Advertisement - Remove

officials - Example Sentences

Popularity:
ਅਫਿਸ਼ਲ੍ਜ਼
The MLA had recently returned from the US and was under self-isolation.CM instructs the officials to conduct comprehensive screening and tests covering all households within 90 days by making use of the 104 ambulance service for the purpose.
ਵਿਧਾਇਕ ਹਾਲ ਹੀ ਵਿੱਚ ਅਮਰੀਕਾ ਤੋਂ ਵਾਪਸ ਆਇਆ ਸੀ ਅਤੇ ਸਵੈ-ਏਕਾਂਤਵਾਸ ਵਿੱਚ ਸੀ। ਸੀਐਮ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ 90 ਦਿਨਾਂ ਦੇ ਅੰਦਰ ਸਾਰੇ ਘਰਾਂ ਦੀ ਵਿਆਪਕ ਜਾਂਚ ਅਤੇ ਨਿਰਖ ਪਰਖ ਕਰੋ, ਇਸ ਮਕਸਦ ਦੀ ਪੂਰਤੀ ਲਈ 104 ਐਂਬੂਲੈਂਸ ਸੇਵਾ ਦੀ ਵਰਤੋਂ ਕੀਤੀ ਜਾ ਸਕਦੀ ਹੈ।
He also thanked the officials of Department of Expenditure, Department of Financial Services and Governor of RBI for supporting this innovative Scheme of the Ministry.
ਉਨ੍ਹਾਂ ਨੇ ਮੰਤਰਾਲੇ ਦੀ ਇਸ ਅਭਿਨਵ ਯੋਜਨਾ ਦਾ ਸਮਰਥਨ ਕਰਨ ਲਈ ਖ਼ਰਚ ਵਿਭਾਗ, ਵਿੱਤੀ ਸੇਵਾ ਵਿਭਾਗ ਦੇ ਅਧਿਕਾਰੀਆਂ ਅਤੇ ਆਰਬੀਆਈ ਦੇ ਗਵਰਨਰ ਦਾ ਵੀ ਧੰਨਵਾਦ ਕੀਤਾ।
Officials said that this is possible because the Udyam Registration process has been fully integrated with the Systems of Income Tax and GST and the details filled in can be verified on the basis of PAN number or GSTIN details.
ਅਧਿਕਾਰੀਆਂ ਦੇ ਕਹਿਣਾ ਹੈ ਕਿ ਅਜਿਹਾ ਤਾਂ ਹੀ ਸੰਭਵ ਹੈ ਕਿਉਂ ਕਿ ਉੱਦਮ ਰਜਿਸਟ੍ਰੇਸ਼ਨ ਅਮਲ ਇਨਕਮ ਟੈਕਸ ਅਤੇ ਜੀਐੱਸਟੀ ਨਾਲ ਪੂਰੀ ਤਰ੍ਹਾਂ ਸੰਗਠਿਤ ਹੋਵੇਗਾ ਅਤੇ ਜੋ ਵੇਰਵੇ ਭਰੇ ਜਾਣਗੇ ਉਨ੍ਹਾਂ ਨੂੰ ਪੈਨ ਨੰਬਰ ਜਾਂ ਜੀਐੱਸਟੀਆਈਐੱਨ ਦੇ ਵੇਰਵਿਆਂ ਤੋਂ ਤਸਦੀਕ ਕੀਤਾ ਜਾ ਸਕੇਗਾ।
Ministry officials are upbeat about these developments and say that this is making of a history in the Ministry.
ਮੰਤਰਾਲਾ ਦੇ ਅਧਿਕਾਰੀ ਇਨ੍ਹਾਂ ਹਾਲਾਤ ਪ੍ਰਤੀ ਕਾਫੀ ਉਤਸ਼ਾਹ ਭਰੇ ਮੂਡ ਵਿੱਚ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮੰਤਰਾਲਾ ਦੇ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਜੁੜ ਰਿਹਾ ਹੈ।
Anil Sahasrabudhe, Additional Secretary, MHRD, ShriRakeshRanjanand other Senior officials of the Ministry were also present during the launch.
ਅਨਿਲ ਸਹਿਸਰਬੁਧਰੇ, ਸ਼੍ਰੀ ਰਾਕੇਸ਼ ਰੰਜਨ ਅਤੇ ਮੰਤਰਾਲੇ ਦੇ ਹੋਰ ਵਿਸ਼ੇਸ਼ ਅਧਿਕਾਰੀ ਵੀ ਮੌਜੂਦ ਸਨ।
Advertisement - Remove
Jitendra Singh also interacted with the Director General, Border Roads Organisation, Lt. General Harpal Singh and other senior officials of the Border Roads Organization, BRO and addressed their concerns pertaining to the Northeastern Region.
ਜਿਤੇਂਦਰ ਸਿੰਘ ਨੇ ਸੀਮਾ ਸੜਕ ਸੰਗਠਨ ਦੇ ਡਾਇਰੈਕਟਰ ਜਨਰਲ ਲੈਫ਼ਟੀਨੈਂਟ ਹਰਪਾਲ ਸਿੰਘ ਅਤੇ ਸੀਮਾ ਸੜਕ ਸੰਗਠਨ, ਬੀਆਰਓ ਦੇ ਹੋਰ ਅਧਿਕਾਰੀਆਂ ਦੇ ਨਾਲ ਵੀ ਆਪਸ ਵਿੱਚ ਗੱਲਬਾਤ ਕੀਤੀ ਅਤੇ ਪੂਰਬ ਉੱਤਰ ਖੇਤਰ ਨਾਲ ਸਬੰਧਿਤ ਉਨ੍ਹਾਂ ਦੀ ਚਿੰਤਾਵਾਂ ਹੱਲ ਕੀਤੀਆਂ।
Pawanindra Lal, Executive Director, NBE and other senior officials from the Ministry and NBE were also present during the event.
ਪਵਨਇੰਦਰ ਲਾਲ ਅਤੇ ਮੰਤਰਾਲੇਅਤੇ ਐੱਨਬੀਈ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
A workshop on Source Segregation: The Key to Solid Waste Management was also organized on the sidelines and was attended by over 1000 State and Urban Local Body (ULB) officials and other stakeholders.
ਇਸ ਅਵਸਰ ਉੱਤੇ ਸੇਗ੍ਰਗਰੈਸ਼ਨ ਐਟ ਸੋਰਸ : ਕੀ ਟੂ ਸਾਲਿਡ ਵੇਸਟ ਮੈਨੇਜਮੇਂਟ ਵਿਸ਼ਾ ਉੱਤੇ ਇੱਕ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ ਅਤੇ ਇਸ ਵਿੱਚ 1000 ਤੋਂ ਜ਼ਿਆਦਾ ਰਾਜ ਅਤੇ ਸ਼ਹਿਰੀ ਸਥਾਨਿਕ ਸੰਸਥਾਵਾਂ (ਯੂਐੱਲਬੀ) ਦੇ ਅਧਿਕਾਰੀਆਂ ਅਤੇ ਹੋਰ ਹਿਤਧਾਰਕਾਂ ਨੇ ਹਿੱਸਾ ਲਿਆ।
Shri Singh congratulated officials related to power sector for commendable job during the Lock down period in wake of Pandemic Covid-19.
ਸ਼੍ਰੀ ਸਿੰਘ ਨੇ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲੌਕਡਾਊਨ ਮਿਆਦ ਦੇ ਦੌਰਾਨ ਵਧੀਆ ਕੰਮ ਕਰਨ ਲਈ ਬਿਜਲੀ ਖੇਤਰ ਨਾਲ ਸਬੰਧਤ ਅਧਿਕਾਰੀਆਂ ਨੂੰ ਵਧਾਈ ਦਿੱਤੀ।
Shri Amit Shah directed officials to develop a well planned scheme to reduce flooding and minimize the loss to property and lives.
ਸ਼੍ਰੀ ਅਮਿਤ ਸ਼ਾਹ ਨੇ ਅਧਿਕਾਰੀਆਂ ਨੂੰ ਹੜ੍ਹ ਦਾ ਪ੍ਰਭਾਵ ਘੱਟ ਕਰਨ ਅਤੇ ਜਾਨ ਮਾਲ ਦੇ ਘੱਟ ਤੋਂ ਘੱਟ ਨੁਕਸਾਨ ਲਈ ਇੱਕ ਯੋਜਨਾਬੱਧ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading