Advertisement - Remove

prompt - Example Sentences

ਪ੍ਰਾਮ੍ਪ੍ਟ
The Prime Minister appreciated the prompt steps taken by the President and his Government to firmly refute the malicious reports by publicly clarifying the matters.
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਸਰਕਾਰ ਵਲੋਂ ਸ਼ਰਾਰਤ ਭਰੀਆਂ ਰਿਪੋਰਟਾਂ ਦਾ ਸਖਤੀ ਨਾਲ ਖੰਡਨ ਕਰਨ ਲਈ ਤੇਜ਼ੀ ਨਾਲ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕੀਤੀ।
4. For the prompt disposal of disputes, a time schedule of 3 months at the first level has been prescribed.
ਵਿਵਾਦਾਂ ਦੇ ਤੁਰੰਤ ਨਿਪਟਾਰੇ ਲਈ ਪਹਿਲੇ ਪੱਧਰ ‘ਤੇ ਤਿੰਨ ਮਹੀਨੇ ਦੀ ਸਮਾਂ ਸੀਮਾ ਨਿਰਧਾਰਿਤ ਕੀਤੀ ਗਈ ਹੈ।
The captain of the aircraft took correct and prompt actions to recover the helicopter safely.
ਜਹਾਜ਼ ਦੇ ਕੈਪਟਨ ਨੇ ਹੈਲੀਕੌਪਟਰ ਨੂੰ ਸੁਰੱਖਿਅਤ ਢੰਗ ਨਾਲ ਰਿਕਵਰ ਕਰਨ ਲਈ ਸਹੀ ਅਤੇ ਤੁਰੰਤ ਕਾਰਵਾਈ ਕੀਤੀ।
The Government and the RBI have taken prompt policy measures - both short term and long term - in a calibrated manner to reinvigorate the economy at the earliest with minimal damage.
ਘੱਟ ਤੋਂ ਘੱਟ ਨੁਕਸਾਨ ਦੇ ਨਾਲ ਛੇਤੀ ਤੋਂ ਛੇਤੀ ਅਰਥਵਿਵਸਥਾ ਨੂੰ ਪੁਨਰਗਠਿਤ ਕਰਨ ਲਈ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਨੇ ਛੋਟੀ ਮਿਆਦ ਅਤੇ ਲੰਬੀ ਮਿਆਦ ਦੇ ਦੋਨੋਂ ਤੁਰੰਤ ਨੀਤੀਗਤ ਉਪਾਅ ਕੀਤੇ ਗਏ ਹਨ।
Dr Harsh Vardhan stated that the AIIMS Jhajjar will function as dedicated COVID-19 hospital consisting of 300 bed isolation wards which would ensure prompt care for patients in isolation requiring advanced medical support.
ਡਾ. ਹਰਸ਼ ਵਰਧਨ ਨੇ ਕਿਹਾ ਕਿ ਏਮਸ, ਝੱਜਰ 300 ਬਿਸਤਰਿਆਂ ਵਾਲੇ ਆਈਸੋਲੇਸ਼ਨ ਵਾਰਡਾਂ ਨਾਲ ਲੈਸ ਹੈ ਤੇ ਇਹ ਕੋਵਿਡ19 ਦੇ ਸਮਰਪਿਤ ਹਸਪਤਾਲ ਵਜੋਂ ਕੰਮ ਕਰੇਗਾ, ਜਿੱਥੇ ਅਗਾਂਹਵਧੂ ਮੈਡੀਕਲ ਸਹਾਇਤਾ ਦੀ ਜ਼ਰੂਰਤ ਵਾਲੇ ਮਰੀਜ਼ਾਂ ਲਈ ਤੁਰੰਤ ਦੇਖਭਾਲ਼ ਯਕੀਨੀ ਬਣਾਈ ਜਾਵੇਗੀ।
Advertisement - Remove
Although higher number of tests will push the positivity rate initially, but as the Delhi experience has amply shown, it will eventually lower when combined with other measures such as prompt isolation, tracking and timely clinical management.
ਭਾਵੇਂ ਵੱਧ ਸੰਖਿਆ ਵਿੱਚ ਟੈਸਟ ਹੋਣ ਨਾਲ ਸ਼ੁਰੂ ਵਿੱਚ ਪਾਜ਼ਿਟਿਵਿਟੀ ਦਰ ਵਧੇਗੀ ਪਰ ਜਿਵੇਂ ਕਿ ਦਿੱਲੀ ਦੇ ਅਨੁਭਵ ਤੋਂ ਸਪਸ਼ਟ ਹੈ, ਅੰਤ ’ਚ ਤੁਰੰਤ ਏਕਾਂਤਵਾਸ, ਟ੍ਰੈਕਿੰਗ ਤੇ ਸਮੇਂਸਿਰ ਕਲੀਨਿਕਲ ਪ੍ਰਬੰਧਨ ਕਾਰਨ ਇਹ ਘਟਦਾ ਚਲਾ ਜਾਵੇਗਾ।
Early identification of cases has helped to ensure timely and prompt isolation of the mild and moderate cases and hospitalisation of the severe and critical cases thereby leading to timely and effective management of cases.
ਕੇਸਾਂ ਦੀ ਛੇਤੀ ਸ਼ਨਾਖ਼ਤ ਨਾਲ ਮਾਮੂਲੀ ਤੇ ਦਰਮਿਆਨੇ ਮਾਮਲਿਆਂ ਨੂੰ ਸਮੇਂਸਿਰ ਤੇ ਤੁਰੰਤ ਏਕਾਂਤਵਾਸ ਅਤੇ ਗੰਭੀਰ ਤੇ ਨਾਜ਼ੁਕ ਮਾਮਲਿਆਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਵਿੱਚ ਮਦਦ ਮਿਲਦੀ ਹੈ ਅਤੇ ਇੰਝ ਕੇਸਾਂ ਦਾ ਸਮੇਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਇੰਤਜ਼ਾਮ ਹੋ ਰਿਹਾ ਹੈ।
The Minister said that in case of ongoing bilateral FTAs, if any roadblock or unfair competition is being noticed, the Government may be informed and prompt remedial action will be taken.
ਮੰਤਰੀ ਨੇ ਕਿਹਾ ਕਿ ਚੱਲ ਰਹੇ ਬਾਈਲੇਟਰਲ ਐੱਫ਼ਟੀਏ ਦੇ ਮਾਮਲੇ ਵਿੱਚ, ਜੇ ਕੋਈ ਸੜਕ ਬੰਦੀ ਜਾਂ ਅਣਉਚਿਤ ਮੁਕਾਬਲਾ ਦੇਖਿਆ ਜਾਂਦਾ ਹੈ, ਤਾਂ ਸਰਕਾਰ ਨੂੰ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਤੁਰੰਤ ਇਸ ਦੇ ਹੱਲ ਲਈ ਜਵਾਬੀ ਕਾਰਵਾਈ ਕੀਤੀ ਜਾਵੇਗੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading