Advertisement - Remove

seed - Example Sentences

ਸੀਡ
The seed of this value systemis naturally sown within us in every NCC camp.
ਇਸ ਸੰਸਕਾਰ ਪ੍ਰਣਾਲੀ ਦਾ ਬੀਜ NCC ਕੈਂਪ ਵਿੱਚ ਸਹਿਜ ਰੂਪ ਨਾਲ ਸਾਡੇ ਅੰਦਰ ਬੀਜਿਆ ਜਾਂਦਾ ਹੈ।
The Union Cabinet chaired by the Prime Minister Shri Narendra Modi has approved the establishment of the International Rice Research Institute (IRRI), South Asia Regional Center (ISARC) at campus of National Seed Research and Training Center (NSRTC) in Varanasi.
ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਵਾਰਾਣਸੀ ਦੇ ਰਾਸ਼ਟਰੀ ਬੀਜ ਖੋਜ ਅਤੇ ਟ੍ਰੇਨਿੰਗ ਸੈਂਟਰ (ਐੱਨ ਐੱਸ ਆਰ ਟੀ ਸੀ) ਦੇ ਕੈਂਪਸ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾ (ਆਈ ਆਰ ਆਰ ਆਈ), ਦੱਖਣੀ ਏਸ਼ੀਆ ਖੇਤਰੀ ਸੈਂਟਰ (ਆਈ ਐੱਸ ਏ ਆਰ ਸੀ) ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
India welcomes EU’s intention to expeditiously initiate the process of recognising additional seed varieties of Basmati rice under Article 28 of the GATTS 1994 for duty derogation, as already requested by India.
ਘ. ਭਾਰਤ ਧਾਰਾ 28 ਜੀਏਟੀਟੀਟੀਐੱਸ 1994 ਦੇ ਤਹਿਤ ਬਾਸਮਤੀ ਚੌਲ ਤੋਂ ਇਲਾਵਾ ਬੀਜ ਕਿਸਮਾਂ ਨੂੰ ਪਹਿਚਾਣਨ ਦੇ ਰੂਪ ‘ਚ ਪਹਿਲਾਂ ਤੋਂ ਹੀ ਪ੍ਰਕਿਰਿਆ ਸ਼ੁਰੂ ਕਰਨ ਲਈ ਯੂਰਪੀ ਸੰਘ ਦੀ ਮੰਸ਼ਾ ਦਾ ਸਵਾਗਤ ਕਰਦਾ ਹੈ।
It also provides for cooperation in soil conservation and water management, integrated nutrients management, seed technology and agricultural marketing.
ਇਸ ਵਿੱਚ ਮਿੱਟੀ ਸੰਭਾਲ ਅਤੇ ਜਲ ਪ੍ਰਬੰਧਨ, ਸਗੰਠਿਤ ਪੋਸ਼ਕ ਪ੍ਰਬੰਧਨ, ਬੀਜ ਟੈਕਨੋਲੋਜੀ ਅਤੇ ਖੇਤੀਬਾੜੀ ਮਾਰਕੀਟਿੰਗ ਦੀ ਵੀ ਵਿਵਸਥਾ ਹੈ।
4. Exchange of experience in the field of seed production based on modern technology; exchange of information concerning certification of seed in accordance with the legislation of the States of the Parties; exchange ofsamples of seeds on beneficial terms.
4. ਆਧੁਨਿਕ ਟੈਕਨੋਲੋਜੀ ਉੱਤੇ ਅਧਾਰਤ ਬੀਜ ਉਤਪਾਦਨ ਦੇ ਖੇਤਰ ਵਿੱਚ ਅਨੁਭਵ ਦਾ ਅਦਾਨ-ਪ੍ਰਦਾਨ, ਧਿਰਾਂ ਦੇ ਦੇਸ਼ਾਂ ਦੇ ਕਾਨੂੰਨ ਅਨੁਸਾਰ ਬੀਜਾਂ ਦੀ ਸਰਟੀਫਿਕੇਸ਼ਨ ਬਾਰੇ ਸੂਚਨਾ ਦਾ ਅਦਾਨ-ਪ੍ਰਦਾਨ; ਲਾਭਕਾਰੀ ਸ਼ਰਤਾਂ ਉੱਤੇ ਬੀਜਾਂ ਦੇ ਸੈਂਪਲਾਂ ਦਾ ਅਦਾਨ-ਪ੍ਰਦਾਨ।
Advertisement - Remove
The Government is keen in improving income of the farmers, for which it has launched several new initiatives that encompass activities from seed to marketing.
ਸਰਕਾਰ ਦੀ ਖਾਹਿਸ਼ ਹੈ ਕਿ ਕਿਸਾਨਾਂ ਦੀ ਆਮਦਨ ਵਧੇ। ਇਸ ਦੇ ਲਈ ਉਸ ਨੇ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ ਜੋ ਕਿ ਬੀਜ ਤੋਂ ਲੈਕੇ ਮੰਡੀਕਰਣ ਨਾਲ ਸੰਬੰਧਤ ਹਨ।
The Prime Minister will dedicate to the nation – International Rice Research Institute (IRRI), South Asia Regional Center (ISARC) at campus of National Seed Research and Training Center (NSRTC) in Varanasi.
ਪ੍ਰਧਾਨ ਮੰਤਰੀ ਵਾਰਾਣਸੀ ਵਿੱਚ ਰਾਸ਼ਟਰੀ ਬੀਜ ਖੋਜ ਅਤੇ ਸਿਖਲਾਈ ਕੇਂਦਰ ਦੇ ਪਰਿਸਰ ਵਿੱਚ ਅੰਤਰਰਾਸ਼ਟਰੀ ਚਾਵਲ ਖੋਜ ਸੰਸਥਾਨ, ਸਾਊਥ ਏਸ਼ੀਆ ਰੀਜਨਲ ਸੈਂਟਰ, ਰਾਸ਼ਟਰ ਨੂੰ ਸਮਰਪਿਤ ਕਰਨਗੇ।
He left and once again the seed of a new party, the lotus, was sown and today we can smell the fragrance of that lotus in every corner of the country.
ਫਿਰ ਤੋਂ ਇੱਕ ਵਾਰ, ਕਮਲ ਦਾ ਬੀਜ ਬੀਜਿਆ ਅਤੇ ਅੱਜ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਕਮਲ ਅਸੀਂ ਅਨੁਭਵ ਕਰ ਰਹੇ ਹਾਂ।
AgriExpo will be organized during 28 to 30 January, 2020, to showcase the status of potato-based industries and trade, processing, seed potato production, biotechnology, public-private partnership in technology transfer and farmers related products etc.
ਐਗਰੀ ਐਕਸਪੋ 28 ਤੋਂ 30 ਜਨਵਰੀ 2020 ਤੱਕ ਆਯੋਜਿਤ ਕੀਤੀ ਜਾ ਰਹੀ ਹੈ।ਇਸ ਵਿੱਚ ਆਲੂ ਅਧਾਰਤ ਉਦਯੋਗ, ਪ੍ਰੋਸੈੱਸਿੰਗ, ਆਲੂ ਬੀਜ ਉਤਪਾਦਨ, ਬਾਇਓਟੈਕਨੋਲੋਜੀ, ਟੈਕਨੋਲੋਜੀ ਟਰਾਂਸਫਰ ਵਿੱਚ ਜਨਤਕ ਨਿੱਜੀ ਭਾਈਵਾਲੀ ਅਤੇ ਕਿਸਾਨਾਂ ਨਾਲ ਸਬੰਧਤ ਉਤਪਾਦਾਂ ਨੂੰ ਦਰਸਾਇਆ ਜਾ ਰਿਹਾ ਹੈ।
AgriExpo will be organized during 28 to 30 January, 2020, to showcase the status of potato-based industries and trade, processing, seed potato production, biotechnology, public-private partnership in technology transfer and farmers related products etc.
ਐਗਰੀਐਕਸਪੋ ਦਾ ਆਯੋਜਨ 28 ਤੋਂ 30 ਜਨਵਰੀ, 2020 ਦੇ ਦੌਰਾਨ ਕੀਤਾ ਜਾਵੇਗਾ। ਇਸ ਵਿੱਚ ਆਲੂ ਅਧਾਰਿਤ ਉਦਯੋਗਾਂ ਅਤੇ ਵਪਾਰ ਦੀ ਸਥਿਤੀ, ਪ੍ਰੋਸੈੱਸਿੰਗ, ਬੀਜ ਵਾਲੇ ਆਲੂ ਦਾ ਉਤਪਾਦਨ, ਬਾਇਓ ਟੈਕਨੋਲੋਜੀ, ਟੈਕਨੋਲੋਜੀ ਟਰਾਂਸਫਰ ਵਿੱਚ ਸਰਵਜਨਕ-ਨਿਜੀ ਹਿੱਸੇਦਾਰੀ ਅਤੇ ਕਿਸਾਨ ਸਬੰਧੀ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading