Advertisement - Remove

removal - Example Sentences

Popularity:
Difficulty:
ਰਿਮੂਵਲ
**negative emission value implies sink action i.e. net carbon removal from the atmosphere
**ਨਕਾਰਾਤਮਕ ਉਤਸਰਜਨ ਦਾ ਅਰਥ ਹੈ ਸਿੰਕ ਐਕਸ਼ਨ ਯਾਨੀ ਵਾਯੂਮੰਡਲ ਤੋਂ ਪ੍ਰਤਿਸਥਾਪਿਤ ਕਾਰਬਨ ਦੀ ਕੁੱਲ ਮਾਤਰਾ।
Joseph Mar Thoma has been particularly passionate about women empowerment and removal of poverty.
ਉਨ੍ਹਾਂ ਨੇ ਕਿਹਾ, ਡਾ. ਜੋਸਫ ਮਾਰ ਥੋਮਾ ਗ਼ਰੀਬੀ ਹਟਾਉਣ ਅਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਸਭ ਤੋਂ ਅਧਿਕ ਚਿੰਤਿਤ ਰਹੇ ਹਨ।
He has been particularly passionate about removal of poverty and women empowerment.
ਉਹ ਗ਼ਰੀਬੀ ਹਟਾਉਣ ਅਤੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਸਭ ਤੋਂ ਅਧਿਕ ਚਿੰਤਿਤ ਰਹੇ ਹਨ।
He is also collecting polluted water from various locations nearby and testing the removal of the toxic contents in water to make the water suitable drinking.
ਉਹ ਆਸ-ਪਾਸ ਦੇ ਕਈ ਸਥਾਨਾਂ ਤੋਂ ਪ੍ਰਦੂਸ਼ਿਤ ਪਾਣੀ ਇਕੱਠਾ ਕਰ ਰਹੇ ਹਨ ਅਤੇ ਪਾਣੀ ਨੂੰ ਪੀਣ ਲਾਇਕ ਬਣਾਉਣ ਲਈ ਪਾਣੀ ਤੋਂ ਜ਼ਹਿਰੀਲੀ ਸਮੱਗਰੀ ਨੂੰ ਹਟਾਉਣ ਦੀ ਟੈਸਟਿੰਗ ਕਰ ਰਹੇ ਹਨ।
The companys Over Burden (OB) removal target for financial year 2020-21 was set in the meeting at 1580 million cubic meters in alignment with its 1 BT plans.
ਮੀਟਿੰਗ ਵਿੱਚ ਵਿੱਤ ਵਰ੍ਹੇ 2020-21 ਲਈ ਕੰਪਨੀ ਦਾ ਅਧਿਕ ਬੋਝ (ਓਬੀ) ਹਟਾਉਣ ਦਾ ਟੀਚਾ 1 ਬੀਟੀ ਯੋਜਨਾਵਾਂ ਦੇ ਨਾਲ ਸਫਬੰਦੀ ਵਿੱਚ 1580 ਮਿਲੀਅਨ ਕਿਊਬਿਕ ਮੀਟਰ ਨਿਰਧਾਰਿਤ ਕੀਤਾ ਗਿਆ ਸੀ।
Advertisement - Remove
OB removal refers to the removal of top soil to expose the coal seams making them ready for mining.
ਓਬੀ ਹਟਾਉਣ ਦਾ ਮਤਲਬ ਕੋਲਾ ਖਣਨ ਦੇ ਲਈ ਉੱਪਰਲੀ ਮਿੱਟੀ ਨੂੰ ਹਟਾਉਣ ਤੋਂ ਹੈ ਜੋ ਉਸ ਨੂੰ ਖਣਨ ਲਈ ਤਿਆਰ ਕਰਦਾ ਹੈ।
Today we are facing a problem related to disposal of crop residue and of safe and clean removal of husk or stubble.
ਅੱਜ ਅਸੀਂ ਫ਼ਸਲੀ ਰਹਿੰਦ-ਖੂਹੰਦ, ਨਾੜ ਅਤੇ ਪਰਾਲੀ ਦੇ ਸਾਫ਼ ਅਤੇ ਸੁਰੱਖਿਅਤ ਨਿਪਟਾਰੇ ਸਬੰਧੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ।
Andhra Pradesh: Striking down the petition filed by the state government, the Supreme Court has ordered for the removal of party colours on government buildings within four weeks of stipulated time and warned of filing contempt of court.
ਆਂਧਰ ਪ੍ਰਦੇਸ਼: ਰਾਜ ਸਰਕਾਰ ਦੁਆਰਾ ਦਾਇਰ ਪਟੀਸ਼ਨ ਨੂੰ ਮੁੱਢੋਂ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਚਾਰ ਹਫਤਿਆਂ ਦੇ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਸਰਕਾਰੀ ਇਮਾਰਤਾਂ 'ਤੇ ਪਾਰਟੀ ਦੇ ਰੰਗ ਹਟਾਉਣ ਦੇ ਆਦੇਸ਼ ਦਿੱਤੇ ਹਨ ਅਤੇ ਅਦਾਲਤ ਦੀ ਹੁਕਮਅਦੂਲੀ ਸਬੰਧੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ।
This has been possible due to removal of all bottlenecks by Government of India.
ਅਜਿਹਾ ਭਾਰਤ ਸਰਕਾਰ ਦੁਆਰਾ ਸਾਰੀਆਂ ਰੁਕਾਵਟਾਂ ਹਟਾ ਦੇਣ ਕਾਰਨ ਸੰਭਵ ਹੋਇਆ ਹੈ।
The High Flow Rate Iron, Arsenic and Fluoride removal technology can help in effective purification and management of Water Resources in both Urban and Rural scenarios.
ਉੱਚ ਪ੍ਰਵਾਹ ਦਰ ਵਾਲਾ ਲੋਹਾ, ਆਰਸੈਨਿਕ (ਸੰਖੀਆ) ਅਤੇ ਫ਼ਲੋਰਾਈਡ ਹਟਾਉਣ ਵਾਲੀ ਟੈਕਨੋਲੋਜੀ ਸ਼ਹਿਰੀ ਤੇ ਗ੍ਰਾਮੀਣ ਦ੍ਰਿਸ਼ਾਂ ਵਿੱਚ ਜਲ ਸਰੋਤਾਂ ਦੇ ਪ੍ਰਭਾਵਸ਼ਾਲੀ ਸ਼ੁੱਧੀਕਰਣ ਤੇ ਪ੍ਰਬੰਧ ਵਿੱਚ ਮਦਦ ਕਰ ਸਕਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading