Advertisement - Remove

wide - Example Sentences

Popularity:
Difficulty:
ਵਾਇਡ
Kick starting Indias high level outreach to the Latin American countries, Shri Naidu held discussions on a wide range of issues spread over two overs with top leaders of Guatemala.
ਸ਼੍ਰੀ ਨਾਇਡੂ ਨੇ ਗਵਾਟੇਮਾਲਾ ਦੇ ਬਾਕੀ ਨੇਤਾਵਾਂ ਦੇ ਨਾਲ ਵੱਖ-ਵੱਖ ਮੁੱਦਿਆਂ ਉੱਤੇ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ।
Shri Vinod utshi, former Secretary in the Central Government also has wide experience for more than a decade in elections at the state level as CEO, Rajasthan and at the ECI level as Deputy Election Commissioner for more than five years.
ਸ਼੍ਰੀ ਵਿਨੋਦ ਜੁਤਸ਼ੀ ਕੇਂਦਰ ਸਰਕਾਰ ਦੇ ਸਾਬਕਾ ਸਕੱਤਰ ਹਨ, ਜਿਨ੍ਹਾਂ ਨੂੰ ਰਾਜਸਥਾਨ ਵਿੱਚ ਰਾਜ ਪੱਧਰ ’ਤੇ ਮੁੱਖ ਕਾਰਜਕਾਰੀ ਅਧਿਕਾਰੀ, ਵਜੋਂ ਇੱਕ ਦਹਾਕੇ ਤੋਂ ਵੀ ਅਧਿਕ ਸਮੇਂ ਤੱਕ ਚੋਣਾਂ ਦੇ ਖੇਤਰ ਵਿੱਚ ਕੰਮ ਕਰਨ ਦਾ ਵਿਆਪਕ ਅਨੁਭਵ ਹੈ।
Celebrating this event with wide participation has helped to spread awareness and mobilise ordinary citizens towards environment action.
ਇਸ ਦਿਨ ਨੂੰ ਵਿਸਤ੍ਰਿਤ ਭਾਗੀਦਾਰੀ ਨਾਲ ਮਨਾਉਣ ਨਾਲ ਨਾਗਰਿਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਇਕਜੁੱਟ ਕਰਨ ਵਿੱਚ ਮਦਦ ਮਿਲਦੀ ਹੈ।
It is a 10.5-metre wide single tube bi-lane tunnel with a fire proof emergency tunnel built into the main tunnel itself.
ਇਹ 10.5 ਮੀਟਰ ਚੌੜੀ ਸਿੰਗਲ ਟਿਊਬ ਬਾਈ - ਲੇਨ ਸੁਰੰਗ ਹੈ , ਜਿਸ ਵਿੱਚ ਇੱਕ ਫਾਇਰ ਪਰੂਫ ਐਮਰਜੈਂਸੀ ਸੁਰੰਗ, ਮੁੱਖ ਸੁਰੰਗ ਵਿੱਚ ਹੀ ਬਣਾਈ ਗਈ ਹੈ।
Wide bandgap power electronics has seen tremendous progress worldwide, but national efforts are lacking. Prof.
ਵਾਈਡ ਬੈਂਡਗੈਪ ਪਾਵਰ ਇਲੈਕਟ੍ਰੌਨਿਕਸਸ ਨੇ ਦੁਨੀਆ ਭਰ ਵਿੱਚ ਜ਼ਬਰਦਸਤ ਤਰੱਕੀ ਵੇਖੀ ਹੈ, ਪਰ ਇਸ ਵਿੱਚ ਰਾਸ਼ਟਰੀ ਕੋਸ਼ਿਸ਼ਾਂ ਦੀ ਘਾਟ ਹੈ। ਪ੍ਰੋ.
Advertisement - Remove
In his address, Shri Kulaste said that there is wide scope of increasing the consumption of steel in the country, particularly in the rural areas.
ਆਪਣੇ ਸੰਬੋਧਨ ਵਿੱਚ ਸ਼੍ਰੀ ਕੁਲਸਤੇ ਨੇ ਕਿਹਾ ਕਿ ਦੇਸ਼ ਵਿਚ, ਖ਼ਾਸਕਰ ਗ੍ਰਾਮੀਣ ਖੇਤਰਾਂ ਵਿੱਚ ਇਸਪਾਤ ਦੀ ਖਪਤ ਵਿੱਚ ਵਾਧਾ ਕਰਨ ਦੀ ਵਿਆਪਕ ਗੁੰਜਾਇਸ਼ ਹੈ।
Shri Amit Shah also stressed on the wide use of Arogya Setu and Itihas Apps to help COVID19 mapping in the NCR.
ਮੰਤਰੀ ਨੇ ਐੱਨਸੀਆਰ ਵਿੱਚ ਕੋਰੋਨਾ ਸੰਕ੍ਰਮਣ ਦੀ ਮੈਪਿੰਗ ਵਿੱਚ ਆਰੋਗਯ ਸੇਤੂ ਅਤੇ ਇਤਿਹਾਸ ਐਪ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ।
Her intimate relationship with India is very intense, and knowledge is very wide and it is a matter of great fortune for us that India has expressed its gratitude to her with the Padma Bhushan and Sanskrit Award.
ਭਾਰਤ ਨਾਲ ਉਨ੍ਹਾਂ ਦਾ ਆਤਮਕ ਨਾਤਾ ਬਹੁਤ ਗਹਿਨ ਹੈ, ਜਾਣ-ਪਹਿਚਾਣ ਬਹੁਤ ਵਿਆਪਕ ਹੈ ਅਤੇ ਸਾਡੇ ਲਈ ਇਹ ਬਹੁਤ ਸੁਭਾਗ ਦੀ ਗੱਲ ਹੈ ਕਿ ਪਦਮਭੂਸ਼ਣ ਅਤੇ ਸੰਸਕ੍ਰਿਤ ਸਨਮਾਨ ਨਾਲ ਭਾਰਤ ਨੇ ਉਨ੍ਹਾਂ ਪ੍ਰਤੀ ਆਪਣਾ ਆਭਾਰ ਵਿਅਕਤ ਕੀਤਾ ਹੈ।
The existing state laws do not have such a wide sweep and ambit.
ਰਾਜ ਦੇ ਮੌਜੂਦਾ ਕਾਨੂੰਨਾਂ ਦੀ ਸੀਮਾ ਅਤੇ ਪ੍ਰਭਾਵ ਇੰਨਾ ਵਿਆਪਕ ਨਹੀਂ ਹੈ।
He said that there was also a need for wide publicity of the three recently issued ordinances by the Central Government so that farmers can get their benefits.
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਤਿੰਨ ਆਰਡੀਨੈਂਸਾਂ ਦੇ ਵੀ ਵਿਆਪਕ ਪ੍ਰਚਾਰ ਦੀ ਜ਼ਰੂਰਤ ਹੈ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦਾ ਲਾਭ ਮਿਲ ਸਕੇ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading