Advertisement - Remove

vision - Example Sentences

ਵਿਸ਼਼ਨ
The work you do in the Business Council plays a vital role in giving practical shape to the vision of BRICS partnership.
ਤੁਸੀਂ ਵਪਾਰ ਕੌਂਸਲ ਦੀ ਮੀਟਿੰਗ ਵਿੱਚ ਜੋ ਕੰਮ ਕੀਤਾ ਹੈ, ਉਹ ਬ੍ਰਿਕਸ ਭਾਈਵਾਲੀ ਦੇ ਸੁਪਨੇ ਨੂੰ ਅਮਲੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
Reiterating the vision to double farmers’ incomes by 2022, the Prime Minister asserted that the aim is to accomplish tasks which seem extremely difficult.
ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੇ ਆਪਣੇ ਸੁਪਨੇ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਉਦੇਸ਼ ਉਸ ਕੰਮ ਨੂੰ ਪੂਰਾ ਕਰਨਾ ਹੈ ਜੋ ਕਿ ਬਹੁਤ ਮੁਸ਼ਕਲ ਨਜ਼ਰ ਆ ਰਿਹਾ ਹੈ।
He emphasized on the vision of Housing for All, Power for All, Clean Cooking for All, Water for All, Sanitation for All, Skill for All, Health for All, Insurance for All, and Connectivity for All.
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਭ ਲਈ ਮਕਾਨ, ਸਭ ਲਈ ਬਿਜਲੀ, ਸਭ ਲਈ ਸਾਫ਼ ਖਾਣਾ, ਸਭ ਲਈ ਪਾਣੀ, ਸਭ ਲਈ ਸਫ਼ਾਈ, ਸਭ ਲਈ ਮੁਹਾਰਤ, ਸਭ ਲਈ ਸਿਹਤ, ਸਭ ਲਈ ਬੀਮਾ ਅਤੇ ਸਭ ਲਈ ਕਨੈਕਟੀਵਿਟੀ ਦਾ ਵਿਜ਼ਨ ਪੂਰਾ ਹੋਵੇਗਾ।
I believe that our development cooperation with Sri Lanka is an important means for translating our vision of shared progress into reality.
ਮੈ ਮੰਨਦਾ ਹਾਂ ਕਿ ਸ਼੍ਰੀ ਲੰਕਾ ਨਾਲ ਸਾਡਾ ਵਿਕਾਸ ਸਹਿਯੋਗ ਸਾਡੇ ਸਾਂਝੇ ਵਿਕਾਸ ਦੇ ਵਿਜ਼ਨ ਨੂੰ ਅਸਲੀਅਤ ਵਿੱਚ ਬਦਲਣ ਦਾ ਇੱਕ ਮਹੱਤਵਪੂਰਨ ਸਾਧਨ ਹੈ।
We have a common vision for the future, built on commitment to inclusion and integration, belief in sovereign equality of all nations irrespective of size, and support for free and open pathways of commerce and engagement.
ਸਾਡਾ ਭਵਿੱਖ ਦਾ ਇੱਕ ਸਾਂਝਾ ਸੁਪਨਾ ਹੈ, ਅਸੀਂ ਇੱਕ ਸ਼ਮੂਲੀਅਤ ਅਤੇ ਸੰਗਠਨ ਦਾ ਵਾਅਦਾ ਕੀਤਾ ਹੈ, ਜੋ ਕਿ ਸਭ ਦੇਸ਼ਾਂ ਦੀ ਪ੍ਰਭੁਸੱਤਾ ਵਾਲੀ ਬਰਾਬਰੀ ਉੱਤੇ ਅਧਾਰਤ ਹੋਵੇਗਾ, ਜਿਸ ਵਿੱਚ ਕਿਸੇ ਦੇਸ਼ ਦਾ ਆਕਾਰ ਨਹੀਂ ਦੇਖਿਆ ਜਾਵੇਗਾ।
Advertisement - Remove
We have a common vision for the future, built on commitment to inclusion and integration, belief in sovereign equality of all nations irrespective of size, and support for free and open pathways of commerce and engagement.
ਸਾਡਾ ਭਵਿੱਖ ਦਾ ਇੱਕ ਸਾਂਝਾ ਸੁਪਨਾ ਹੈ, ਅਸੀਂ ਇੱਕ ਸ਼ਮੂਲੀਅਤ ਅਤੇ ਸੰਗਠਨ ਦਾ ਵਾਅਦਾ ਕੀਤਾ ਹੈ, ਜੋ ਕਿ ਸਭ ਦੇਸ਼ਾਂ ਦੀ ਪ੍ਰਭੁਸੱਤਾ ਵਾਲੀ ਬਰਾਬਰੀ ਉੱਤੇ ਅਧਾਰਤ ਹੋਵੇਗਾ, ਜਿਸ ਵਿੱਚ ਕਿਸੇ ਦੇਸ਼ ਦਾ ਆਕਾਰ ਨਹੀਂ ਦੇਖਿਆ ਜਾਵੇਗਾ।
The perpetrators of Pulwama attack will be brought to justice and world will realise that this India is New India with a New Vision and every tear will be avenged.”.
ਪੁਲਵਾਮਾ ਦੇ ਗੁਨਾਹਗਾਰਾਂ ਨੂੰ ਨਿਆਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇਗਾ ਅਤੇ ਸੰਸਾਰ ਇਹ ਦੇਖੇਗਾ ਕਿ ਭਾਰਤ ਇੱਕ ਨਵਾਂ ਭਾਰਤ ਹੈ ਅਤੇ ਨਵੇਂ ਦ੍ਰਿਸ਼ਟੀਕੋਣ ਵਾਲਾ ਭਾਰਤ ਹੈ ਅਤੇ ਹਰ ਹੰਝੂ ਦਾ ਬਦਲਾ ਲਿਆ ਜਾਵੇਗਾ।”
The Partners’ Forum vision is in line with India’s ancient wisdom of “VasudhaivaKutumbakam”,‘The World is one family’.It is alsoin line with my government’s philosophy of “SabkaSaathSabkaVikas”, which means, collective efforts and partnerships for inclusive growth.
ਇਹ ਮੇਰੀ ਸਰਕਾਰ ਦੇ ਦਰਸ਼ਨ ‘ਸਬਕਾ ਸਾਥ ਸਬਕਾ ਵਿਕਾਸ’ ਦੇ ਨਾਲ ਵੀ ਮੇਲ ਖਾਂਦਾ ਹੈ ਜਿਸ ਦਾ ਭਾਵ ਹੈ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਕੋਸ਼ਿਸ਼ਾਂ ਅਤੇ ਭਾਗੀਦਾਰੀਆਂ ।
It will provide impetus to development and enable the two countries to realize their developmental aspirations, shared destiny and common vision of a peaceful and prosperous South Asia.
ਇਸ ਨਾਲ ਵਿਕਾਸ ਨੂੰ ਹੁਲਾਰਾ ਮਿਲੇਗਾ ਅਤੇ ਦੋਵੇਂ ਦੇਸ਼ ਆਪਣੀਆਂ ਵਿਕਾਸਾਤਮਕ ਇੱਛਾਵਾਂ, ਸਾਂਝੇ ਰਾਹ ਤੇ ਇੱਕ ਸ਼ਾਂਤੀਪੂਰਨ ਤੇ ਖ਼ੁਸ਼ਹਾਲੀ ਦੱਖਣੀ ਏਸ਼ੀਆ ਦੇ ਸਾਂਝੇ ਦ੍ਰਿਸ਼ਟੀਕੋਣ ਨੂੰ ਮਹਿਸੂਸ ਕਰਨ ਦੇ ਯੋਗ ਹੋਣਗੇ ਇਹ ਪ੍ਰਸਤਾਵਿਤ ਐੱਫ਼.ਓ.ਯੂ. ਦੀ ਪ੍ਰਕਿਰਤੀ ਅਜਿਹੀ ਹੈ ਕਿ ਇਹ ਕੋਈ ਗੱਲ ਕਿਸੇ ਵੀ ਧਿਰ ਉੱਤੇ ਥੋਪਦਾ ਨਹੀਂ ਹੈ ਅਤੇ ਇਹ ਪੰਜ ਸਾਲਾਂ ਲਈ ਵੈਧ ਹੋਵੇਗਾ।
He recalled that when he had first articulated his vision for India to break into the Top 50 in EoDB rankings in the years to come, it was greeted with skepticism.
ਉਨ੍ਹਾਂ ਯਾਦ ਕੀਤਾ ਕਿ ਜਦੋਂ ਉਨ੍ਹਾਂ ਨੇ ਪਹਿਲੀ ਵਾਰੀ ਭਾਰਤ ਨੂੰ ਈਓਡੀਬੀ ਵਿੱਚ ਆਉਣ ਵਾਲੇ 50 ਪਹਿਲੇ ਸਥਾਨਾਂ ਵਿੱਚ ਲਿਆਉਣ ਦਾ ਸੁਪਨਾ ਦੇਖਿਆ ਸੀ ਇਸ ਪ੍ਰਤੀ ਸ਼ੰਕੇ ਪ੍ਰਗਟਾਏ ਗਏ ਸਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading