Advertisement - Remove

written - Example Sentences

ਰਿਟਨ
For the first time constitutional safeguards guaranteed that the President could only announce the emergency upon the written recommendation of the Cabinet, and that the period of emergency could not be extended more than six months at any stretch of time.
ਪਹਿਲੀ ਵਾਰੀ ਅਜਿਹੀ ਵਿਵਸਥਾ ਕੀਤੀ ਗਈ ਕਿ ਮੰਤਰੀ ਮੰਡਲ ਦੀ ਲਿਖਤੀ ਸਿਫਾਰਿਸ਼ 'ਤੇ ਹੀ ਰਾਸ਼ਟਰਪਤੀ ਐਮਰਜੈਂਸੀ ਦੀ ਘੋਸ਼ਣਾ ਕਰਨਗੇ। ਨਾਲ ਹੀ ਇਹ ਵੀ ਤੈਅ ਕੀਤਾ ਗਿਆ ਹੈ ਕਿ ਐਮਰਜੈਂਸੀ ਦੇ ਸਮੇਂ ਨੂੰ ਇੱਕ ਵਾਰ ਵਿੱਚ 6 ਮਹੀਨਿਆਂ ਤੋਂ ਵੱਧ ਨਹੀਂ ਵਧਾਇਆ ਜਾ ਸਕਦਾ।
Each Party may, however, terminate this Agreement by giving a written notice for this purpose through diplomatic channels, at least 60 days in advance.
ਕੋਈ ਵੀ ਧਿਰ ਇਸ ਸਮਝੌਤੇ ਨੂੰ ਭਾਵੇਂ, ਘੱਟੋ-ਘੱਟ 60 ਦਿਨ ਪਹਿਲਾਂ, ਲਿਖਤੀ ਰੂਪ ‘ਚ ਡਿਪਲੋਮੈਟਿਕ ਚੈਨਲਾਂ ਜ਼ਰੀਏ ਨੋਟਿਸ ਦੇ ਕੇ ਰੱਦ ਕਰ ਸਕਦੀ ਹੈ।
He said, he always feels that instead of wasting time and energy on written communications, it is always worthy to sit together and thrash out issues before each other.
ਉਨ੍ਹਾਂ ਨੇ ਕਿਹਾ, ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਲਿਖਤੀ ਰੂਪ ਵਿੱਚ ਪੱਤਰ ਵਿਹਾਰ ਕਰਨ ‘ਤੇ ਸਮਾਂ ਤੇ ਊਰਜਾ ਖਰਾਬ ਕਰਨ ਤੋਂ ਬਿਹਤਰ ਹੈ, ਕਿ ਹਮੇਸ਼ਾ ਇੱਕਠੇ ਹੋ ਕੇ ਬੈਠਣ ਅਤੇ ਇੱਕ ਦੂਜੇ ਦੇ ਸਾਹਮਣੇ ਮੁੱਦਿਆਂ ਦਾ ਸਮਾਧਾਨ ਕਰਨ।
Ministry of Railways will be providing written replies to the queries received from the prospective Applicants by July 31, 2020.
ਰੇਲਵੇ ਮੰਤਰਾਲੇ ਸੰਭਾਵਿਤ ਬਿਨੈਕਾਰਾਂ ਤੋਂ ਪ੍ਰਾਪਤ ਪ੍ਰਸ਼ਨਾਂ ਦੇ ਲਿਖਤੀ ਜਵਾਬ 31 ਜੁਲਾਈ 2020 ਤੱਕ ਦੇਵੇਗਾ।
Annual increase at the rate of 3 and the same may be given on 1st January or 1st July of every year as the case may be based on the one time written request of GDSs.
ਸਲਾਨਾ ਵਾਧਾ 3% ਦੀ ਦਰ ਨਾਲ ਹੋਏਗਾ ਅਤੇ ਉਹ ਹਰ ਸਾਲ ਪਹਿਲੀ ਜਨਵਰੀ ਜਾਂ ਪਹਿਲੀ ਜੁਲਾਈ ਨੂੰ ਦਿੱਤਾ ਜਾ ਸਕਦਾ ਹੈ ਜੋ ਜੀਡੀਐੱਸ ਦੀ ਲਿਖਤੀ ਬੇਨਤੀ ’ਤੇ ਅਧਾਰਿਤ ਹੋਵੇਗਾ।
Advertisement - Remove
Further, CEO has written to all Chief Secretaries urging them to instruct the local administration at the district level to utilise the physical and human resources made available by NGOs and CSOs.
(iii) ਇਸ ਤੋਂ ਇਲਾਵਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੇ ਸਾਰੇ ਮੁੱਖ ਸਕੱਤਰਾਂ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪੱਧਰ ਉੱਤੇ ਸਥਾਨਕ ਪ੍ਰਸ਼ਾਸਨ ਨੂੰ ਹਿਦਾਇਤ ਜਾਰੀ ਕਰਨ ਕਿ ਉਹ ਸਿਵਲ ਸੁਸਾਇਟੀ ਸੰਗਠਨਾਂ ਅਤੇ ਗ਼ੈਰ-ਸਰਕਾਰੀ ਸੰਗਠਨਾਂ (ਐੱਨਜੀਓਜ਼) ਦੁਆਰਾ ਮੁਹੱਈਆ ਕਰਵਾਏ ਜਾ ਰਹੇ ਮਾਨਵ ਸੰਸਾਧਨਾਂ ਦੀ ਵਰਤੋਂ ਕਰਨ।
d) Relaxing the timeline from 7 days to 15 days for giving written notice to notify the occurrence of a Force Majure event in the PSCs.
(ਸ) ਪੀਐੱਸਸੀ ਵਿੱਚ ਅਣਸੰਭਾਵਿਤ ਪਰਿਸਥਿਤੀ ਨੂੰ ਨੋਟੀਫਾਈ ਕਰਨ ਲਈ, ਲਿਖਤੀ ਨੋਟਿਸ ਦੇਣ ਦੀ ਸਮਾਂ ਸੀਮਾ 7 ਦਿਨ ਤੋਂ ਵਧਾ ਕੇ 15 ਦਿਨ ਕੀਤੀ ਗਈ।
Selection of candidates shall be made on the basis of written exam to be conducted as Computer Based Exam.
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ’ਤੇ ਕੀਤੀ ਜਾਵੇਗੀ, ਜੋ ਕਿ ਕੰਪਿਊਟਰ ਅਧਾਰਤ ਪ੍ਰੀਖਿਆ ਹੋਵੇਗੀ।
Assessment of attendees for final certification will be done on the basis of online quizzes and written exams.
ਫਾਈਨਲ ਸਰਟੀਫਿਕੇਸ਼ਨ ਦੇ ਲਈ, ਪ੍ਰਤੀਭਾਗੀਆਂ ਦਾ ਮੁੱਲਾਂਕਣ ਔਨਲਾਈਨ ਕੁਇਜ਼ ਅਤੇ ਲਿਖਤੀ ਪਰੀਖਿਆ ਦੇ ਅਧਾਰ ‘ਤੇ ਕੀਤਾ ਜਾਵੇਗਾ।
Deepak Kumar said that the whole material in the form of written and videos loaded on the app is NCERT approved.
ਦੀਪਕ ਕੁਮਾਰ ਨੇ ਦੱਸਿਆ ਕਿ ਜਿਹੜੀ ਵੀ ਲਿਖਤੀ ਸਮੱਗਰੀ ਅਤੇ ਵੀਡੀਓਜ਼ ਇਸ ਐਪ ਉੱਤੇ ਅੱਪਲੋਡ ਕੀਤੀਆਂ ਗਈਆਂ ਹਨ, ਉਹ ਸਭ ਐੱਨਸੀਈਆਰਟੀ ਤੋਂ ਮਾਨਤਾਪ੍ਰਾਪਤ ਹਨ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading