Advertisement - Remove

officials - Example Sentences

ਅਫਿਸ਼ਲ੍ਜ਼
Ministry of Health and Family Welfare Updates on COVID-19 Cabinet Secretary has been interacting through Video Conference with various District officials at the cutting edge levels to ensure uniformity of response across all parts of state.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਕੋਵਿਡ19 ਬਾਰੇ ਅੱਪਡੇਟ ਕੈਬਨਿਟ ਸਕੱਤਰ ਰਾਜ ਦੇ ਸਾਰੇ ਹਿੱਸਿਆਂ ’ਚ ਇਸ ਬਿਮਾਰੀ ਵਿਰੁੱਧ ਪ੍ਰਤੀਕਿਰਿਆ ਦੀ ਇੱਕਰੂਪਤਾ ਯਕੀਨੀ ਬਣਾਉਣ ਲਈ ਵੱਖੋਵੱਖਰੇ ਪੱਧਰਾਂ ’ਤੇ ਵੱਖੋਵੱਖਰੇ ਜ਼ਿਲ੍ਹਾ ਅਧਿਕਾਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਗੱਲਬਾਤ ਕਰ ਰਹੇ ਹਨ।
In Jabalpur, dedicated Rapid Response Team (RRT) and Mobile Action Unit (MAU) are present on ground ward-wise who coordinates with officials present at ICCC regarding screening, ambulance, quarantine etc.
ਜਬਲਪੁਰ ਵਿੱਚ, ਸਮਰਪਿਤ ਰੈਪਿਡ ਰਿਸਪਾਂਸ ਟੀਮ (ਆਰਆਰਟੀ) ਅਤੇ ਮੋਬਾਈਲ ਐਕਸ਼ਨ ਯੂਨਿਟ (ਐੱਮਏਯੂ) ਜ਼ਮੀਨੀ ਪੱਧਰ ਉੱਤੇ ਹਰ ਨਗਰ ਪਾਲਿਕਾ ਦੇ ਹਰ ਵਾਰਡ ਵਿੱਚ ਮੌਜੂਦ ਹੈ ਅਤੇ ਸਕ੍ਰੀਨਿੰਗ, ਐਂਬੂਲੈਂਸ ਅਤੇ ਕੁਆਰੰਟੀਨ ਆਦਿ ਬਾਰੇ ਸੈਂਟਰ ਵਿੱਚ ਮੌਜੂਦ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੀ ਹੈ।
Ration is being distributed by the Gram Panchayat officials and the social organizations.
* ਗ੍ਰਾਮ ਪੰਚਾਇਤ ਦੇ ਅਹੁਦੇਦਾਰਾਂ ਅਤੇ ਸਮਾਜਿਕ ਸੰਗਠਨਾਂ ਦੁਆਰਾ ਰਾਸ਼ਨ ਵੰਡਿਆ ਜਾ ਰਿਹਾ ਹੈ।
He called this app one of the most important tools in fighting Covid-19 and one of the lifelines for common people during this global pandemic.He asked the officials to make all out efforts to popularise the app.
ਉਨ੍ਹਾਂ ਨੇ ਇਸ ਐਪ ਨੂੰ ਕੋਵਿਡ-19 ਨਾਲ ਜੰਗ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਆਮ ਜਨਤਾ ਲਈ ਇੱਕ ਲਾਈਫਲਾਈਨ (ਜੀਵਨ-ਰੇਖਾ) ਕਰਾਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਇਸ ਐਪ ਦਾ ਪੂਰੇ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ, ਖਾਸ ਤੌਰ ‘ਤੇ ਜੰਮੂ ਅਤੇ ਕਸ਼ਮੀਰ ਦੇ ਖੇਤਰ ਜਿਹੇ ਇਲਾਕਿਆਂ ਵਿੱਚ ਜਿੱਥੇ ਇੰਟਰਨੈੱਟ ਕਨੈਕਟੀਵਿਟੀ ਬਹੁਤ ਘੱਟ ਹੈ ਜਾਂ ਸਿਰਫ 2ਜੀ ਸੇਵਾਵਾਂ ਹੀ ਚਲ ਰਹੀਆਂ ਹਨ।
The Minister has been keeping a keen eye on Information Technology (IT) and IT-enabled Services (ITES) sectors and he had detailed discussions with the key officials about the gradual opening of these sectors post-lockdown.
ਮੰਤਰੀ ਦੁਆਰਾ ਸੂਚਨਾ ਟੈਕਨੋਲੋਜੀ (ਆਈਟੀ) ਅਤੇ ਆਈਟੀ-ਅਧਾਰਿਤ ਸੇਵਾਵਾਂ (ਆਈਟੀਈਐੱਸ) ਖੇਤਰਾਂ ਉੱਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਉਨ੍ਹਾਂ ਨੇ ਲੌਕਡਾਊਨ ਤੋਂ ਬਾਅਦ ਇਨ੍ਹਾਂ ਖੇਤਰਾਂ ਨੂੰ ਹੌਲੀ ਹੌਲੀ ਖੋਲ੍ਹਣ ਬਾਰੇ ਪ੍ਰਮੁੱਖ ਅਧਿਕਾਰੀਆਂ ਨਾਲ ਵਿਸਤ੍ਰਿਤ ਚਰਚਾ ਕੀਤੀ।
Advertisement - Remove
He exhorted the officials and stakeholders to orient IT solution and services in such way that benefits the common people most during this unprecedented crisis.
ਉਨ੍ਹਾਂ ਅਧਿਕਾਰੀਆਂ ਅਤੇ ਪ੍ਰਤੀਭਾਗੀਆਂ ਨੂੰ ਸੱਦਾ ਦਿੱਤਾ ਕਿ ਉਹ ਆਈਟੀ ਸਮਾਧਾਨ ਅਤੇ ਸੇਵਾਵਾਂ ਇਸ ਢੰਗ ਨਾਲ ਪ੍ਰਦਾਨ ਕਰਨ ਕਿ ਉਨ੍ਹਾਂ ਦਾ ਲਾਭ ਇਸ ਭਾਰੀ ਸੰਕਟ ਸਮੇਂ ਆਮ ਜਨਤਾ ਤੱਕ ਪਹੁੰਚੇ।
Secretary, Department of School Education and Literacy Smt Anita Karwal and senior officials of the Ministry participated in the meeting.
ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀਮਤੀ ਅਨੀਤਾ ਕਰਵਾਲ ਅਤੇ ਮੰਤਰੀਆਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੀਟਿੰਗ ’ਚ ਮੌਜੂਦ ਸਨ।
Renu Swarup, Secretary, DBT, senior officials , Directors of DBT-AIs, Senior Scientists and senior officials from BIRAC and BIBCOL participated in the meeting.
ਰੇਨੂ ਸਵਰੂਪ, ਸੈਕਟਰੀ ਡੀਬੀਟੀ, ਸੀਨੀਅਰ ਅਧਿਕਾਰੀ, ਡੀਬੀਟੀ-ਏਆਈ ਦੇ ਡਾਇਰੈਕਟਰ, ਸੀਨੀਅਰ ਵਿਗਿਆਨੀ ਅਤੇ ਬਿਰਾਕ ਤੇ ਬਿਬਕੋਲ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ***** ਕੇਜੀਐੱਸ
Health officials unable to find the source of infection of the person who tested positive in Kasargod.Various religious leaders in the state appeal to observe a joint-prayer day on May 3rd for all affected by the pandemic.
ਸਿਹਤ ਅਧਿਕਾਰੀ ਕਾਸਰਗੋਡ ਵਿੱਚ ਪਾਜ਼ਿਟਿਵ ਪਾਏ ਗਏ ਵਿਅਕਤੀਆਂ ਦੇ ਸੋਮਿਆਂ ਦਾ ਪਤਾ ਲਗਾਉਣ ਵਿੱਚ ਅਸਫਲ ਰਹੇ। ਕਈ ਧਾਰਮਿਕ ਆਗੂਆਂ ਨੇ ਇਕ ਅਪੀਲ ਕਰਕੇ ਰਾਜ ਵਿੱਚ 3 ਮਈ ਨੂੰ ਮਹਾਮਾਰੀ ਤੋਂ ਪ੍ਰਭਾਵਤ ਲੋਕਾਂ ਲਈ ਇਕ ਸਾਂਝੀ ਪ੍ਰਾਰਥਨਾ ਕਰਨ ਲਈ ਕਿਹਾ।
Secretary, Higher Education, MHRD Shri Amit Khare and senior officials of the Ministry and UGC were present on the occasion.
ਇਸ ਮੌਕੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੇ ਉਚੇਰੀ ਸਿੱਖਿਆ ਬਾਰੇ ਸਕੱਤਰ ਸ਼੍ਰੀ ਅਮਿਤ ਖਰੇ ਅਤੇ ਮੰਤਰਾਲੇ ਤੇ ਯੂਜੀਸੀ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading