Advertisement - Remove

vehicle - Example Sentences

ਵੀਇਕਲ / ਵੀਹਿਕਲ / ਵੀਇਕਲ
• The details of the value addition that can be achieved with each phase of localisation will be finalised by the Mission with a clear Make in India strategy for the electric vehicle components as well as battery.
ਸਥਾਨੀਕਰਨ ਦੇ ਹਰੇਕ ਇੱਕ ਪੜਾਅ ਵਿੱਚ ਹਾਸਲ ਕੀਤੇ ਜਾ ਸਕਣ ਵਾਲੇ ਮੁੱਲ ਲੜੀ (ਵੈਲਿਊਚੇਨ ਦੇ ਵੇਰਵੇ ਨੂੰ ਇਸ ਮਿਸ਼ਨ ਤਹਿਤ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨਾਂ ਦੇ ਪੁਰਜ਼ਿਆਂ ਅਤੇ ਬੈਟਰੀਆਂ ਲਈ ਇੱਕ ਸਪਸ਼ਟ ‘ਮੇਕ ਇਨ ਇੰਡੀਆ’ ਰਣਨੀਤੀ ਤਿਆਰ ਕੀਤੀ ਜਾਵੇਗੀ ।
(b) Incorporation of a new Government company as a Special Purpose Vehicle (SPV) for the implementation and development of the project with 100% equity from Government through Department of Industrial Policy and Promotion.
(2) ਉਦਯੋਗਿਕ ਨੀਤੀ ਅਤੇ ਪ੍ਰੋਮੋਸ਼ਨ ਵਿਭਾਗ ਦੇ ਜ਼ਰੀਏ ਸਰਕਾਰ ਦੀ 100 % ਇਕਵਿਟੀ ਨਾਲ ਪ੍ਰੋਜੈਕਟ ਲਾਗੂ ਕਰਨ ਅਤੇ ਵਿਕਾਸ ਲਈ ਇੱਕ ਨਵੀਂ ਸਰਕਾਰੀ ਕੰਪਨੀ ਨੂੰ ਸਪੈਸ਼ਲ ਪਰਪਜ਼ ਵਹੀਕਲ (ਐੱਸਪੀਵੀ) ਵਜੋਂ ਸ਼ਾਮਲ ਕਰਨਾ ਹੈ।
Similarly, India’s low vehicle penetration makes it one of the world’s most attractive auto markets.
ਇਸੇ ਤਰ੍ਹਾਂ, ਭਾਰਤ ਦਾ ‘ਘੱਟ ਵਾਹਨ ਭੇਦਕਰਨ’ (ਲੋਅ ਵਹੀਕਲ ਪੈਨੇਟ੍ਰੇਸ਼ਨ) ਇਸ ਨੂੰ ਵਿਸ਼ਵ ਦੇ ਸਭ ਤੋਂ ਦਿਲ-ਖਿੱਚਵੇਂ ਆਟੋ-ਬਜ਼ਾਰਾਂ ਵਿੱਚੋਂ ਇੱਕ ਬਣਾਉਂਦਾ ਹੈ।
The Prime Minister, Shri Narendra Modi has congratulated ISRO scientists, on the successful launch of the tenth flight of India’s Geosynchronous Satellite Launch Vehicle GSLV-F05, carrying an advanced weather satellite ‘INSAT -3DR’.
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਭਾਰਤ ਜਿਓਸਿਨਕ੍ਰੋਨਸ ਸੈਟੇਲਾਇਟ ਲਾਂਚ ਵਹੀਕਲ ਜੀ.ਐੱਸ.ਐੱਲ.ਵੀ.-ਐੱਫ਼05 ਦੀ 10ਵੀਂ ਉਡਾਣ ਨੂੰ ਸਫ਼ਲਤਾਪੂਰਬਕ ਪੁਲਾੜ ‘ਚ ਦਾਗਣ ‘ਤੇ ‘ਇਸਰੋ’ (ਭਾਰਤੀ ਪੁਲਾੜ ਖੋਜ ਸੰਗਠਨ – ਇੰਡੀਅਨ ਸਪੇਸ ਰੀਸਰਚ ਆਰਗੇਨਾਇਜ਼ੇਸ਼ਨ) ਦੇ ਵਿਗਿਆਨੀਆਂ ਨੂੰ ਵਧਾਈਆਂ ਦਿੱਤੀਆਂ ਹਨ।
The commercial vehicle population of thirteen million is projected to reach fifty six million by 2040.
ਵਪਾਰਕ ਵਾਹਨਾਂ ਦੀ ਸੰਖਿਆ 13 ਮਿਲੀਅਨ ਤੋਂ ਸਾਲ 2040 ਵਿੱਚ 56 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ।
Advertisement - Remove
GSLV Mk-III Continuation Programme – Phase 1 will be the first phase of operational flights of the GSLV Mk-III launch vehicle and the approval will cater to the launch of satellite missions during the period 2019-2024.
ਜੀਐੱਸਐੱਲਵੀ ਮਾਰਕ- III ਕੰਟੀਨਿਊਏਸ਼ਨ ਪ੍ਰੋਗਰਾਮ ਫੇਜ਼-1, ਜੀਐੱਸਐੱਲਵੀ ਮਾਰਕ- III ਲਾਂਚ ਵਹੀਕਲ ਦੀ ਅਪ੍ਰੇਸ਼ਨਲ ਫਲਾਈਟ ਦਾ ਪਹਿਲਾ ਪੜਾਅ ਹੋਵੇਗਾ ਅਤੇ ਇਸ ਦੀ ਪ੍ਰਵਾਨਗੀ ਨਾਲ 2019-24 ਦਰਮਿਆਨ ਦੇ ਉਪਗ੍ਰਹਿਆਂ ਨੂੰ ਦਾਗਣ ਦੇ ਪ੍ਰੋਗਰਾਮ ਦੀਆਂ ਲੋੜਾਂ ਦੀ ਪੂਰਤੀ ਹੋ ਸਕੇਗੀ।
Today, oil companies are also investing in wind and solar capacities,gas infrastructure,and also thinking in the direction of investing in Electric Vehicle and Storage areas.
ਅੱਜ, ਤੇਲ ਕੰਪਨੀਆਂ ਵਾਯੂ ਅਤੇ ਸੌਰ ਸਮਰੱਥਾਵਾਂ, ਗੈਸ ਸਬੰਧੀ ਬੁਨਿਆਦੀ ਢਾਂਚੇ ਵਿੱਚ ਵੀ ਨਿਵੇਸ਼ ਕਰ ਰਹੀਆਂ ਹਨ ਅਤੇ ਇਲੈਕਟ੍ਰੀਕਲ ਵਾਹਨ ਅਤੇ ਭੰਡਾਰਣ ਖੇਤਰਾਂ ਵਿੱਚ ਨਿਵੇਸ਼ ਕਰਨ ਦੀ ਦਿਸ਼ਾ ਵਿੱਚ ਵੀ ਵਿਚਾਰ ਕਰ ਰਹੀਆਂ ਹਨ।
When Maharashtra elections were going on, I had said that for 15 years this vehicle of Maharashtra is stuck in a ditch, bailing it out of that will need double engine.
ਮੈਟਰੋ ਦਾ ਕੰਮ ਤੇਜ ਗਤੀ ਨਾਲ ਅੱਗੇ ਵਧੇ ਅਤੇ ਜਦੋਂ ਮਹਾਰਾਸ਼ਟਰ ਦੀਆਂ ਚੋਣਾਂ ਚਲ ਰਹੀਆਂ ਸਨ ਤਾਂ ਮੈਂ ਮਹਾਰਾਸ਼ਟਰ ਨੂੰ ਕਿਹਾ ਸੀ, ਮੈਂ ਕਿਹਾ ਦੇਖਣਾ 15 ਸਾਲ ਤੋਂ ਇਹ ਮਹਾਰਾਸ਼ਟਰ ਦੀ ਗੱਡੀ ਖੱਡੇ ਵਿੱਚ ਫਸੀ ਹੋਈ ਹੈ।
The event will involve deliberations on creating livable cities using mobility as a vehicle to drive Urban Development by incorporating the use of advanced technology, parking solutions, electric vehicles and big data.
ਇਹ ਪ੍ਰੋਗਰਾਮ ਰਹਿਣਯੋਗ ਸ਼ਹਿਰਾਂ ਦੀ ਸਥਾਪਨਾ ਲਈ ਵਿਚਾਰ ਵਟਾਂਦਰਾ ਕਰਨ ਲਈ ਹੋਵੇਗਾ ਜਿਸ ਵਿੱਚ ਗਤੀਸ਼ੀਲਤਾ ਨੂੰ ਸ਼ਹਿਰੀ ਵਿਕਾਸ ਦੇ ਇੱਕ ਚਾਲਕ ਵਜੋਂ ਵਰਤਿਆ ਜਾਵੇਗਾ ਅਤੇ ਇਸ ਲਈ ਆਧੁਨਿਕ ਟੈਕਨੋਲੋਜੀ, ਪਾਰਕਿੰਗ ਸਮਾਧਾਨ, ਬਿਜਲਈ ਗੱਡੀਆਂ ਅਤੇ ਬਿੱਗ ਡਾਟਾ ਦੀ ਵਰਤੋਂ ਕੀਤੀ ਜਾਵੇਗੀ।
This was followed by the advent of social media, and the mobile phone as an important vehicle of data storage and communication.
ਇਸ ਤੋਂ ਬਾਅਦ ਸੋਸ਼ਲ ਮੀਡੀਆ ਦੀ ਵਾਰੀ ਆਈ ਅਤੇ ਮੋਬਾਈਲ ਫੋਨ ਸੰਚਾਰ ਅਤੇ ਡਾਟਾ ਸਟੋਰ ਕਰਨ ਦਾ ਇੱਕ ਅਹਿਮ ਸਾਧਨ ਬਣਿਆ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading