Advertisement - Remove

valedictory - Example Sentences

ਵੈਲਡਿਕ੍ਟਰੀ / ਵੈਲਿਡਿਕ੍ਟਰੀ
As part of their Valedictory Session as Assistant Secretaries, IAS officers of the 2015 batch today made presentations before the Prime Minister, Shri Narendra Modi.
2015 ਬੈਚ ਦੇ ਆਈਏਐੱਸ ਅਫਸਰਾਂ ਨੇ ਸਹਾਇਕ ਸਕੱਤਰਾਂ ਦੇ ਤੌਰ ਤੇ ਆਪਣੇ ਵਿਦਾਇਗੀ ਸੈਸ਼ਨ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਾਹਮਣੇ ਪਰੈਜੈਂਟੇਸ਼ਨ (ਪੇਸ਼ਕਾਰੀਆਂ) ਦਿੱਤੀਆਂ ।
As part of their Valedictory Session as Assistant Secretaries, IAS officers of the 2014 batch today made presentations before the Prime Minister, Shri Narendra Modi.
ਆਈਏਐੱਸ ਅਫ਼ਸਰਾਂ ਦੇ 2014 ਬੈਚ ਦੇ ਸਹਾਇਕ ਸਕੱਤਰਾਂ ਨੇ ਅੱਜ ਆਪਣੇ ਸਮਾਪਤੀ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅੱਗੇ ਪੇਸ਼ਕਾਰੀ ਦਿੱਤੀ।
He also attended the valedictory function of centenary celebration of Shri Saibaba.
ਉਨ੍ਹਾਂ ਨੇ ਸ਼੍ਰੀ ਸਾਈ ਬਾਬਾ ਸ਼ਤਾਬਦੀ ਸਮਾਰੋਹ ਦੇ ਸਮਾਪਨ ਸਮਾਗਮ ਵਿੱਚ ਹਿੱਸਾ ਲਿਆ।
The Prime Minister will address the valedictory ceremony of the Conference tomorrow afternoon, before departing for Delhi.
ਪ੍ਰਧਾਨ ਮੰਤਰੀ ਕਲ੍ਹ ਦੁਪਹਿਰ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਕਾਨਫਰੰਸ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਨਗੇ।
The valedictory session will be chaired by Shri Prakash Javadekar, Minister for Human Resource Development in which each of the eight groups will make presentation on the course of action that they have agreed upon.
ਸਰਬ ਵਿਆਪੀ ਕੀਮਤਾਂ ਅਤੇ ਜੀਵਨ ਮੁਹਾਰਤਾਂ ਨੂੰ ਸਿੱਖਿਆ ਵਿੱਚ ਸ਼ਾਮਲ ਕਰਕੇ ਵੈਲਿਊ ਐਜੂਕੇਸ਼ਨ ਨੂੰ ਉਤਸ਼ਾਹਿਤ ਕਰਨਾ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਪ੍ਰਕਾਸ਼ ਜਾਵਡੇਕਰ ਕਰਨਗੇ। ਇਸ ਵਿੱਚ 8 ਗਰੁੱਪਾਂ ਵਿੱਚੋਂ ਹਰੇਕ ਸਹਿਮਤ ਵਿਸ਼ੇ ‘ਤੇ ਆਪਣੀ ਪੇਸ਼ਕਾਰੀ ਦੇਵੇਗਾ।
Advertisement - Remove
Prime Minister's Office PM chairs the valedictory session of Assistant Secretaries: IAS officers of 2017 batch make presentations to PM Prime Minister Shri Narendra Modi today attended the valedictory session of Assistant Secretaries (2017 IAS batch) at New Delhi today.
ਪ੍ਰਧਾਨ ਮੰਤਰੀ ਦਫਤਰ ਪ੍ਰਧਾਨ ਮੰਤਰੀ ਨੇ 2017 ਬੈਚ ਦੇ ਆਈਏਐੱਸ ਅਧਿਕਾਰੀਆਂ : ਸਹਾਇਕ ਸਕੱਤਰਾਂ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕੀਤੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਪੇਸ਼ਕਾਰੀਆਂ ਦਿੱਤੀਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਸਹਾਇਕ ਸਕੱਤਰਾਂ (2017 ਆਈ ਏਐੱਸ ਬੈਚ) ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕੀਤੀ।
The Prime Minister was presiding over the over the valedictory function of Arogya Manthan at New Delhi today.
ਪ੍ਰਧਾਨ ਮੰਤਰੀ ਨਵੀਂ ਦਿੱਲੀ ਵਿਖੇ ਅੱਜ ਆਰੋਗਯ ਮੰਥਨ ਦੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਸਨ।
Prime Minister will be speaking at the valedictory session along with the Prime Minister of Norway and UN Secretary General Antonio Guterres.
ਨਾਰਵੇ ਦੇ ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਸ਼੍ਰੀ ਐਂਟੋਨੀਓ ਗੁਟੇਰੇਸ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮਾਪਨ ਸੈਸ਼ਨ ਨੂੰ ਸੰਬੋਧਨ ਕਰਨਗੇ।
The Director of Lal Bahadur Shastri National Academy of Administration, Shri Sanjiv Chopra and other faculty members participated in the virtual valedictory function.
ਅਕਾਦਮੀ ਦੇ ਨਿਰਦੇਸ਼ਕ ਸ਼੍ਰੀ ਸੰਜੀਵ ਚੋਪੜਾ ਅਤੇ ਫੈਕਲਟੀ ਦੇ ਹੋਰ ਮੈਂਬਰ ਇਸ ਵਰਚੁਅਲ ਸਮਾਪਨ ਸਮਾਗਮ ਦੇ ਮੌਕੇ ’ਤੇ ਮੌਜੂਦ ਸਨ।
He was addressing the Valedictory Session of the 49th Conference of Governors 2018 in Rashtrapati Bhawan, here today, and said that India has made rapid progress in different sectors over the last seven decades.
ਉਹ ਅੱਜ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਨਾਇਡੂ ਨੇ ਕਿਹਾ ਕੇ ਭਾਰਤ ਨੇ ਪਿਛਲੇ ਸੱਤ ਦਹਾਕਿਆਂ ਵਿੱਚ ਵਿਭਿੰਨ ਖੇਤਰਾਂ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading