Advertisement - Remove

ਕਹਿਣਾ - Example Sentences

kahiṇā  kahinaa
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਿਨ ਵਿਸ਼ੇਸ਼ ਹੈ, ਕਿਉਂਕਿ ਅਸੀਂ ਸੰਵਿਧਾਨ ਨੂੰ ਅਪਣਾਉਣ ਦੇ 70ਵੇਂ ਵਰੇ ਵਿੱਚ ਦਾਖਲ ਹੋਣ ਵਾਲੇ ਹਾਂ।
She says that this day is special because we are going to enter into the 70th year of our Constitution adoption.
ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਖਿਆ ਵਿੱਚ ਮਾਪਿਆਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ।
He says that during exams, parents have a vital role to play.
ਤਮਿਲ ਨਾਡੂ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਰਾਜ ਨੂੰ ਬਲੱਡ ਪਲਾਜ਼ਮਾ ਇਲਾਜ ਦੇ ਟ੍ਰਾਇਲ ਸ਼ੁਰੂ ਕਰਨ ਦੀ ਇਜਾਜ਼ਤ ਇਕ ਹਫਤੇ ਵਿੱਚ ਮਿਲਣ ਦੀ ਆਸ ਹੈ।
TN Health Minister says State is expecting Centre's permission for blood plasma treatment trials in a week's time.
ਕਰਨਾਟਕ: ਗ੍ਰਾਮੀਣ ਵਿਕਾਸ ਮੰਤਰੀ ਦਾ ਕਹਿਣਾ ਹੈ ਕਿ ਰਾਜ ਮਨਰੇਗਾ ਤਹਿਤ ਮਹਾਰਾਸ਼ਟਰ ਤੋਂ ਪਰਤੇ ਪਰਵਾਸੀ ਮਜ਼ਦੂਰਾਂ ਨੂੰ ਨੌਕਰੀਆਂ ਉਪਲੱਬਧ ਕਰਾਉਣ ਲਈ ਤਿਆਰ ਹੈ।
Karnataka: Rural Development Minister says State ready to provide jobs for migrant labourers who returned from Maharashtra under MGNREGA.
ਅਰੁਣਾਚਲ ਪ੍ਰਦੇਸ਼: ਰਾਜ ਦੇ ਸਿਹਤ ਸਕੱਤਰ ਦਾ ਕਹਿਣਾ ਹੈ ਕਿ ਹੁਣ ਤੱਕ ਹੋਰਨਾਂ ਥਾਵਾਂ 'ਤੇ ਫਸੇ ਹੋਏ 11,500 ਤੋਂ ਵੱਧ ਲੋਕ ਰਾਜ ਵਾਪਸ ਪਰਤ ਆਏ ਹਨ।
Arunachal Pradesh: State Health Secretary says more than 11,500 stranded people have returned to the state so far.
Advertisement - Remove
ਕਰਨਾਟਕ: ਅਟਕਲਾਂ ਵਿਚਕਾਰ, ਡਾਕਟਰੀ ਸਿੱਖਿਆ ਮੰਤਰੀ ਕੇ. ਸੁਧਾਕਰ ਦਾ ਕਹਿਣਾ ਹੈ ਕਿ ਸਰਕਾਰ ਕਿਸੇ ਲੌਕਡਾਊਨ ਦੇ ਪ੍ਰਸਤਾਵ ਨੂੰ ਨਹੀਂ ਵਿਚਾਰ ਰਹੀ ਹੈ।
Karnataka: Amid speculation, Medical Education Minister K Sudhakar says there is no lockdown proposal before the government.
ਅਰੁਣਾਚਲ ਪ੍ਰਦੇਸ਼ ਦੇ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਐੱਸਓਪੀਜ਼ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ ਅਤੇ ਰਾਜ ਅਜੇ ਵੀ ਗ੍ਰੀਨ ਜ਼ੋਨ ਸ਼੍ਰੇਣੀ ਵਿੱਚ ਆਉਂਦਾ ਹੈ।
Health Department of Arunachal Pradesh says SoPs are being followed strictly and state is still under Green one category.
ਨਾਗਾਲੈਂਡ: ਰਾਜ ਸਰਕਾਰ ਦਾ ਕਹਿਣਾ ਹੈ ਕਿ ਰਾਜ ਦਾ ਪਹਿਲਾ ਕੋਵਿਡ -19 ਮਰੀਜ਼ ਏਅਰ ਇੰਡੀਆ ਦੀ ਉਡਾਣ 709 (ਸੀਟ ਨੰਬਰ 5 ਬੀ) ਵਿੱਚ ਕੋਲਕਾਤਾ ਤੋਂ ਦੀਮਾਪੁਰ ਗਿਆ।
Nagaland: StateGovt says first COVID-19 patient from state travelled from Kolkata to Dimapur in Air India flight 709 (Seat no. 5B).
ਸਿੱਖਿਆ ਮੰਤਰੀ ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਔਨਲਾਈਨ ਕਲਾਸਾਂ 'ਤੇ ਪਾਬੰਦੀ ਲਗਾਉਣ ਪ੍ਰਤੀ ਸਰਕਾਰ ਦੀ ਸੱਚੀ ਮਨਸ਼ਾ ਹੈ।
Govt intentions are bona fide in banning online classes, says Education Minister Suresh Kumar.
ਰੈਵੇਨਿਊ ਮੰਤਰੀ ਦਾ ਕਹਿਣਾ ਹੈ ਕਿ ਹਫ਼ਤੇ ਦੇ ਲੌਕਡਾਊਨ ਨੂੰ ਲਾਗੂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਮਾਹਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹੀ ਸਰਕਾਰ ਫੈਸਲਾ ਲਵੇਗੀ।
Revenue Minister says no need to implement weekend lockdown, after consulting with experts government will take decision.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading