Advertisement - Remove

safeguard - Example Sentences

Popularity:
Difficulty:
ਸੇਫ੍ਗਾਰ੍ਡ / ਸੈਫ੍ਗਾਰ੍ਡ
The Agreement will safeguard the traditional rights of the largely tribal communities residing along the border which are accustomed to free movement across the land border.
ਇਹ ਸਮਝੌਤਾ ਸਰਹੱਦ ਕੋਲ ਰਹਿਣ ਵਾਲੇ ਕਬਾਇਲੀ ਭਾਈਚਾਰੇ ਦੇ ਪਰੰਪਰਾਗਤ ਅਧਿਕਾਰਾਂ ਨੂੰ ਸੁਰੱਖਿਅਤ ਕਰੇਗਾ ਜੋ ਆਦਤਨ ਜ਼ਮੀਨੀ ਸਰਹੱਦ ਦੇ ਪਾਰ ਚਲੇ ਜਾਂਦੇ ਹਨ।
This will safeguard the small tax payers against TDS where there is no tax liability (Order passed on 03.04.2020).
ਇਸ ਨਾਲ ਛੋਟੇ ਟੈਕਸਦਾਤੇ ਟੀਡੀਐੱਸ ਦੇ ਮਾਮਲੇ ’ਚ ਸੁਰੱਖਿਅਤ ਰਹਿਣਗੇ, ਜਿੱਥੇ ਕੋਈ ਟੈਕਸ ਦੇਣਦਾਰੀ ਨਹੀਂ ਬਣਦੀ (ਆਦੇਸ਼ 3 ਅਪ੍ਰੈਲ, 2020 ਨੂੰ ਜਾਰੀ ਹੋਇਆ)।
This move will safeguard the interests of crores of Indian mobile and internet users.
ਇਹ ਕਦਮ ਕਰੋੜਾਂ ਭਾਰਤੀ ਮੋਬਾਈਲ ਅਤੇ ਇੰਟਰਨੈੱਟ ਉਪਭੋਗਤਾਵਾਂ ਦੇ ਹਿਤਾਂ ਦੀ ਰਾਖੀ ਕਰੇਗਾ।
The guidelines have been issued to safeguard private individuals who would still like to use the platform for private purposes.
ਇਹ ਦਿਸ਼ਾ-ਨਿਰਦੇਸ਼ ਉਨ੍ਹਾਂ ਪ੍ਰਾਈਵੇਟ ਵਿਅਕਤੀਆਂ ਦੀ ਹਿਫਾਜ਼ਤ ਲਈ ਜਾਰੀ ਕੀਤੇ ਗਏ ਹਨ ਜੋ ਹਾਲੇ ਵੀ ਪ੍ਰਾਈਵੇਟ ਉਦੇਸ਼ਾਂ ਲਈ ਪਲੈਟਫਾਰਮ ਦੀ ਵਰਤੋਂ ਕਰਨੀ ਚਾਹੁੰਦੇ ਹਨ।
The ships, on joining the Coast Guard fleet, will be deployed extensively for Exclusive Economic one (EE) surveillance, coastal security and other duties as enshrined in the Coast Guard charter of duties, to safeguard the maritime interests of the Nation.
ਕੋਸਟ ਗਾਰਡ ਦੇ ਬੇੜੇ ਵਿੱਚ ਸ਼ਾਮਲ ਹੋਣ 'ਤੇ ਸਮੁੰਦਰੀ ਜਹਾਜ਼ਾਂ ਨੂੰ ਨਿਵੇਕਲੇ ਆਰਥਿਕ ਜ਼ੋਨ (ਈਈਜ਼ੈਡ) ਦੀ ਨਿਗਰਾਨੀ, ਤਟਵਰਤੀ ਸੁਰੱਖਿਆ ਦੇ ਨਾਲ-ਨਾਲ ਕੋਸਟ ਗਾਰਡ ਦੇ ਚਾਰਟਰ ਵਿੱਚ ਦਰਸਾਈਆਂ ਹੋਰ ਡਿਊਟੀਆਂ ਦੀ ਪੂਰਤੀ ਕਰਦਿਆਂ ਦੇਸ਼ ਦੇ ਸਮੁੰਦਰੀ ਹਿਤਾਂ ਦੀ ਰਾਖੀ ਲਈ ਵੱਡੇ ਪੱਧਰ 'ਤੇ ਤੈਨਾਤ ਕੀਤਾ ਜਾਵੇਗਾ।
Advertisement - Remove
Shri Pokhriyal said that the decision was taken to safeguard the principles of health, safety, fair and equal opportunity for students.
ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਇਹ ਫ਼ੈਸਲਾ ਵਿਦਿਆਰਥੀਆਂ ਦੀ ਸਿਹਤ, ਸੁਰੱਖਿਆ, ਨਿਰਪੱਖ ਅਤੇ ਸਮਾਨ ਅਵਸਰ ਪ੍ਰਦਾਨ ਕਰਨ ਦੇ ਸਿਧਾਂਤਾਂ ਦੀ ਰੱਖਿਆ ਲਈ ਕੀਤਾ ਗਿਆ।
B. Gajendragadkar, KokaSubba Rao, K S Hedge and Hans Raj Khanna, who did not budge or bend during the Emergency to safeguard the fundamental rights of the people.
ਨਰੀਮਨ, ਸੋਲੀ ਸੋਰਾਬਜੀ, ਹਰੀਸ਼ ਸਾਲਵੇ, ਪੀਬੀ ਗਜੇਂਦਰਗਡਕਰ, ਕੋਕਾ ਸੁਬਾ ਰਾਓ, ਕੇ ਐੱਸ ਹੇਜ ਅਤੇ ਹੰਸ ਰਾਜ ਖੰਨਾ ਜਿਹੇ, ਬਹੁਤ ਸਾਰੇ ਉੱਘੇ ਅਤੇ ਉਤਕ੍ਰਿਸ਼ਟਕ ਨੂੰ ਨਦਾਨ ਤਿਆਰ ਕੀਤੇ ਹਨ ਜੋ ਐਮਰਜੈਂਸੀ ਦੌਰਾਨ ਲੋਕਾਂ ਦੇ ਬੁਨਿਆਦੀ ਅਧਿਕਾਰਾਂ ਦੀ ਰਾਖੀ ਕਰਨ ਸਮੇਂ ਡੋਲੇ ਜਾਂ ਝੁਕੇ ਨਹੀਂ।
The governments decision will safeguard the interest of lakhs of people in the country seeking employment opportunities under PMEGP., Shri Saxena said.
ਸਰਕਾਰ ਦਾ ਇਹ ਫੈਸਲਾ ਦੇਸ਼ ਵਿੱਚ ਉਨ੍ਹਾਂ ਲੱਖਾਂ ਲੋਕਾਂ ਦੇ ਹਿਤਾਂ ਦੀ ਰਾਖੀ ਕਰੇਗਾ ਜੋ ਕਿ ਪੀਐੱਮਈਜੀਪੀ ਤਹਿਤ ਰੋਜ਼ਗਾਰ ਦੇ ਚਾਹਵਾਨ ਹਨ।"
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading