Advertisement - Remove

written - Example Sentences

ਰਿਟਨ
The Union Minister of Tribal Affairs has written letters to Chief Ministers of 15 States to sensitize respective State Nodal Agencies for undertaking procurement of Minor Forest Produce (MFP) at Minimum Support Price (MSP) in right earnest.
ਕੇਂਦਰੀ ਕਬਾਇਲੀ ਮਾਮਲੇ ਮੰਤਰੀ ਨੇ 15 ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀਆਂ ਲਿਖ ਕੇ ਕਿਹਾ ਹੈ ਕਿ ਉਹ ਆਪਣੇ ਰਾਜਾਂ ਦੀਆਂ ਰਾਜ ਨੋਡਲ ਏਜੰਸੀਆਂ ਨੂੰ ਲਘੂ ਵਣ ਉਪਜ (ਐੱਮਐੱਫਪੀ) ਨੂੰ ਨਿਊਨਤਮ ਸਮਰਥਨ ਮੁੱਲ ਉੱਤੇ ਖਰੀਦਣ ਲਈ ਚੌਕਸ ਕਰਨ।
Himachal Pradesh Chief Minister has also written to the Chief Ministers of all those States where large number of Himachalis are stranded, with a request to provide them necessary help.
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ ਉੱਥੇ ਫਸੇ ਲੋਕਾਂ ਦੀ ਜ਼ਰੂਰੀ ਮਦਦ ਕੀਤੀ ਜਾਵੇ।
Union Minister said that he had also written to State Health Ministers to promote Voluntary blood donation and had also conducted a Video Conference to this effect too.
ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਾਂ ਦੇ ਸਿਹਤ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸਵੈ-ਇੱਛੁਕ ਖੂਨਦਾਨ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਕਾਨਫਰੰਸ ਵੀ ਕੀਤੀ ਸੀ।
HIL has written letter to ten southern African Development Community (SADC) for supply of DDT in view of warning issued by World Health Organisation about increase in Malaria cases in the region in coming months.
ਆਉਣ ਵਾਲੇ ਮਹੀਨਿਆਂ ਵਿੱਚ ਇਸ ਖੇਤਰ ਵਿੱਚ ਮਲੇਰੀਆ ਕੇਸਾਂ ਵਿੱਚ ਵਾਧੇ ਬਾਰੇ ਵਿਸ਼ਵ ਸਿਹਤ ਸੰਗਠਨ ਦੁਆਰਾ ਜਾਰੀ ਕੀਤੀ ਚੇਤਾਵਨੀ ਦੇ ਮੱਦੇਨਜ਼ਰ ਐੱਚਆਈਐੱਲ ਨੇ ਦਸ ਦੱਖਣੀ ਅਫ਼ਰੀਕੀ ਵਿਕਾਸ ਕਮਿਊਨਿਟੀ (ਐੱਸਏਡੀਸੀ) ਨੂੰ ਪੱਤਰ ਲਿਖਿਆ ਹੈ।
Telangana: Shopping Centres Association of India has written to CM urging to immediately allow malls and shopping centres to reopen just like other shops that have been allowed to reopen.
ਤੇਲੰਗਾਨਾ : ਸ਼ਾਪਿੰਗ ਸੈਂਟਰ ਐਸੋਸੀਏਸ਼ਨ ਆਵ੍ ਇੰਡੀਆ ਨੇ ਸੀਐੱਮ ਨੂੰ ਪੱਤਰ ਲਿਖ ਕੇ ਤੁਰੰਤ ਮਾਲ ਅਤੇ ਸ਼ਾਪਿੰਗ ਸੈਂਟਰ ਨੂੰ ਹੋਰ ਦੁਕਾਨਾਂ ਨੂੰ ਖੋਲ੍ਹਣ ਦੀ ਦਿੱਤੀ ਗਈ ਆਗਿਆਂ ਦੀ ਤਰ੍ਹਾਂ ਫਿਰ ਤੋਂ ਖੋਲ੍ਹਣ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਹੈ।
Advertisement - Remove
It may be recalled that Prime Minister Shri Narendra Modi had written to President of the Russian Federation Mr Vladimir Putin a congratulatory message on the occasion of the Victory Day - May 9, 2020.
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 9 ਮਈ, 2020 ਨੂੰ ਖ਼ਾਸ ਦਿਵਸ ਦੇ ਮੌਕੇ ’ਤੇ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੂੰ ਵਧਾਈ ਸੰਦੇਸ਼ ਲਿਖਿਆ ਸੀ।
The ministry has written to principal secretaries and secretaries in charge of transport in all States and union territories soliciting their views on concept note of the cheme by the 10th of this month.
ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪ੍ਰਿੰਸੀਪਲ ਸਕੱਤਰਾਂ ਅਤੇ ਟ੍ਰਾਂਸਪੋਰਟ ਦੇ ਇੰਚਾਰਜ ਸਕੱਤਰਾਂ ਨੂੰ ਇਸ ਮਹੀਨੇ ਦੀ 10 ਤਰੀਕ ਤੱਕ ਸਕੀਮ ਦੇ ਕੰਸੈਪਟ ਨੋਟ ‘ਤੇ ਉਨ੍ਹਾਂ ਦੇ ਵਿਚਾਰ ਮੰਗਦੇ ਹੋਏ ਇੱਕ ਪੱਤਰ ਲਿਖਿਆ ਹੈ।
He said, he always feels that instead of wasting time and energy on written communications, it is always worthy to sit together and thrash out issues before each other.
ਉਨ੍ਹਾਂ ਨੇ ਕਿਹਾ, ਉਹ ਹਮੇਸ਼ਾ ਮਹਿਸੂਸ ਕਰਦੇ ਹਨ ਕਿ ਲਿਖਤੀ ਰੂਪ ਵਿੱਚ ਪੱਤਰ ਵਿਹਾਰ ਕਰਨ ‘ਤੇ ਸਮਾਂ ਤੇ ਊਰਜਾ ਖਰਾਬ ਕਰਨ ਤੋਂ ਬਿਹਤਰ ਹੈ, ਕਿ ਹਮੇਸ਼ਾ ਇੱਕਠੇ ਹੋ ਕੇ ਬੈਠਣ ਅਤੇ ਇੱਕ ਦੂਜੇ ਦੇ ਸਾਹਮਣੇ ਮੁੱਦਿਆਂ ਦਾ ਸਮਾਧਾਨ ਕਰਨ।
Ministry of Railways will be providing written replies to the queries received from the prospective Applicants by July 31, 2020.
ਰੇਲਵੇ ਮੰਤਰਾਲੇ ਸੰਭਾਵਿਤ ਬਿਨੈਕਾਰਾਂ ਤੋਂ ਪ੍ਰਾਪਤ ਪ੍ਰਸ਼ਨਾਂ ਦੇ ਲਿਖਤੀ ਜਵਾਬ 31 ਜੁਲਾਈ 2020 ਤੱਕ ਦੇਵੇਗਾ।
The Government of India has written to the Chief Secretaries of the State Governments invoking the provisions of Article 257(1) of the Constitution of India for the implementation of this Order in procurement by State Governments and state undertakings etc.
ਭਾਰਤ ਸਰਕਾਰ ਨੇ ਰਾਜ ਸਰਕਾਰਾਂ ਤੇ ਰਾਜਾਂ ਦੇ ਉੱਦਮਾਂ ਆਦਿ ਦੀਆਂ ਖ਼ਰੀਦਦਾਰੀਆਂ ਉੱਤੇ ਇਹ ਆਦੇਸ਼ ਲਾਗੂ ਕਰਨ ਲਈ ਰਾਜ ਸਰਕਾਰਾਂ ਦੇ ਮੁੱਖ ਸਕੱਤਰਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 257(1) ਦੀਆਂ ਵਿਵਸਥਾਵਾਂ ਲਾਗੂ ਕਰਨ ਵਾਸਤੇ ਲਿਖਿਆ ਹੈ।
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading