Advertisement - Remove

ਅਨੁਪਾਤ - Example Sentences

anupāta  anupaata
ਜੀ ਡੀ ਪੀ ਦੇ ਅਨੁਪਾਤ ਨਾਲ ਨਕਦੀ ਨੋਟਬੰਦੀ ਤੋਂ ਪਹਿਲਾਂ ਦੇ 12 ਪ੍ਰਤੀਸ਼ਤ ਤੋਂ ਘਟ ਕੇ 9 ਪ੍ਰਤੀਸ਼ਤ ਉੱਤੇ ਆ ਗਈ ਹੈ।
The cash to GDP ratio has come down to 9 per cent, from 12 per cent before demonetization.
ਜੀ ਡੀ ਪੀ ਦੇ ਅਨੁਪਾਤ ਨਾਲ ਨਕਦੀ ਨੋਟਬੰਦੀ ਤੋਂ ਪਹਿਲਾਂ ਦੇ 12 ਪ੍ਰਤੀਸ਼ਤ ਤੋਂ ਘਟ ਕੇ 9 ਪ੍ਰਤੀਸ਼ਤ ਉੱਤੇ ਆ ਗਈ ਹੈ।
The cash to GDP ratio has come down to 9 per cent, from 12 per cent before demonetization.
ਮੰਤਰੀ ਮੰਡਲ ਨੇ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ ਡੀਏਵਾਈ- ਐੱਨਆਰਐੱਲਐੱਮ ਤਹਿਤ ਰਾਜ ਨੂੰ ਜ਼ਰੂਰੀ ਅਧਾਰ 'ਤੇ ਗ਼ਰੀਬੀ ਅਨੁਪਾਤ ਨਾਲ ਜੁੜੇ ਬਿਨਾ, ਫੰਡ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
The Cabinet also approved allocation of funds to the State under DAY-NRLM on a need basis for implementation of the Special Package without linking it with poverty ratio.
ਮੰਤਰੀ ਮੰਡਲ ਨੇ ਵਿਸ਼ੇਸ਼ ਪੈਕੇਜ ਲਾਗੂ ਕਰਨ ਲਈ ਡੀਏਵਾਈ- ਐੱਨਆਰਐੱਲਐੱਮ ਤਹਿਤ ਰਾਜ ਨੂੰ ਜ਼ਰੂਰੀ ਅਧਾਰ 'ਤੇ ਗ਼ਰੀਬੀ ਅਨੁਪਾਤ ਨਾਲ ਜੁੜੇ ਬਿਨਾ, ਫੰਡ ਦੇਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ।
The Cabinet also approved allocation of funds to the State under DAY-NRLM on a need basis for implementation of the Special Package without linking it with poverty ratio.
ਐੱਫ. ਟ੍ਰਾਂਸਫਰੀ ਬੈਂਕ ਟ੍ਰਾਂਸਫਰਰ ਬੈਂਕ ਦੇ ਸ਼ੇਅਰ ਧਾਰਕਾਂ ਨੂੰ ਸ਼ੇਅਰ ਅਦਲਾ-ਬਦਲੀ ਅਨੁਪਾਤ ਅਨੁਸਾਰ ਸ਼ੇਅਰ ਜਾਰੀ ਕਰੇਗਾ।
(f) The transferee bank shall issue shares to the shareholders of transferor banks as per share exchange ratio.
Advertisement - Remove
ਟ੍ਰਾਂਸਫਰੀ ਬੈਂਕ ਟ੍ਰਾਂਸਫਰਰ ਬੈਂਕ ਦੇ ਸ਼ੇਅਰ ਧਾਰਕਾਂ ਨੂੰ ਸ਼ੇਅਰ ਅਦਲਾ-ਬਦਲੀ ਅਨੁਪਾਤ ਅਨੁਸਾਰ ਸ਼ੇਅਰ ਜਾਰੀ ਕਰੇਗਾ।
(f) The transferee bank shall issue shares to the shareholders of transferor banks as per share exchange ratio.
• ਐਗਜ਼ਿਮ ਬੈਂਕ ਵਿੱਚ ਪੂੰਜੀ ਲਗਾਉਣ ਨਾਲ ਇਹ ਪੂੰਜੀ ਸਮਰੱਥਾ ਅਨੁਪਾਤ ਵਧਾਉਣ ਅਤੇ ਇਸਦੇ ਨਾਲ ਹੀ ਜ਼ਿਆਦਾ ਸਮਰੱਥਾ ਦੇ ਨਾਲ ਭਾਰਤੀ ਨਿਰਯਾਤ ਲਈ ਜ਼ਰੂਰੀ ਸਹਾਇਤਾ ਦੇਣ ਵਿੱਚ ਸਮਰੱਥ ਹੋ ਜਾਵੇਗਾ ।
The infusion of capital into Exim Bank will enable it to augment capital adequacy and support Indian exports with enhanced ability.
ਪ੍ਰੀਮੀਅਮ ਭੁਗਤਾਨ ਵਿੱਚ ਹੋਣ ਵਾਲੇ ਖ਼ਰਚ ਵਿੱਤ ਮੰਤਰਾਲੇ ਦੇ ਦਿਸ਼ਾ – ਨਿਰਦੇਸ਼ਾਂ ਦੇ ਅਨੁਸਾਰ ਨਿਰਦਿਸ਼ਟ ਅਨੁਪਾਤ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੁਆਰਾ ਸਾਂਝੇ ਕੀਤੇ ਜਾਣਗੇ।
The expenditure incurred in premium payment will be shared between Central and State Governments in specified ratio as per Ministry of Finance guidelines in vogue.
ਜਿਨ੍ਹਾਂ ਰਾਜਾਂ , ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟਰੱਸਟ/ ਸੋਸਾਇਟੀ ਰਾਹੀਂ ਯੋਜਨਾ ਲਾਗੂ ਕੀਤੀ ਜਾਵੇਗੀ ਉਨ੍ਹਾਂ ਰਾਜਾਂ ਵਿੱਚ ਵਾਸਤਵਿਕ ਸੀਮਾ ( ਜੋ ਵੀ ਘੱਟ ਹੋ ) ਪੂਰਵ ਨਿਰਧਾਰਿਤ ਅਨੁਪਾਤ ਵਿੱਚ ਕੇਂਦਰੀ ਧਨ ਉਪਲੱਬਧ ਕਰਾਇਆ ਜਾਵੇਗਾ।
In States/ UTs where the scheme will be implemented in Trust/ Society mode, the central share of funds will be provided based on actual expenditure or premium ceiling (whichever is lower) in the pre-determined ratio.
ਅਧਿਆਪਕਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਗੱਠਜੋੜ ਅਧਿਆਪਕ ਵਿਦਿਆਰਥੀ ਅਨੁਪਾਤ ਨੂੰ ਘਟਾ ਸਕਦਾ ਹੈ।
Can the combination of teachers and Artificial Intelligence help us bridge the gap in teacher student ratio.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading