Advertisement - Remove

pass - Example Sentences

Popularity:
Difficulty:
ਪੈਸ
Moreover, when I tried to use unfair means to pass the exam, I got caught and a lot of my friends around me also had to undergo distress because of me.”
ਅਤੇ ਜਦੋਂ ਮੈਂ ਨਕਲ ਕਰਕੇ ਪਾਸ ਹੋਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਸ ਵਿੱਚ ਪਕੜਿਆ ਵੀ ਗਿਆ ਅਤੇ ਮੇਰੇ ਕਰਨ ਮੇਰੇ ਆਸ-ਪਾਸ ਦੇ ਕਈ ਦੋਸਤਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।”
The local authority in the area where the seafarer resides will be intimated about his clearance for sign-on and for issue of a transit pass from the place of residence to the place of embarkation on the shipping vessel.
(ਸ) ਉਸ ਇਲਾਕੇ ਦੇ ਸਥਾਨਕ ਅਧਿਕਾਰੀ, ਜਿੱਥੇ ਕਿ ਇਹ ਨਾਵਿਕ ਰਹਿੰਦਾ ਹੋਵੇਗਾ, ਨੂੰ ਇਸ ਦੀ ਸਾਈਨ-ਔਨ ਦੀ ਕਲੀਅਰੈਂਸ ਬਾਰੇ ਸੂਚਿਤ ਕੀਤਾ ਜਾਵੇਗਾ ਅਤੇ ਨਾਲ ਹੀ ਇਕ ਟ੍ਰਾਂਜ਼ਿਟ ਪਾਸ ਉਸ ਦੀ ਰਿਹਾਇਸ਼ ਵਾਲੀ ਜਗ੍ਹਾ ਤੋਂ ਜਹਾਜ਼ ਦੇ ਖੜ੍ਹਾ ਹੋਣ ਵਾਲੀ ਜਗ੍ਹਾ ਤੱਕ ਲਈ ਜਾਰੀ ਕੀਤਾ ਜਾਵੇਗਾ।
They have been tasked mainly with checking the implementation of the curfew pass system, village-wise arrivals of wheat in the mandis assigned, inspecting the quality of wheat, and adherence to COVID-19 protocol.
ਉਨ੍ਹਾਂ ਨੂੰ ਮੁੱਖ ਰੂਪ ਨਾਲ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨ ਦੀ ਜਾਂਚ ਕਰਨ, ਨਿਰਧਾਰਿਤ ਕੀਤੀਆਂ ਗਈਆਂ ਮੰਡੀਆਂ ਵਿੱਚ ਕਣਕ ਦੀ ਆਮਦ, ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨ ਅਤੇ ਕੋਵਿਡ-19 ਪ੍ਰੋਟੋਕੋਲ ਦਾ ਪਾਲਣ ਕਰਨ ਦਾ ਕੰਮ ਸੌਂਪਿਆ ਗਿਆ ਹੈ।
AP Intermediate Board decides to pass all Second Year failed students in compartmental.
ਏਪੀ ਇੰਟਰਮੀਡੀਏਟ ਬੋਰਡ ਨੇ ਦੂਜੇ ਸਾਲ ਦੇ ਸਾਰੇ ਫੇਲ੍ਹ ਵਿਦਿਆਰਥੀਆਂ ਨੂੰ ਕੰਪਾਰਟਮੈਂਟ ਵਿੱਚ ਪਾਸ ਕਰਨ ਦਾ ਫੈਸਲਾ ਲਿਆ ਹੈ।
They will undergo tests for hepatitis, HIV, malaria, and so on to ensure that they do not pass on a different pathogen to the receiver said Dr Asha Kishore, Director, SCTIMST.
ਉਨ੍ਹਾਂ ਦੀ ਹੈਪੀਟਾਈਟਸ, ਐਚਆਈਵੀ, ਮਲੇਰੀਆ ਆਦਿ ਦੀ ਜਾਂਚ ਕੀਤੀ ਜਾਵੇਗੀ ਜਿਸ ਨਾਲ ਇਹ ਯਕੀਨੀ ਹੋ ਸਕੇਗਾ ਕਿ ਉਹ ਰਿਸੀਵਰ ਨੂੰ ਵੱਖਰੇ ਪੈਥੋਜਨ ਨਾ ਤਬਦੀਲ ਕਰਨ।"
Advertisement - Remove
Now no person will need any pass or NOC to enter the state and visit another state.
ਹੁਣ ਕਿਸੇ ਵੀ ਵਿਅਕਤੀ ਨੂੰ ਰਾਜ ਵਿੱਚ ਪ੍ਰਵੇਸ਼ ਕਰਨ ਅਤੇ ਕਿਸੇ ਹੋਰ ਰਾਜ ਵਿੱਚ ਜਾਣ ਲਈ ਕਿਸੇ ਪਾਸ ਜਾਂ ਐੱਨਓਸੀ ਦੀ ਲੋੜ ਨਹੀਂ ਹੋਵੇਗੀ।
Day after tomorrow you all have a major test and I know that you will pass it with flying colours you will succeed
ਪਰਸੋਂ ਆਪ ਸਾਰਿਆਂ ਦਾ ਬਹੁਤ ਵੱਡਾ ਇਮਤਿਹਾਨ ਹੈ ਅਤੇ ਮੈਨੂੰ ਪਤਾ ਹੈ ਕਿ ਆਪ ਉਸ ਵਿੱਚ ਸ਼ਾਨਦਾਰ ਨੰਬਰਾਂ ਨਾਲ ਪਾਸ ਹੋਵੋਗੇ, ਸਫ਼ਲ ਹੋਵੋਗੇ ।
(A) Performance of Candidates in Delhi-East Region (Full Subjects) YEAR REGISTERED APPEARED PASS ED PASS 2020 188843 186889 160324 85.79 4.
(ਏ) ਦਿੱਲੀ ਪੂਰਵ ਖੇਤਰ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ) ਸਾਲ ਰਜਿਸਟਰਡ ਪਰੀਖਿਆ ਵਿੱਚ ਹਾਜ਼ਰ ਪਾਸ ਪਾਸ% 2020 188843 186889 160324 85.79 4.
(B) Performance of Candidates in Delhi-West Region (Full Subjects) YEAR REGISTERED APPEARED PASS ED PASS 2020 123936 122648 105432 85.96 4.
(ਬੀ) ਦਿੱਲੀ ਪੱਛਮ ਖੇਤਰ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ) ਸਾਲ ਰਜਿਸਟਰਡ ਪਰੀਖਿਆ ਪਾਸ ਪਾਸ% 2020 123936 122648 105432 85.96 4.
Performance of Candidates in Foreign Schools (Full Subjects) YEAR REGISTERED APPEARED PASS ED PASS 2019 23697 23494 23200 98.75 2020 23841 23716 23400 98.67 6.
ਵਿਦੇਸ਼ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ (ਸਾਰੇ ਵਿਸ਼ੇ) ਸਾਲ ਰਜਿਸਟਰਡ ਪਰੀਖਿਆ ਵਿੱਚ ਹਾਜ਼ਰ ਪਾਸ ਪਾਸ % 2019 23697 23494 23200 98.75 2020 23841 23716 23400 98.67 6. ਲਿੰਗ ਅਨੁਸਾਰ ਪਾਸ% (ਸਾਰੇ ਵਿਸ਼ੇ) ਲਿੰਗ 2019 2020 ਲੜਕੀਆਂ ਦਾ ਪ੍ਰਦਰਸ਼ਨ ਲੜਕਿਆਂ ਤੋਂ 3.17% ਵੱਧ ਵਧੀਆ ਰਿਹਾ ਲੜਕੀਆਂ 92.45 93.31 ਲੜਕੇ 90.14 90.14 ਟ੍ਰਾਂਸਜੈਂਡਰ 94.74 78.95 7.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading