Advertisement - Remove

readiness - Example Sentences

ਰੇਡਿਨੇਸ / ਰੇਡੀਨਸ
Prime Minister Modi expressed India’s readiness to supply rice, sugar and soya bean to meet Indonesia’s requirements.
ਪ੍ਰਧਾਨ ਮੰਤਰੀ ਮੋਦੀ ਨੇ ਇੰਡੋਨੇਸ਼ੀਆ ਦੀਆਂ ਜ਼ਰੂਰਤਾਂ ਅਨੁਸਾਰ ਚਾਵਲ, ਖੰਡ ਅਤੇ ਸੋਇਆਬੀਨ ਦੀ ਸਪਲਾਈ ਕਰਨ ਲਈ ਭਾਰਤ ਦੀ ਤਿਆਰੀ ਜ਼ਾਹਿਰ ਕੀਤੀ।
It will improve the functional efficiency of Material Management of Naval Stores and ensure operational readiness of the Navy at all times as well as provide better career prospects for the incumbents.
ਇਸ ਨਾਲ ਨੇਵਲ ਸਟੋਰਾਂ ਦੇ ਮੈਟੀਰੀਅਲ ਮੈਨੇਜਮੈਂਟ ਦੀ ਕੰਮਕਾਜੀ ਕੁਸ਼ਲਤਾ ਸੁਧਰੇਗੀ ਤੇ ਨੇਵੀ ਦੀ ਹਰ ਵੇਲੇ ਕਾਰਵਾਈ ਤਤਪਰਤਾ ਨੀਯਤ ਬਣੇਗੀ ਤੇ ਨਾਲ ਹੀ ਚਾਹਵਾਨਾਂ ਨੂੰ ਵਧੀਆ ਭਵਿੱਖ ਦਾ ਇੱਕ ਚੰਗਾ ਮੌਕਾ ਪ੍ਰਧਾਨ ਹੋਵੇਗਾ।
The Prime Minister thanked the President of Sri Lanka and expressed his readiness to work even more closely for the benefit of the people of the two countries and the region.
ਪ੍ਰਧਾਨ ਮੰਤਰੀ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਨੂੰ ਧੰਨਵਾਦ ਦਿੰਦੇ ਹੋਏ ਦੋਹਾਂ ਦੇਸ਼ਾਂ ਅਤੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਅਧਿਕ ਨੇੜਤਾ ਅਤੇ ਤਤਪਰਤਾ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ।
The two leaders reaffirmed their readiness to work together for further strengthening mutually beneficial bilateral relations.
ਦੋਹਾਂ ਨੇਤਾਵਾਂ ਨੇ ਆਪਸੀ ਲਾਭ ਵਾਲੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਦੀ ਤਤਪਰਤਾ ਦੁਹਰਾਈ।
The President of Brazil expressed his readiness and informed PM that a large business delegation will accompany him to India.
ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਆਪਣੀ ਤਤਪਰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਿਆ ਕਿ ਉਨ੍ਹਾਂ ਦੇ ਨਾਲ ਇੱਕ ਵੱਡਾ ਬਿਜ਼ਨਸ ਵਫ਼ਦ ਭਾਰਤ ਜਾਵੇਗਾ।
Advertisement - Remove
He also expressed his readiness to work with India very closely to ensure development and security.
ਉਨ੍ਹਾਂ ਨੇ ਵਿਕਾਸ ਅਤੇ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਆਪਣੀ ਤਤਪਰਤਾ (ਉਤਸੁਕਤਾ) ਵੀ ਵਿਅਕਤ ਕੀਤੀ ।
He expressed satisfaction at the achievements in the relationship in the last few years and reiterated his readiness for further deepening bilateral cooperation.
ਉਨ੍ਹਾਂ ਨੇ ਪਿਛਲੇ ਪੰਜ ਸਾਲਾ ਵਿੱਚ ਸਬੰਧਾਂ ਵਿੱਚ ਉਪਲਬੱਧੀਆਂ ਤੇ ਤਸੱਲੀ ਪ੍ਰਗਟਾਈ ਅਤੇ ਦੁਵੱਲੇ ਸਹਿਯੋਗ ਨੂੰ ਹੋਰ ਗਹਿਰਾ ਕਰਨ ਲਈ ਆਪਣੀ ਤਤਪਰਤਾ ਦੀ ਦੁਬਾਰਾ ਪੁਸ਼ਟੀ ਕੀਤੀ।
Apart from reviewing the readiness of the departments to fight the Pandemic, the Minister has asked the officers and staff that work should not suffer at all during this period.
ਮਹਾਮਾਰੀ ਨਾਲ ਲੜਨ ਲਈ ਵਿਭਾਗਾਂ ਦੀ ਤਿਆਰੀ ਦੀ ਸਮੀਖਿਆ ਕਰਨ ਤੋਂ ਇਲਾਵਾ, ਮੰਤਰੀ ਨੇ ਅਧਿਕਾਰੀਆਂ ਅਤੇ ਸਟਾਫ ਨੂੰ ਕਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਕੰਮ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ।
Underlining the importance of Myanmar as a vital pillar of India's Neighbourhood First policy, Prime Minister Modi conveyed India's readiness to provide all possible support to Myanmar for mitigating the health and economic impact of COVID 19.
ਭਾਰਤ ਦੀ ਗੁਆਂਢ ਪਹਿਲਾਂ ਨੀਤੀ ਦੇ ਮਹੱਤਵਪੂਰਨ ਥੰਮ੍ਹ ਵਜੋਂ ਮਿਆਂਮਾਰ ਦੀ ਮਹੱਤਤਾ ਨੂੰ ਰੇਖਾਂਕਿਤ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕੋਵਿਡ-19 ਦੇ ਸਿਹਤ ਸਬੰਧੀ ਅਤੇ ਆਰਥਿਕ ਪ੍ਰਭਾਵ ਨੂੰ ਘਟਾਉਣ ਲਈ ਮਿਆਂਮਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਭਾਰਤ ਦੀ ਤਤਪਰਤਾ ਦਰਸਾਈ।
Shri Mansukh Mandaviya, Minister of State (Independent Charge) for Shipping reviewed the readiness of Indian shipping for implementation of the Governments Cargo Transportation Policy.
ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਸਰਕਾਰ ਦੀ ਕਾਰਗੋ ਟ੍ਰਾਂਸਪੋਰਟੇਸ਼ਨ ਪਾਲਿਸੀ ਦੇ ਲਾਗੂਕਰਨ ਲਈ ਭਾਰਤੀ ਸ਼ਿਪਿੰਗ ਦੀ ਤਿਆਰੀ ਦੀ ਸਮੀਖਿਆ ਕੀਤੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading