Advertisement - Remove

ਅਸਰਦਾਰ - Example Sentences

asaradāra  asaradaara
ਭਾਰਤ ਅਤੇ ਯੂਰਪੀ ਸੰਘ ਵੱਲੋਂ ਗੈਰ ਪ੍ਰਸਾਰ ਢਾਂਚੇ ਅਤੇ ਅੰਤਰਰਾਸ਼ਟਰੀ ਸ਼ਾਂਤੀ, ਸਥਿਰਤਾ ਅਤੇ ਸੁਰੱਖਿਆ ਲਈ ਮਹੱਤਵਪੂਰਨ ਯੋਗਦਾਨ ਅਤੇ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਸਮਰਥਨ ਕੀਤਾ ਗਿਆ।
India and the EU called for the full and effective implementation of the deal, which has been endorsed by the UN Security Council and is a crucial contribution to the non-proliferation framework and international peace, stability and security.
ਵੱਡੇ ਸੁਧਾਰ ਵਾਲੇ ਰਾਸ਼ਟਰੀ ਮਿਸ਼ਨ ਨੂੰ ਲਾਗੂ ਕਰਨ ਅਤੇ ਚਲਾਉਣ ਦੀ ਸਾਡੀ ਕਾਬਲੀਅਤ ਲਈ ਵੱਡੀ ਹਿੱਸੇਦਾਰੀ ਦੇ ਅਧਾਰ ਨਾਲ ਅਸਰਦਾਰ ਭਾਈਵਾਲੀ ਦੀ ਲੋੜ ਹੈ।
Our ability to mount and execute large, transformational national missions requires effective partnerships that integrate with a large stakeholder base.
ਇਨ੍ਹਾਂ ਮਿਸ਼ਨਾਂ ਦਾ ਪ੍ਰਭਾਵ ਸਿਰਫ਼ ਡੂੰਘੇ ਖੱਡਿਆਂ ਵਿੱਚੋਂ ਨਿਕਲ ਕੇ ਅਤੇ ਸਹਿਯੋਗੀ ਪਹੁੰਚ ਅੱਪਣਾਅ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ, ਜੋ ਕਿ ਸਾਡੇ ਬਹੁ-ਪੱਖੀ ਵਿਕਾਸ ਦੇ ਸਾਹਮਣੇ ਆਉਂਦੀਆਂ ਚੁਣੌਤੀਆਂ ਨੂੰ ਤੇਜ਼ੀ ਅਤੇ ਅਸਰਦਾਰ ਢੰਗ ਨਾਲ ਖ਼ਤਮ ਕਰਨ ਲਈ ਜ਼ਰੂਰੀ ਹੈ।
The effectiveness of these missions can be ensured only by getting out of our deep rooted silos, and adopting a collaborative approach, which is essential to address our multifarious development challenges rapidly and effectively.
ਇਸ ਨਾਲ ਸਾਡੇ ਵਿਸ਼ਾਲ ਵਿਗਿਆਨਕ ਅਤੇ ਤਕਨੀਕੀ ਬੁਨਿਆਦੀ-ਢਾਂਚੇ ਦੀ ਅਸਰਦਾਰ ਵਰਤੋਂ ਅਤੇ ਸਾਂਭ-ਸੰਭਾਲ ਵਿੱਚ ਵੀ ਮਦਦ ਮਿਲੇਗੀ।
This will also help with the effective use and maintenance of our vast scientific and technological infrastructure.
ਸਾਡਾ ਮਜ਼ਬੂਤ ਵਿਗਿਆਨਕ ਭਾਈਚਾਰਾ ਸਾਡੀਆਂ ਵਿਲੱਖਣ ਚੁਣੌਤੀਆਂ ਦਾ ਅਸਰਦਾਰ ਤਰੀਕੇ ਨਾਲ ਸਾਹਮਣਾ ਕਰ ਸਕਦਾ ਹੈ।
Our strong scientific community can also effectively address our unique challenges.
Advertisement - Remove
ਦਵਾਈਆਂ ਦੀ ਭਾਰਤੀ ਪ੍ਰਣਾਲੀ ਦਾ ਵਿਸ਼ਵ ਪੱਧਰੀ ਪ੍ਰਚਾਰ ਕਰਨ ਪ੍ਰਤੀ ਪ੍ਰਤੀਬੱਧਤਾ ਦੇ ਤੌਰ ’ਤੇ ਆਯੁਸ਼ ਮੰਤਰਾਲੇ ਨੇ 11 ਦੇਸ਼ਾਂ ਨਾਲ ਸਮਝੌਤੇ ’ਤੇ ਹਸਤਾਖਰ ਕਰਕੇ ਅਸਰਦਾਰ ਕਦਮ ਚੁੱਕੇ ਹਨ।
The Ministry of AYUSH, as a part of its mandate to propagate Indian systems of Medicine globally has taken effective steps by entering into MoUs with 11 countries.
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਦਾ ਮੰਨਿਆ ਅਤੇ ਕਾਰਜਾਂ ਵਿੱਚ ਦਿਖਾਇਆ ਹੈ ਕਿ ਕਿਸੇ ਵੀ ਸਮੱਸਿਆ ਦੇ ਪ੍ਰਭਾਵ ਵਿੱਚ ਕਮੀ ਲਿਆਉਣ ਲਈ ਜਨ ਭਾਗੀਦਾਰੀ ਸਭ ਤੋਂ ਅਸਰਦਾਰ ਤਰੀਕਾ ਹੈ ਅਤੇ ਇਸ ਸਮੇਂ ਇਹ ਉਸ ਦਾ ਇੱਕ ਹੋਰ ਉਦਾਹਰਣ ਹੈ।
PM Narendra Modi has always believed and shown in actions that public participation is the most effective way to mitigate any issue and this is yet another example.
ਪ੍ਰਧਾਨ ਮੰਤਰੀ ਦੇ ਦੇਸ਼-ਵਿਆਪੀ ਤਤਕਾਲ ਲੌਕਡਾਊਨ ਦੇ ਸਾਹਸਿਕ ਫੈਸਲੇ ਨੇ ਦੇਸ਼ ਵਿੱਚ ਵਾਇਰਸ ਦੇ ਫੈਲਣ ਨੂੰ ਰੋਕਣ ਦੇ ਨਾਲ-ਨਾਲ ਆਉਣ ਵਾਲੀਆਂ ਚੁਣੌਤੀਆਂ ਲਈ ਅਸਰਦਾਰ ਢੰਗ ਨਾਲ ਤਿਆਰੀ ਕਰਨ ਵਿੱਚ ਸਹਾਇਤਾ ਕੀਤੀ।
The bold decision of the Prime Minister to go for an early nationwide lockdown helped in the country in curbing the spread of the virus as well as prepare for the upcoming challenges effectively.
ਮੇਘਾਲਿਆ: ਮੇਘਾਲਿਆ ਅਸੈਂਬਲੀ ਦੇ ਸਪੀਕਰ, ਮੈਟਬਾਹ ਲਿੰਗਦੋਹ ਦੁਆਰਾ ਇੱਕ ਆਲ ਪਾਰਟੀ ਬੈਠਕ ਬੁਲਾਈ ਗਈ ਸੀ। ਸਰਕਾਰ ਅਤੇ ਵਿਰੋਧੀ ਧਿਰ ਨੇ ਕੋਵਿਡ 19 ਖ਼ਿਲਾਫ਼ ਅਸਰਦਾਰ ਢੰਗ ਨਾਲ ਲੜਨ ਦੇ ਆਪਣੇ ਸੰਕਲਪ ਦੀ ਪੁਸ਼ਟੀ ਕੀਤੀ।
Meghalaya:. An All Party Meeting was convened by Meghalaya Assembly Speaker, Metbah Lyngdoh.Govt and Opposition reaffirmed their resolve to fight COVID19 effectively.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading