Advertisement - Remove

submarine - Example Sentences

Popularity:
Difficulty:
ਸਬ੍ਮਰੀਨ
The INS Kalvari is a diesel-electric attack submarine that has been built for the Indian Navy by the Mazagon Dock Shipbuilders Limited.
ਆਈਐੱਨਐੱਸ ਕਲਵਰੀ ਇੱਕ ਡੀਜ਼ਲ-ਬਿਜਲੀ ਨਾਲ ਚੱਲਣ ਵਾਲੀ ਹਮਲਾਵਰ ਪਣਡੁੱਬੀ ਹੈ ਜੋ ਮਜਗੋਨ ਡੌਕ ਸ਼ਿਪ ਬਿਲਡਰਜ਼ ਲਿਮਿਟੇਡ ਦੁਆਰਾ ਭਾਰਤੀ ਨੇਵੀ ਲਈ ਬਣਾਈ ਗਈ ਹੈ।
The Prime Minister will dedicate the submarine at the Naval Dockyard, in the presence of the Defence Minister, important dignitaries of the Maharashtra Government, and senior Naval Officers.
ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਦੀਆਂ ਅਹਿਮ ਹਸਤੀਆਂ ਅਤੇ ਸੀਨੀਅਰ ਨੇਵਲ ਅਫਸਰਾਂ ਦੀ ਮੌਜੂਦਗੀ ਵਿੱਚ, ਨੇਵਲ ਡੌਕਯਾਰਡ ਵਿਖੇ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
The Prime Minister will dedicate the submarine at the Naval Dockyard, in the presence of the Defence Minister, important dignitaries of the Maharashtra Government, and senior Naval Officers.
ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਅਤੇ ਮਹਾਰਾਸ਼ਟਰ ਸਰਕਾਰ ਦੀਆਂ ਅਹਿਮ ਹਸਤੀਆਂ ਅਤੇ ਸੀਨੀਅਰ ਨੇਵਲ ਅਫਸਰਾਂ ਦੀ ਮੌਜੂਦਗੀ ਵਿੱਚ, ਨੇਵਲ ਡੌਕਯਾਰਡ ਵਿਖੇ ਪਣਡੁੱਬੀ ਰਾਸ਼ਟਰ ਨੂੰ ਸਮਰਪਿਤ ਕਰਨਗੇ।
Prime Minister Shri Narendra Modi received today the crew of Strategic Strike Nuclear Submarine (SSBN) INS Arihant.
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤ ਦੇ ਸਟ੍ਰੇਟੇਜਿਕ ਸਟ੍ਰਾਈਕ ਨਿਊਕਲੀਅਰ ਸਬਮੈਰੀਨ (SSBN) ਯਾਨੀ ਪ੍ਰਮਾਣੂ ਪਣਡੁੱਬੀ INS ਅਰਿਹੰਤ ਦੇ ਕ੍ਰਿਊ ਦਾ ਸਨਮਾਨ ਕੀਤਾ।
There has so far not been a single case of Covid-19 onboard any ship, submarine or air station of the Indian Navy.
ਹੁਣ ਤੱਕ ਭਾਰਤੀ ਜਲ ਸੈਨਾ ਦੇ ਕਿਸੇ ਵੀ ਜਹਾਜ਼, ਪਨਡੁੱਬੀ ਜਾਂ ਹਵਾਈ ਸਟੈਸ਼ਨ ਉੱਤੇ ਕੋਵਿਡ - 19 ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਸੀ।
Advertisement - Remove
While commenting on announcement for high speed Internet services in Lakshadweep Islands, Shri Prasad said in a tweet that today Prime Minister set a target of 1000 days to provide submarine optical fibre connectivity to these islands.
ਲਕਸ਼ਦੀਪ ਸਮੂਹ ਵਿੱਚ ਹਾਈ ਸਪੀਡ ਦੀਆਂ ਇੰਟਰਨੈੱਟ ਸੇਵਾਵਾਂ ਲਈ ਐਲਾਨ ’ਤੇ ਟਿੱਪਣੀ ਕਰਦੇ ਹੋਏ ਸ਼੍ਰੀ ਪ੍ਰਸਾਦ ਨੇ ਇੱਕ ਟਵੀਟ ਵਿੱਚ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਨੇ ਇਨ੍ਹਾਂ ਦੀਪਾਂ ਨੂੰ ਸਬਮਰੀਨ ਆਪਟੀਕਲ ਫਾਈਬਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ 1,000 ਦਿਨਾਂ ਦਾ ਟੀਚਾ ਨਿਰਧਾਰਿਤ ਕੀਤਾ ਹੈ।
Dedicating INS Kalvari submarine to the nation is a very auspicious opportunity for me.
INS ਕਲਵਰੀ ਪਣਡੁੱਬੀ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਾ, ਮੇਰੇ ਲਈ ਇੱਕ ਬਹੁਤ ਹੀ ਖੁਸ਼ਕਿਸਮਤੀ ਦਾ ਮੌਕਾ ਹੈ।
This submarine is also an excellent example of the rapidly growing strategic partnership between India and France.
ਇਹ ਪਣਡੁੱਬੀ ਭਾਰਤ ਅਤੇ ਫ੍ਰਾਂਸ ਦੀ ਤੇਜੀ ਨਾਲ ਵਧਦੀ ਸਟ੍ਰੈਟੇਜਿਕ ਪਾਰਟਰਸ਼ਿਪ ਦੀ ਵੀ ਇੱਕ ਬਿਹਤਰੀਨ ਮਿਸਾਲ ਹੈ।
Friends, this year is the golden jubilee of the Indian Navy's Submarine Arm.
ਸਾਥੀਓ, ਇਹ ਸਾਲ ਭਾਰਤੀ ਨੌਸੈਨਾ ਦੀ ਸਬਮਰੀਨ ਆਰਮ ਦਾ ਗੋਲਡਨ ਜੁਬਲੀ ਸਾਲ ਹੈ।
Just last week, Submarine Arm has been awarded President's Color.
ਅਜੇ ਪਿਛਲੇ ਹਫਤੇ ਹੀ ਸਬਮਰੀਨ ਆਰਮ ਨੂੰ ਪ੍ਰੈਜ਼ੀਡੈਂਟਸ ਕਲਰ ਨਾਲ ਸਨਮਾਨਿਤ ਕੀਤਾ ਗਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading