Advertisement - Remove

victims - Example Sentences

Popularity:
ਵਿਕ੍ਟਮ੍ਜ਼ / ਵਿਕ੍ਟਿਮ੍ਜ਼
Strengthening disaster preparedness and disaster risk management in the region, especially aid to victims of disasters.
ਖੇਤਰ ਵਿੱਚ ਆਉਣ ਵਾਲੀ ਤਬਾਹੀ ਲਈ ਤਿਆਰੀ ਅਤੇ ਤਬਾਹੀ ਜੋਖ਼ਮ ਪ੍ਰਬੰਧਨ, ਵਿਸ਼ੇਸ਼ ਤੌਰ ‘ਤੇ ਤਬਾਹੀ ਪੀੜਤਾਂ ਨੂੰ ਮਦਦ ਦੇਣਾ।
The Government decision will meet the shortage of faculty and specialist doctors in the BMHRC and improve the patient care facility to the victims of Bhopal Gas Tragedy and members of their families.
ਸਰਕਾਰ ਦੇ ਫ਼ੈਸਲੇ ਨਾਲ ਬੀਐੱਮਐੱਚਆਰਸੀ ਵਿੱਚ ਫੈਕਲਟੀ ਅਤੇ ਮਾਹਿਰ ਡਾਕਟਰਾਂ ਦੀ ਘਾਟ ਪੂਰੀ ਹੋਵੇਗੀ ਅਤੇ ਭੋਪਾਲ ਗੈਸ ਦੁਖਾਂਤ ਦੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਰੀਜ਼ਾਂ ਦੀ ਦੇਖਭਾਲ ਦੀ ਸਹੂਲਤ ਵਿੱਚ ਸੁਧਾਰ ਹੋਵੇਗਾ।
Condemning the recent terrorist attack on pilgrims of Amarnath Yatra, Sr. Gen. U Min Aung Hliang expressed his sincere condolences for the victims of the attack.
ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ‘ਤੇ ਹਾਲ ਹੀ ‘ਚ ਹੋਏ ਦਹਿਸ਼ਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ, ਸੀਨੀਅਰ ਜਨਰਲ ਯੂ ਮਿਨ ਔਂਗ ਲਿਆਂਗ ਨੇ ਹਮਲੇ ਦੇ ਪੀੜਤਾਂ ਪ੍ਰਤੀ ਗੰਭੀਰ ਸੰਵੇਦਨਾਵਾਂ ਪ੍ਰਗਟਾਈਆਂ।
Our thoughts and prayers are with the victims and their families.
ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ।
At the outset, I wish to convey our deepest condolences and sympathies for the victims of the devastating forest fires in Portugal last week.
ਸ਼ੁਰੂਆਤ ਵਿੱਚ ਮੈਂ ਪਿਛਲੇ ਹਫ਼ਤੇ ਪੁਰਤਗਾਲ ਵਿੱਚ ਭਿਆਨਕ ਜੰਗਲ ਦੀ ਅੱਗ ਦੇ ਪੀੜਤਾਂ ਪ੍ਰਤੀ ਆਪਣੀ ਗਹਿਰੀ ਸੰਵੇਦਨਾ ਅਤੇ ਹਮਦਰਦੀ ਪ੍ਰਗਟ ਕਰਨੀ ਚਾਹੁੰਦਾ ਹਾਂ।
Advertisement - Remove
I call upon forensic experts to help the judicial system by using DNA profiling as much as possible so that culprit get punished immediately and the victims get justice.
ਮੈਂ ਫੋਰੈਂਸਿਕ ਮਾਹਿਰਾਂ ਨੂੰ ਸੱਦਾ ਦਿੰਦਾ ਹਾਂ ਕਿ ਡੀਐੱਨਏ ਪ੍ਰੋਫਾਈਲਿੰਗ ਦੀ ਜਿਥੋਂ ਤੱਕ ਸੰਭਵ ਹੋ ਸਕੇ ਮਦਦ ਲੈ ਕੇ ਜੁਡੀਸ਼ੀਅਲ ਢਾਂਚੇ ਦੀ ਮਦਦ ਕਰਨ ਤਾਂ ਕਿ ਦੋਸ਼ੀਆਂ ਨੂੰ ਤੁਰੰਤ ਸਜ਼ਾ ਮਿਲੇ ਅਤੇ ਪੀੜਤਾਂ ਨੂੰ ਨਿਆਂ ਮਿਲੇ।
Promulgation of the proposed Ordinance will provide the rights of subsistence allowance, custody of minor children to victims of triple talaq i.e.
ਪ੍ਰਸਤਾਵਿਤ ਆਰਡੀਨੈਂਸ ਦਾ ਪ੍ਰਕਾਸ਼ਨ ਰੋਜ਼ਗਾਰ ਭੱਤਾ, ਤੀਹਰੇ ਤਲਾਕ ਯਾਨੀ ‘ਤਲਾਕ-ਏ-ਬਿੱਦਤ’ ਦੇ ਪੀੜਤਾਂ ਦੇ ਨਾਬਾਲਿਗ ਬੱਚਿਆਂ ਦੀ ਹਿਫਾਜ਼ਤ ਦਾ ਅਧਿਕਾਰ ਪ੍ਰਦਾਨ ਕਰੇਗਾ।
In diseases like COVID-19, where most of the victims are aged, suffering from other medical conditions such as hypertension, diabetes, and so on, not all recovered patients can volunteer to donate blood.
ਕੋਵਿ਼ਡ-19 ਜਿਹੀਆਂ ਮਹਾਮਾਰੀਆਂ ਵਿੱਚ ਜਿੱਥੇ ਵਧੇਰੇ ਪੀੜਤ ਵੱਡੀ ਉਮਰ ਦੇ ਹਨ ਅਤੇ ਹਾਈਪਰਟੈਂਸ਼ਨ, ਡਾਇਬਟੀਜ਼ ਜਿਹੀਆਂ ਬਿਮਾਰੀਆਂ ਦੇ ਸ਼ਿਕਾਰ ਹਨ, ਠੀਕ ਹੋ ਚੁੱਕੇ ਸਾਰੇ ਵਿਅਕਤੀ ਆਪਣੀ ਮਰਜ਼ੀ ਨਾਲ ਖੂਨਦਾਨ ਕਰਨ ਲਈ ਤਿਆਰ ਨਹੀਂ ਹੋਣਗੇ।
The event is being organised in honour of the Victims and the frontline warriors of COVID-19.
ਇਹ ਸਮਾਗਮ ਕੋਵਿਡ-19 ਦੇ ਪੀੜਤਾਂ ਅਤੇ ਮੋਹਰੀ ਕਤਾਰ ਦੇ ਜੋਧਿਆਂ ਦੇ ਸਨਮਾਨ ਵਿੱਚ ਕੀਤਾ ਜਾ ਰਿਹਾ ਹੈ।
The Ministry has also set up a 24x7 National Toll Free drug de-addiction helpline number 1800110031 to help the victims of drug abuse, their family and society at large.
ਮੰਤਰਾਲਾ ਨੇ 24 ਘੰਟੇ ਰਾਸ਼ਟਰੀ ਟੋਲ ਫ੍ਰੀ ਨਸ਼ਾ ਮੁਕਤੀ ਹੈਲਪਲਾਈਨ ਨੰਬਰ 1800-11-0031 ਵੀ ਚਲਾਇਆ ਹੋਇਆ ਹੈ ਤਾਕਿ ਨਸ਼ੇ ਦੇ ਸ਼ਿਕਾਰ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਮਾਜ ਦੀ ਮਦਦ ਕੀਤੀ ਜਾ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading