਜਿਮ ਬੰਦ ਕੀਤੇ ਜਾ ਚੁੱਕੇ ਸਨ।
Bhopal, the Capital city of Madhya Pradesh also called as City of Lakes with the two main Lakes Upper Lake and Lower Lake is famous for its Heritage sites, antique Jewellery, Fabric, Food and much more.
ਮੱਧ ਪ੍ਰਦੇਸ਼ ਦਾ ਰਾਜਧਾਨੀ ਸ਼ਹਿਰ, ਭੋਪਾਲ ਦੋ ਮੁੱਖ ਝੀਲਾਂ- ਉਪਰਲੀ ਝੀਲ ਅਤੇ ਹੇਠਲੀ ਝੀਲ ਦੇ ਕਾਰਨ ਝੀਲਾਂ ਦੇ ਸ਼ਹਿਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸ਼ਹਿਰ ਇਸ ਦੀਆਂ ਵਿਰਾਸਤੀ ਥਾਵਾਂ, ਪੁਰਾਤਨ ਗਹਿਣੇ, ਕੱਪੜੇ, ਭੋਜਨ ਅਤੇ ਹੋਰ ਬਹੁਤ ਕੁਝ ਲਈ ਮਸ਼ਹੂਰ ਹੈ।
In India, Spring-bred immature adult groups and swarms continued to move east and to the central states of Madhya Pradesh and Maharashtra. Much of these movements were associated with strong westerly winds from Cyclone Amphan.
ਭਾਰਤ ਵਿੱਚ ਬਸੰਤ-ਨਸਲ ਅਪੂਰਣ ਬਾਲਗ ਸਮੂਹ ਅਤੇ ਝੂਡ ਪੂਰਬ ਵੱਲ ਅਤੇ ਸੈਂਟਰਲ ਰਾਜਾਂ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਲਗਾਤਾਰ ਜਾਂਦੇ ਰਹੇ।ਇਨ੍ਹਾਂ ਵਿੱਚੋਂ ਬਹੁਤ ਸਾਰੀ ਮੂਵਮੈਂਟ ਚੱਕਰਵਾਤੀ ਅੰਫਾਨ ਤੋਂ ਤੇਜ਼ ਹਵਾ ਨਾਲ ਚਲਦੀਆਂ ਹਵਾਵਾਂ ਨਾਲ ਜੁੜੀ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading