Advertisement - Remove

presence - Example Sentences

Popularity:
Difficulty:
ਪ੍ਰੇਜ਼ਨ੍ਸ
His presence will be sorely missed.
ਉਨ੍ਹਾਂ ਦੀ ਕਮੀ ਬਹੁਤ ਮਹਿਸੂਸ ਕੀਤੀ ਜਾਵੇਗੀ।
Similarly, Indian companies have significant presence in several sectors in Israel like IT, Irrigation and Pharma.
ਇਸੇ ਤਰ੍ਹਾਂ ਭਾਰਤੀ ਕੰਪਨੀਆਂ ਦੀ ਆਈਟੀ, ਸਿੰਜਾਈ ਅਤੇ ਫਰਮਾ ਵਰਗੇ ਕਈ ਖੇਤਰਾਂ ਵਿੱਚ ਇਜ਼ਰਾਈਲ ਵਿੱਚ ਮਹੱਤਵਪੂਰਨ ਮੌਜੂਦਗੀ ਹੈ।
Similarly, Indian companies have significant presence in several sectors in Israel like IT, Irrigation and Pharma.
ਇਸੇ ਤਰ੍ਹਾਂ ਭਾਰਤੀ ਕੰਪਨੀਆਂ ਦੀ ਆਈਟੀ, ਸਿੰਜਾਈ ਅਤੇ ਫਰਮਾ ਵਰਗੇ ਕਈ ਖੇਤਰਾਂ ਵਿੱਚ ਇਜ਼ਰਾਈਲ ਵਿੱਚ ਮਹੱਤਵਪੂਰਨ ਮੌਜੂਦਗੀ ਹੈ।
The Prime Minister will dedicate the submarine at the Naval Dockyard, in the presence of the Defence Minister, important dignitaries of the Maharashtra Government, and senior Naval Officers.
ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਦੀਆਂ ਅਹਿਮ ਹਸਤੀਆਂ ਅਤੇ ਸੀਨੀਅਰ ਨੇਵਲ ਅਫਸਰਾਂ ਦੀ ਮੌਜੂਦਗੀ ਵਿੱਚ, ਨੇਵਲ ਡੌਕਯਾਰਡ ਵਿਖੇ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
The Prime Minister will dedicate the submarine at the Naval Dockyard, in the presence of the Defence Minister, important dignitaries of the Maharashtra Government, and senior Naval Officers.
ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਦੀਆਂ ਅਹਿਮ ਹਸਤੀਆਂ ਅਤੇ ਸੀਨੀਅਰ ਨੇਵਲ ਅਫਸਰਾਂ ਦੀ ਮੌਜੂਦਗੀ ਵਿੱਚ, ਨੇਵਲ ਡੌਕਯਾਰਡ ਵਿਖੇ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
Advertisement - Remove
Presence of President Ramaphosa on the Republic Day and participation as the Chief Guest, is a symbol of our shared commitment to strengthen our relations.
ਕੱਲ੍ਹ ਗਣਤੰਤਰ ਦਿਵਸ ’ਤੇ ਰਾਸ਼ਟਰਪਤੀ ਰਾਮਾਫੋਸਾ ਦੀ ਹਾਜ਼ਰੀ ਅਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਗੀਦਾਰੀ, ਸਾਡੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਸਾਡੀ ਸਾਂਝੀ ਪ੍ਰਤੀਬੱਧਤਾ ਦਾ ਪ੍ਰਤੀਕ ਹੈ।
More than any where else, our ties will deepen and our presence will grow in the region.
ਹੋਰ ਕਿਸੇ ਵੀ ਥਾਂ ਨਾਲੋਂ ਜ਼ਿਆਦਾ ਇਸ ਖੇਤਰ ਵਿੱਚ ਹੀ ਸਾਡੇ ਸਬੰਧ ਡੂੰਘੇ ਹੋਣਗੇ ਅਤੇ ਸਾਡੀ ਮੌਜੂਦਗੀ ਵਧੇਗੀ ਪਰ ਭਵਿੱਖ ਵਿੱਚ ਸਾਨੂੰ ਸ਼ਾਂਤੀ ਦਾ ਇੱਕ ਸਥਿਰ ਅਧਾਰ ਬਣਾਉਣਾ ਪਵੇਗਾ ਅਤੇ ਇਹ ਦੂਰ ਦੀ ਗੱਲ ਹੈ।
In 2016, Akshaya Patra commemorated the serving of 2 billion cumulative meals in the presence of the then President of India, Pranab Mukherjee.
ਸੰਨ 2016 ਵਿੱਚ, ਅਕਸ਼ੈ ਪਾਤ੍ਰ ਫਾਊਂਡੇਸ਼ਨ ਨੇ ਭਾਰਤ ਦੇ ਤਤਕਾਲੀਨ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਜ਼ਰੀ ਵਿੱਚ ਭੋਜਨ ਦੀ 2 ਅਰਬਵੀਂ ਥਾਲ਼ੀ ਪਰੋਸੀ ਸੀ।
An MoU for Technical Cooperation on Police Training and Development was exchanged in the presence of the two leaders at the conclusion of the meeting.
ਮੀਟਿੰਗ ਦੇ ਅੰਤ ਵਿੱਚ ਦੋਨੋਂ ਨੇਤਾਵਾਂ ਦੀ ਮੌਜੂਦਗੀ ਵਿੱਚ ਪੁਲਿਸ ਸਿਖਲਾਈ ਅਤੇ ਵਿਕਾਸ ਲਈ ਤਕਨੀਕੀ ਸਹਾਇਤਾ ਲਈ ਸਮਝੌਤੇ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।
Strong people-to-people contacts and the presence of a large Indian Diaspora in Canada provide a strong foundation for the relationship.
ਲੋਕਾਂ ਦੇ ਲੋਕਾਂ ਨਾਲ ਮਜ਼ਬੂਤ ਸੰਪਰਕ ਅਤੇ ਕੈਨੇਡਾ ਵਿੱਚ ਵਿਆਪਕ ਭਾਰਤੀ ਲੋਕਾਂ ਦੀ ਮੌਜੂਦਗੀ ਇਨ੍ਹਾਂ ਸਬੰਧਾਂ ਨੂੰ ਮਜ਼ਬੂਤ ਅਧਾਰ ਪ੍ਰਦਾਨ ਕਰਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading