Advertisement - Remove

written - Example Sentences

Popularity:
Difficulty:
ਰਿਟਨ
There was a time, when the headlines of the day, written on a village blackboard, carried immense credibility.
ਇੱਕ ਸਮਾਂ ਸੀ ਜਦੋਂ ਉਸ ਦਿਨ ਦੀਆਂ ਮੁੱਖ ਹੈੱਡ ਲਾਈਨਾਂ ਨੂੰ ਪਿੰਡ ਦੇ ਬਲੈਕਬੋਰਡ ਉੱਤੇ ਲਿਖਿਆ ਜਾਂਦਾ ਸੀ ਅਤੇ ਉਨ੍ਹਾਂ ਦੀ ਕਾਫੀ ਪੁੱਛਗਿੱਛ ਵੀ ਹੁੰਦੀ ਸੀ।
He said State Governments have a key role to play in this regard, and he has personally written to all Chief Ministers to join in this campaign.
ਉਨ੍ਹਾਂ ਕਿਹਾ ਕਿ ਇਸ ਸਬੰਧੀ, ਰਾਜ ਸਰਕਾਰਾਂ ਦੀ ਅਹਿਮ ਭੂਮਿਕਾ ਹੈ ਅਤੇ ਉਨ੍ਹਾਂ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸਾਰੇ ਮੁੱਖ ਮੰਤਰੀਆਂ ਨੂੰ ਨਿਜੀ ਤੌਰ ‘ਤੇ ਲਿਖਿਆ ਹੈ।
The Prime Minister said that Harivansh ji is well read and has written a lot.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਨੇ ਵਿਆਪਕ ਅਧਿਐਨ ਕੀਤਾ ਅਤੇ ਬਹੁਤ ਕੁਝ ਲਿਖਿਆ ਹੈ।
The Prime Minister said that Harivansh ji is well read and has written a lot.
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਿਵੰਸ਼ ਜੀ ਨੇ ਵਿਆਪਕ ਅਧਿਐਨ ਕੀਤਾ ਅਤੇ ਬਹੁਤ ਕੁਝ ਲਿਖਿਆ ਹੈ।
Many people have written about the address in Chicago.
ਸ਼ਿਕਾਗੋ ਭਾਸ਼ਣ ਬਾਰੇ ਅਨੇਕ ਲੋਕਾਂ ਨੇ ਲਿਖਿਆ ਹੈ।
Advertisement - Remove
A child Reeda Nadaf from Laxmeshwara has written that she is the daughter of an army man and feels proud of being so.
ਲਕਸ਼ਮੇਸ਼ਵਰਾ ਤੋਂ ਰੀਡਾ ਨਦਾਫ਼ ਨਾਮ ਦੇ ਬੱਚੇ ਨੇ ਲਿਖਿਆ ਹੈ ਕਿ ਉਹ ਫੌਜੀ ਦੀ ਬੇਟੀ ਹੈ ਅਤੇ ਉਸ ਨੂੰ ਇਸ ਗੱਲ ਦਾ ਮਾਣ ਹੈ।
Yogiji also had written this meticulously in one of his poems.
ਅਤੇ ਯੋਗੀ ਜੀ ਨੇ ਆਪਣੀ ਇੱਕ ਕਵਿਤਾ ਵਿੱਚ ਬਹੁਤ ਵਧੀਆ ਢੰਗ ਨਾਲ ਇਸ ਗੱਲ ਨੂੰ, ਉਂਝ ਮੈਂ ਇਸ ਨੂੰ, ਇਸ ਵਿੱਚ ਲਿਖਿਆ ਤਾਂ ਨਹੀਂ ਗਿਆ ਹੈ।
Recalling his initial address, the Prime Minister said that in a very simple way, he spoke of the vision for New India, and about the Vedas written 5000 years ago.
ਆਪਣੇ ਆਰੰਭਕ ਭਾਸ਼ਣ ਨੂੰ ਦੁਹਰਾਦਿਆਂ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਨਿਊ ਇੰਡੀਆ ਵਿਜ਼ਨ ਅਤੇ 5000 ਵਰ੍ਹੇ ਪਹਿਲਾਂ ਲਿਖੇ ਵੇਦਾਂ ਬਾਰੇ ਬੜੇ ਹੀ ਸੌਖੇ ਸ਼ਬਦਾਂ ਵਿੱਚ ਜ਼ਿਕਰ ਕੀਤਾ ।
He has written it, and a hand written copy of it is available that one day water will be sold in shops, he wrote this thing 90 years ago.
ਉਨ੍ਹਾਂ ਨੇ ਕਿਹਾ ਹੈ ਜੋ ਅੱਜ ਵੀ ਉਨ੍ਹਾਂ ਦੇ ਹੱਥ ਨਾਲ ਲਿਖਿਆ ਹੋਇਆ ਮੌਜੂਦ ਹੈ ਕਿ ਇੱਕ ਦਿਨ ਅਜਿਹਾ ਆਏਗਾ ਜਦੋਂ ਪਾਣੀ ਦੁਕਾਨਾਂ ਵਿੱਚ ਵਿਕੇਗਾ।
Sri Madhavacharya had written his renowned Geetabhashya on this holy land of Udupi only.
ਸ਼੍ਰੀ ਮਾਧਵਾਚਾਰਿਆ ਜੀ ਨੇ ਆਪਣਾ ਪ੍ਰਸਿੱਧ ਗੀਤਾਭਾਸ਼ਿਆ ਉਡੁਪੀ ਦੀ ਇਸੀ ਪਵਿੱਤਰ ਭੂਮੀ ‘ਤੇ ਲਿਖਿਆ ਸੀ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading