Advertisement - Remove

square - Example Sentences

Popularity:
Difficulty:
ਸ੍ਕ੍ਵੇਰ
Along with the Conference, the event will have a concurrent exhibition spread over 20,000 square meters at India Expo Mart, Greater Noida.
ਸੰਮੇਲਨ ਦੇ ਨਾਲ-ਨਾਲ, ਇੰਡੀਆ ਐਕਸਪੋ ਮਾਰਟ, ਗ੍ਰੇਟਰ ਨੌਇਡਾ ਵਿੱਚ 20,000 ਵਰਗ ਮੀਟਰ ਵਿੱਚ ਫੈਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।
Along with the Conference, the event will have a concurrent exhibition spread over 20,000 square meters at India Expo Mart, Greater Noida.
ਸੰਮੇਲਨ ਦੇ ਨਾਲ-ਨਾਲ, ਇੰਡੀਆ ਐਕਸਪੋ ਮਾਰਟ, ਗ੍ਰੇਟਰ ਨੌਇਡਾ ਵਿੱਚ 20,000 ਵਰਗ ਮੀਟਰ ਵਿੱਚ ਫੈਲੀ ਇੱਕ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਜਾਵੇਗੀ।
They also give us a seven and a half thousand kilometre coastline and 2.4 million square kilometres of Exclusive Economic Zone.
ਇਹ ਸਾਨੂੰ ਸਾਢੇ ਸੱਤ ਹਜ਼ਾਰ ਕਿਲੋਮੀਟਰ ਤਟ-ਰੇਖਾ ਅਤੇ 2.4 ਮਿਲੀਅਨ ਵਰਗ ਕਿਲੋਮੀਟਰ ਦਾ ਵਿਸ਼ੇਸ਼ ਆਰਥਕ ਖੇਤਰ ਪ੍ਰਦਾਨ ਕਰਦੇ ਹਨ।
Emphasizing on the changes brought by the present government in PMAY, Prime Minister said that the size of houses built have been increased to 25 square metre from 20 square metres.
ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵਰਤਮਾਨ ਸਰਕਾਰ ਵੱਲੋਂ ਲਿਆਂਦੀਆਂ ਤਬਦੀਲੀਆਂ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨਾਂ ਦਾ ਸਾਈਜ਼ 20 ਵਰਗ ਮੀਟਰ ਤੋਂ ਵਧਾ ਕੇ 25 ਵਰਗ ਮੀਟਰ ਕਰ ਦਿੱਤਾ ਗਿਆ ਹੈ।
Emphasizing on the changes brought by the present government in PMAY, Prime Minister said that the size of houses built have been increased to 25 square metre from 20 square metres.
ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵਰਤਮਾਨ ਸਰਕਾਰ ਵੱਲੋਂ ਲਿਆਂਦੀਆਂ ਤਬਦੀਲੀਆਂ ’ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨਾਂ ਦਾ ਸਾਈਜ਼ 20 ਵਰਗ ਮੀਟਰ ਤੋਂ ਵਧਾ ਕੇ 25 ਵਰਗ ਮੀਟਰ ਕਰ ਦਿੱਤਾ ਗਿਆ ਹੈ।
Advertisement - Remove
These tents with floor area of 9.55 square metre are made up of waterproof fabric, mild steel and aluminium alloy.
9.55 ਵਰਗ ਮੀਟਰ ਦੇ ਖੇਤਰ ਨਾਲ ਇਹ ਟੈਂਟ ਜਲਰੋਧਕ ਕੱਪੜੇ, ਹਲਕੇ ਸਟੀਲ ਅਤੇ ਐਲੂਮੀਨੀਅਮ ਮਿਸ਼ਰਤ ਧਾਤੂ ਨਾਲ ਬਣਾਏ ਗਏ ਹਨ।
In India more than 2 lakh square kilometers area comes under Scheduled Desert Area.
ਭਾਰਤ ਵਿੱਚ 2 ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਖੇਤਰ ਸੂਚੀਬੱਧ ਰੇਗਿਸਤਾਨ ਖੇਤਰ ਅਧੀਨ ਆਉਂਦਾ ਹੈ।
He lauded the cooperation of Jharkhand Government in providing 2.5 acres of land with 9000 square feet area for CRC, Ranchi.
ਉਨ੍ਹਾਂ ਸੀਆਰਸੀ, ਰਾਂਚੀ ਲਈ 9,000 ਵਰਗ ਫ਼ੁੱਟ ਰਕਬੇ ਦੀ 2.5 ਏਕੜ ਜ਼ਮੀਨ ਮੁਹੱਈਆ ਕਰਵਾਉਣ ਲਈ ਝਾਰਖੰਡ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ।
The unique centrally air-conditioned medical facility is spread over 25,000 square metres and is equipped with 250 ICU beds.
ਕੇਂਦਰੀ ਤੌਰ ’ਤੇ ਏਅਰਕੰਡੀਸ਼ਨਡ ਇਹ ਵਿਲੱਖਣ ਮੈਡੀਕਲ ਸੁਵਿਧਾ 25,000 ਵਰਗ ਮੀਟਰ ਰਕਬੇ ਵਿੱਚ ਫੈਲੀ ਹੋਈ ਹੈ ਅਤੇ 250 ਆਈਸੀਯੂ (ICU) ਬਿਸਤਰਿਆਂ ਨਾਲ ਲੈਸ ਹੈ।
Honble Members, not a single part of this vast territory of 3.3 million square kilometers of landmass and islands is unrepresented in the Parliament.
ਮਾਨਯੋਗ ਮੈਂਬਰ ਸਾਹਿਬਾਨੋ, ਇਸ 3.3 ਮਿਲੀਅਨ ਵਰਗ ਕਿਲੋਮੀਟਰ ਦੇ ਖੇਤਰ ਦਾ ਇੱਕ ਵੀ ਹਿੱਸਾ ਸੰਸਦ ਵਿੱਚ ਨੁਮਾਇੰਦਗੀ ਤੋਂ ਬਿਨਾਂ ਨਹੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading