Advertisement - Remove

surface - Example Sentences

Popularity:
Difficulty:
ਸਰ੍ਫਸ / ਸਰ੍ਫਿਸ
He also directed the road and surface transport ministry to take effective steps for the repair of roads damaged by the flood.
ਉਨ੍ਹਾਂ ਨੇ ਸੜਕ ਅਤੇ ਟਰਾਂਸਪੋਰਟ ਮੰਤਰਾਲੇ ਨੂੰ ਹੜ੍ਹਾਂ ਨਾਲ ਪ੍ਰਭਾਵਿਤ ਸੜਕਾਂ ਦੀ ਮੁਰੰਮਤ ਲਈ ਉਚਿਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ।
So far, a total of 197 ship days involving 20 surface platforms and about 186 flying hours have been utilised by the Indian Coast Guard for search and rescue operations.
ਭਾਰਤੀ ਤਟ ਰੱਖਿਅਕ ਬਲ ਵੱਲੋਂ ਤਲਾਸ਼ ਅਤੇ ਬਚਾਅ ਕਾਰਜਾਂ ਲਈ 20 ਸਤਹੀ ਪਲੈਟਫਾਰਮਾਂ ਸਮੇਤ ਕੁੱਲ 197 ਸਮੁੰਦਰੀ ਜਹਾਜ਼ ਦਿਨ ਸ਼ਾਮਲ ਕੀਤੇ ਗਏ ਅਤੇ ਲਗਭਗ 186 ਉਡਾਣ ਘੰਟਿਆਂ ਦੀ ਵਰਤੋਂ ਕੀਤੀ।
So far, a total of 197 ship days involving 20 surface platforms and about 186 flying hours have been utilised by the Indian Coast Guard for search and rescue operations.
ਭਾਰਤੀ ਤਟ ਰੱਖਿਅਕ ਬਲ ਵੱਲੋਂ ਤਲਾਸ਼ ਅਤੇ ਬਚਾਅ ਕਾਰਜਾਂ ਲਈ 20 ਸਤਹੀ ਪਲੈਟਫਾਰਮਾਂ ਸਮੇਤ ਕੁੱਲ 197 ਸਮੁੰਦਰੀ ਜਹਾਜ਼ ਦਿਨ ਸ਼ਾਮਲ ਕੀਤੇ ਗਏ ਅਤੇ ਲਗਭਗ 186 ਉਡਾਣ ਘੰਟਿਆਂ ਦੀ ਵਰਤੋਂ ਕੀਤੀ।
This fully indigenous effort will include landing and travel on the surface of the moon by a rover.
ਇਹ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਯਤਨਾਂ ਵਿੱਚ ਇੱਕ ਰੋਵਰ ਰਾਹੀਂ ਚੰਦਰਮਾ ਦੀ ਸਤ੍ਹਾ ’ਤੇ ਲੈਂਡਿੰਗ ਅਤੇ ਯਾਤਰਾ ਸ਼ਾਮਲ ਹੋਏਗੀ।
Focus should be on creating durable assets relating to irrigation, water conservation and arresting surface run-offs.
ਸਿੰਚਾਈ, ਜਲ ਸੁਰੱਖਿਆ ਤੇ ਸਤ੍ਹਾ ਤੋਂ ਪਾਣੀ ਗ਼ਾਇਬ ਹੋਣ ਨੂੰ ਰੋਕਣ ਸਬੰਧੀ ਸਥਾਈ ਸੰਪਤੀਆਂ ਬਣਾਉਣ ਉੱਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ।
Advertisement - Remove
According to the INST team, these nanomaterials possess enhanced biocidal activity attributed to larger surface area of g-CNDs having more reactive sites and optical absorption both in the ultraviolet and visible region.
ਆਈਐੱਨਐੱਸਟੀ ਟੀਮ ਦੇ ਅਨੁਸਾਰ, ਇਹ ਨੈਨੋਮੈਟੀਰੀਅਲ ਜੀ - ਸੀਐੱਨਕਿਊਡੀਐੱਸ ਦੇ ਵੱਡੇ ਸਤ੍ਹਾ ਖੇਤਰ ਨੂੰ ਹੋਰ ਰਿਐਕਟਿਵ ਸਾਈਟਾਂ ਅਤੇ ਅਲਟਰਾਵਾਇਲਟ ਅਤੇ ਦਿਖਦੇ ਖੇਤਰ ਦੋਵਾਂ ਵਿੱਚ ਆਪਟੀਕਲ ਅਬਜ਼ਾਰਪਸ਼ਨ ਹੋਣ ਦੇ ਕਾਰਨ ਵਧੀਆਂ ਬਾਇਓਸਾਈਡਲ ਕਿਰਿਆਵਾਂ ਰੱਖਦੇ ਹਨ।
During the degradation process, calcium phosphate deposits on the implant due to local alkalization and saturation of calcium and phosphate, allow cells to adhere onto the surface to form tissues.
ਡੀਗ੍ਰੇਡੇਸ਼ਨ ਦੀ ਪ੍ਰਕਿਰਿਆ ਦੇ ਦੌਰਾਨ, ਸਥਾਨਕ ਅਲਕਾਲੀਜ਼ੇਸ਼ਨ ਅਤੇ ਕੈਲਸ਼ੀਅਮ ਅਤੇ ਫਾਸਫੇਟ ਦੀ ਸੰਤ੍ਰਿਪਤਾ ਦੇ ਕਾਰਨ ਪਲਾਂਟ ’ਤੇ ਕੈਲਸ਼ੀਅਮ ਫਾਸਫੇਟ ਜਮ੍ਹਾਂ ਹੋ ਜਾਂਦਾ ਹੈ, ਜੋ ਸੈੱਲਾਂ ਨੂੰ ਸਤਹ ’ਤੇ ਟਿਸ਼ੂ ਬਣਨ ਦੀ ਆਗਿਆ ਦਿੰਦਾ ਹੈ।
The team is making further efforts to achieve control in corrosion rates through alloying addition and surface engineering and to employ advanced manufacturing processes like additive manufacturing to realize complicated shapes.
ਟੀਮ ਮਿਸ਼ਰਣ ਐਡੀਸ਼ਨ ਅਤੇ ਸਤਹ ਇੰਜੀਨੀਅਰਿੰਗ ਦੇ ਜ਼ਰੀਏ ਟੀਮ ਖੁਰਨ ਦੀਆਂ ਦਰਾਂ ’ਤੇ ਕਾਬੂ ਪਾਉਣ ਲਈ ਹੋਰ ਯਤਨ ਕਰ ਰਹੀ ਹੈ। ਇਸਤੋਂ ਇਲਾਵਾ ਟੀਮ ਗੁੰਝਲਦਾਰ ਆਕਾਰਾਂ ਨੂੰ ਬਣਾਉਣ ਲਈ ਐਡਿਟਿਵ ਮੈਨੂਫੈਕਚਰਿੰਗ ਜਿਹੀਆਂ ਅਡਵਾਂਸਡ ਮੈਨੂਫੈਕਚਰਿੰਗ ਪ੍ਰਕਿਰਿਆਵਾਂ ਨੂੰ ਵਰਤਣ ਲਈ ਹੋਰ ਯਤਨ ਕਰ ਰਹੀ ਹੈ।
For the various nanosystems generated in their lab, INST team have achieved enhanced hyperthermia output with surface modifications of surfactant moieties and generating nanoclusters instead of conventional spherical nanoparticles.
ਆਪਣੀ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੀਆਂ ਵੱਖ-ਵੱਖ ਨੈਨੋ ਪ੍ਰਣਾਲੀਆਂ ਲਈ, ਆਈਐੱਨਐੱਸਟੀ ਦੀ ਟੀਮ ਨੇ ਰਵਾਇਤੀ ਗੋਲਾਕਾਰ ਨੈਨੋ ਕਣਾਂ ਦੀ ਬਜਾਏ ਸਰਫੈਕਟੈਂਟ ਮੋਈਟੀਜ਼ ਅਤੇ ਸਤ੍ਹਾ ਵਿੱਚ ਸੋਧਾਂ ਦੇ ਨਾਲ ਹਾਈਪਰਥਰਮੀਆ ਆਊਟਪੁਟ ਨੂੰ ਪ੍ਰਾਪਤ ਕੀਤਾ ਹੈ।
Thus colloidal silver on which the technology of the sanitizers of Weinnovate Biosolutions is based can help arrest Covid -19 spread by blocking the RNA replication and infectivity by blocking the surface glycoproteins.
ਇਸ ਪ੍ਰਕਾਰ ਕੋਲਾਈਡਲ ਸਿਲਵਰ ਜਿਸ ਉੱਤੇ ਵੇਈਨੋਵੇਟ ਬਾਇਓਸਾਲਿਊਸ਼ਨ ਦੇ ਸੈਨੇਟਾਈਜ਼ਰ ਦੀ ਤਕਨੀਕ ਅਧਾਰਿਤ ਹੈ, ਉਹ ਸਤ੍ਹਾ ਗਲਾਈਕੋਪ੍ਰੋਟੀਨ ਨੂੰ ਰੋਕ ਕੇ ਆਰਐੱਨਏ ਪ੍ਰਤੀਕ੍ਰਿਤੀ ਤੇ ਛੂਤ ਦੀ ਲਾਗ ਨੂੰ ਰੋਕ ਕੇ ਕੋਵਿਡ19 ਨੂੰ ਫੈਲਣ ਤੋਂ ਰੋਕ ਸਕਦਾ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading