Advertisement - Remove

wisdom - Example Sentences

ਵਿਜ਼੍ਡਮ
An India that is bubbling with ideas, knowledge, wisdom and action.
ਇੱਕ ਅਜਿਹਾ ਭਾਰਤ ਜੋ ਵਿਚਾਰ, ਗਿਆਨ, ਬੁੱਧੀ ਅਤੇ ਕਾਰਜਾਂ ਨਾਲ ਭਰਪੂਰ ਹੈ।
History is witness to the success of the ancient wisdom of India and Africa and the enduring strength of peaceful resistance.
ਇਤਿਹਾਸ ਭਾਰਤ ਅਤੇ ਅਫ਼ਰੀਕਾ ਦੇ ਪ੍ਰਾਚੀਨ ਗਿਆਨ ਅਤੇ ਸ਼ਾਂਤੀਪੂਰਨ ਵਿਰੋਧ ਕਰਨ ਦੀ ਅਪਾਰ ਸ਼ਕਤੀ ਦਾ ਗਵਾਹ ਹੈ।
History is witness to the success of the ancient wisdom of India and Africa and the enduring strength of peaceful resistance.
ਇਤਿਹਾਸ ਭਾਰਤ ਅਤੇ ਅਫ਼ਰੀਕਾ ਦੇ ਪ੍ਰਾਚੀਨ ਗਿਆਨ ਅਤੇ ਸ਼ਾਂਤੀਪੂਰਨ ਵਿਰੋਧ ਕਰਨ ਦੀ ਅਪਾਰ ਸ਼ਕਤੀ ਦਾ ਗਵਾਹ ਹੈ।
Prevailing wisdom tells us that this century belongs to Asia.
ਇਸ ਵੇਲੇ ਦੀ ਪ੍ਰਚੱਲਿਤ ਸੂਝਬੂਝ ਇਹੋ ਦੱਸਦੀ ਹੈ ਕਿ ਇਹ ਸਦੀ ਏਸ਼ੀਆ ਦੀ ਹੈ।
Together, we can once again make India a land of wisdom and knowledge.
ਇਕੱਠੇ ਹੋ ਕੇ ਅਸੀਂ ਇੱਕ ਵਾਰ ਫਿਰ ਭਾਰਤ ਨੂੰ ਬੁੱਧੀ ਅਤੇ ਗਿਆਨ ਦੀ ਭੂਮੀ ਬਣਾ ਸਕਦੇ ਹਾਂ ।
Advertisement - Remove
His wisdom and intellect have few parallels.
ਉਨ੍ਹਾਂ ਦੀ ਸਿਆਣਪ ਅਤੇ ਬੁੱਧੀ ਦੇ ਸਮਾਨ ਦੂਜੇ ਬਹੁਤ ਘੱਟ ਨਹੀਂ ਹਨ ।
In the passing away of Cho, we all have lost a friend who offered his invaluable wisdom to whoever came his way.
ਚੋ ਦੇ ਅਕਾਲ ਚਲਾਣੇ ਨਾਲ, ਅਸੀਂ ਇੱਕ ਅਜਿਹਾ ਦੋਸਤ ਗੁਆ ਲਿਆ ਹੈ, ਜਿਸ ਨੇ ਆਪਣੇ ਰਾਹ ‘ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਵਡਮੁੱਲੀ ਸੂਝਬੂਝ ਦੇ ਰੂ-ਬ-ਰੂ ਕਰਵਾਇਆ ਸੀ।
He said that the slogan of "Do gaj Deh ki doori" given by rural India showed the wisdom of the people.
ਉਨ੍ਹਾਂ ਕਿਹਾ ਕਿ ਗ੍ਰਾਮੀਣ ਭਾਰਤ ਵੱਲੋਂ ਦਿੱਤੇ ਗਏ "ਦੋ ਗਜ ਦੇਹ ਕੀ ਦੂਰੀ" ਦੇ ਨਾਅਰੇ ਨੇ ਲੋਕਾਂ ਦੀ ਸਿਆਣਪ ਦਿਖਾਈ।
The PM lauded the courage and wisdom shown by Uttar Pradesh, when Corona is in such a major crisis in the world.
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੁਆਰਾ ਦਿਖਾਏ ਗਏ ਸਾਹਸ ਅਤੇ ਬੁੱਧੀਮਾਨੀ ਦੀ ਸ਼ਲਾਘਾ ਕੀਤੀ, ਜਦੋਂ ਦੁਨੀਆ ਕੋਰੋਨਾ ਦੇ ਕਾਰਨ ਇਤਨੇ ਵੱਡੇ ਸੰਕਟ ਵਿੱਚ ਹੈ।
Friends, The one, who shows courage and wisdom in times of crisis, is bound to succeed.
ਸਾਥੀਓ, ਸੰਕਟ ਦੇ ਸਮੇਂ ਜੋ ਸਾਹਸ ਦਿਖਾਉਂਦਾ ਹੈ, ਸੂਝਬੂਝ ਦਿਖਾਉਂਦਾ ਹੈ, ਸਫਲਤਾ ਉਸੇ ਨੂੰ ਮਿਲਦੀ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading