Advertisement - Remove

thinking - Example Sentences

Popularity:
ਥਿਂਗਕਿਂਗ
Oceans had an important place in Indian thinking since pre-Vedic times.
ਭਾਰਤੀ ਸੋਚ ਵਿੱਚ ਸਾਗਰਾਂ ਦਾ ਇੱਕ ਅਹਿਮ ਸਥਾਨ ਵੇਦਾਂ ਤੋਂ ਪਹਿਲਾਂ ਦੇ ਸਮੇਂ ਤੋਂ ਰਿਹਾ ਹੈ।
The increasing interest in Khadi has infused a new thinking in those working in the Khadi sector as well as those connected, in any way, with Khadi.
ਸਾਡੇ ਦੇਸ਼ ਦੇ ਗਰੀਬ ਨੂੰ ਇਸ ਕੰਮ ਨਾਲ ਇੱਕ ਤਾਕਤ ਮਿਲੇਗੀ ਅਤੇ ਸਾਨੂੰ ਕਰਨਾ ਚਾਹੀਦਾ ਹੈ ਅਤੇ ਇਸ ਖਾਦੀ ਦੇ ਪ੍ਰਤੀ ਦਿਲਚਸਪੀ ਵਧਣ ਕਾਰਣ ਖਾਦੀ ਦੇ ਖੇਤਰ ’ਚ ਕੰਮ ਕਰਨ ਵਾਲਿਆਂ ਵਿੱਚ ਭਾਰਤ ਸਰਕਾਰ ਦੇ ਖਾਦੀ ਨਾਲ ਸਬੰਧਿਤ ਲੋਕਾਂ ਵਿੱਚ ਇੱਕ ਨਵੇਂ ਤਰੀਕੇ ਨਾਲ ਸੋਚਣ ਦਾ ਉਤਸ਼ਾਹ ਵੀ ਵਧਿਆ ਹੈ।
This type of thinking has afflicted our politics, our administration and our society like an infestation of termites.
ਇਹ ਸੋਚ ਅੱਜ ਸਾਡੇ ਸਿਆਸੀ, ਸਮਾਜਕ ਅਤੇ ਪ੍ਰਸ਼ਾਸਨਿਕ ਜੀਵਨ ਨੂੰ ਦੀਮਕ ਵਾਂਗ ਖਾਈ ਜਾ ਰਹੀ ਹੈ।
He said that so far, the conventional thinking has been that employment is generated either in the public sector or in the private sector.
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪਰੰਪਰਿਕ ਸੋਚ ਇਹੀ ਰਹੀ ਹੈ ਕਿ ਰੋਜ਼ਗਾਰ ਪਬਲਿਕ ਸੈਕਟਰ (ਸਰਵਜਨਿਕ ਖੇਤਰ) ਜਾਂ ਪ੍ਰਾਈਵੇਟ ਸੈਕਟਰ (ਨਿਜੀ ਖੇਤਰ) ਵਿੱਚ ਹੀ ਪੈਦਾ ਹੁੰਦਾ ਹੈ ।
He said that so far, the conventional thinking has been that employment is generated either in the public sector or in the private sector.
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪਰੰਪਰਿਕ ਸੋਚ ਇਹੀ ਰਹੀ ਹੈ ਕਿ ਰੋਜ਼ਗਾਰ ਪਬਲਿਕ ਸੈਕਟਰ (ਸਰਵਜਨਿਕ ਖੇਤਰ) ਜਾਂ ਪ੍ਰਾਈਵੇਟ ਸੈਕਟਰ (ਨਿਜੀ ਖੇਤਰ) ਵਿੱਚ ਹੀ ਪੈਦਾ ਹੁੰਦਾ ਹੈ ।
Advertisement - Remove
These programmes will make you employable in the new knowledge economy and make you effective entrepreneurs and thinking scientists.
ਇਹ ਪ੍ਰੋਗਰਾਮ ਤੁਹਾਨੂੰ ਨਵੀਂ ਗਿਆਨ ਆਰਥਿਕਤਾ ਵਿੱਚ ਰੋਜ਼ਗਾਰ ਦੇ ਯੋਗ ਬਣਾਉਣਗੇ ਅਤੇ ਤੁਹਾਨੂੰ ਪ੍ਰਭਾਵਸ਼ਾਲੀ ਉੱਦਮੀ ਅਤੇ ਵਿਗਿਆਨਕ ਸੋਚ ਵਾਲਾ ਬਣਾਉਣਗੇ।
Our country also had this kind of people whose thinking was responsible for the backwardness of the country.
ਸਾਡੇ ਦੇਸ਼ ਵਿੱਚ ਕੁਝ ਲੋਕ ਐਸੇ ਵੀ ਹੋਏ ਹਨ ਜਿਹਨਾਂ ਦੀ ਸੋਚ ਦੇਸ਼ ਨੂੰ ਪਿੱਛੇ ਲੈ ਜਾਣ ਦਾ ਕਾਰਣ ਬਣੀ ।
His thinking was much ahead of his era.
ਉਨ੍ਹਾਂ ਦੀ ਸੋਚ ਉਨ੍ਹਾਂ ਦੇ ਸਮੇਂ ਤੋਂ ਬਹੁਤ ਅੱਗੇ ਸੀ।
Now you must be thinking that we are discussing art and here I’m talking about seeing Gurudev Tagore’s excellent works of art.
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਥੇ ਗੱਲ ਕਲਾ ਦੀ ਹੋ ਰਹੀ ਹੈ ਅਤੇ ਮੈਂ ਤੁਹਾਡੇ ਨਾਲ ਗੁਰੂ ਦੇਵ ਟੈਗੋਰ ਦੇ ਉੱਤਮ ਕਾਰਜਾਂ ਨੂੰ ਵੇਖਣ ਦੀ ਗੱਲ ਕਰ ਰਿਹਾ ਹਾਂ।
He mentioned the importance of thinking in terms of ‘global citizen’ or ‘global village.’
ਉਨ੍ਹਾਂ ਨੇ 'ਵਿਸ਼ਵ ਨਾਗਰਿਕ' ਜਾਂ 'ਵਿਸ਼ਵ ਗ੍ਰਾਮ' ਦੇ ਲਿਹਾਜ਼ ਨਾਲ ਸੋਚਣ ਦੇ ਮਹੱਤਵ ਦਾ ਜ਼ਿਕਰ ਕੀਤਾ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading