Advertisement - Remove

ਅੱਧੇ - Example Sentences

Popularity:
adhē  adhe
ਉਨ੍ਹਾਂ ਹੋਰ ਕਿਹਾ ਕਿ ਭਾਰਤ ਵਿੱਚ ਤਕਰੀਬਨ 15000 ਸਟਾਰਟ ਅੱਪਸ 3-4 ਸਾਲ ਦੇ ਸਮੇਂ ਵਿੱਚ ਹੀ ਸ਼ੁਰੂ ਹੋਏ ਹਨ ਜਿਨ੍ਹਾਂ ਵਿੱਚੋਂ ਅੱਧੇ ਦਰਜਾ-1 ਅਤੇ ਦਰਜਾ-2 ਸ਼ਹਿਰਾਂ ਵਿੱਚ ਹਨ।
He added around 15000 Start ups have become operational in India within a span of 3-4 years and half of them are in tier I & II towns.
ਮਹੀਨੇ ਵਿੱਚ ਇੱਕ-ਅੱਧ ਵਾਰ ਅੱਧੇ ਘੰਟੇ ਲਈ ਪਿੰਡ ਦੇ ਜਿੰਨੇ ਟੀਚਰ ਹਨ, ਆਪਣੇ ਘਰ ਕਦੇ ਚਾਹ ਪੀਣ ਲਈ ਸੱਦ ਲਵੋ।
But invite all the teachers for tea once in a month at your residence for half an hour.
ਇਸੇ ਤਰ੍ਹਾਂ ਏਅਰ ਟ੍ਰਾਂਸਪੋਰਟ ਸੈਕਟਰ ਹੋਵੇ, ਮਾਈਨਿੰਗ ਸੈਕਟਰ ਹੋਵੇ, ਕੰਪਿਊਟਰ ਸਾਫਟਵੇਅਰ ਜਾਂ ਹਾਰਡਵੇਅਰ ਹੋਵੇ, ਇਲੈਕਟ੍ਰੀਕਲ ਇਕਵਿਪਮੈਂਟਸ ਹੋਵੇ,ਸਾਰਿਆਂ ਵਿੱਚ ਹੁਣ ਤੱਕ ਹੋਏ ਨਿਵੇਸ਼ ਦਾ ਅੱਧੇ ਤੋਂ ਜ਼ਿਆਦਾਨਿਵੇਸ਼ ਪਿਛਲੇ 3 ਸਾਲਾਂ ਵਿੱਚ ਹੀ ਹੋਇਆ ਹੈ।
Similarly, be it air transport sector, mining sector, computer software and hardware or be it electrical equipments, half of the foreign direct investment in all these sectors have come in the last the three years.
ਹੁਣੇ ਭਾਰਤੀ ਰੇਲਵੇ ਦੇ ਲਗਭਗ ਦੋ ਤਿਹਾਈ ਮਾਲ ਢੁਆਈ ਅਤੇ ਯਾਤਰੀ ਟਰਾਂਸਪੋਰਟ ਦੇ ਅੱਧੇ ਤੋਂ ਜ਼ਿਆਦਾ ਦਾ ਸੰਚਾਲਨ ਬਿਜਲੀ ਟ੍ਰੈਕਸ਼ਨ ਨਾਲ ਹੋ ਰਿਹਾ ਹੈ।
Currently, around two thirds of freight and more than half of passenger traffic in Indian Railways moves on electric traction.
ਇਸੇ ਤਰ੍ਹਾਂ ਸਟਾਫ ਵੀ ਇਕ ਸਮੈਸਟਰ ਜਾਂ ਅੱਧੇ ਸਮੈਸਟਰ ਲਈ ਕਿਸੇ ਦੂਜੇ ਆਈਆਈਆਈਟੀ ਵਿੱਚ ਜਾ ਸਕਦਾ ਹੈ। ਅਜਿਹਾ ਸਟਾਫ ਦੀ ਕਮੀ ਨੂੰ ਦੂਰ ਕਰਨ ਲਈ ਕੀਤਾ ਜਾ ਸਕਦਾ ਹੈ।
Similarly, faculty can also move to another IIIT for a semester or half a semester in order to tide over the shortage of faculty.
Advertisement - Remove
ਨਿਜੀ ਜ਼ਮੀਨ ਉੱਤੇ ਬਣੀਆਂ ਕਲੋਨੀਆਂ ਉੱਤੇ ਫੀਸ ਸਰਕਾਰੀ ਭੂਮੀ ਉੱਤੇ ਲਾਗੂ ਹੋਣ ਵਾਲੀ ਫੀਸ ਦੇ ਅੱਧੇ ਦੇ ਬਰਾਬਰ ਹੋਵੇਗੀ।
For colonies on private land, the charge will be half of the charge on government land.
ਭਾਰਤ ਵਿੱਚ ਇੱਕ ਅਰਬ ਸਮਾਰਟ ਫੋਨ ਯੂਜ਼ਰ ਅਤੇ ਅੱਧੇ ਅਰਬ ਤੋਂ ਜ਼ਿਆਦਾ ਇੰਟਰਨੈੱਟ ਉਪਭੋਗਤਾ ਹਨ ।
There are a billion smart phone users and more than half a billion internet subscribers .
ਰਾਜਸਥਾਨ ਦੇ ਅੱਧੇ ਤੋਂ ਵੱਧ 33 ਜ਼ਿਲ੍ਹੇ ਟਿੱਡੀਦਲ ਹਮਲੇ ਤੋਂ ਪ੍ਰਭਾਵਿਤ ਹਨ,ਜਿਸ ਨਾਲ 5 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫਸਲਾਂ ਤਬਾਹ ਹੋਈਆਂ ਹਨ।
More than half of Rajasthans 33 districts are affected by invasion by these insects, which have destroyed crops spread over 5 lakh hectares of land.
ਰਾਜ ਦੇ ਅੱਧੇ ਦੇ ਕਰੀਬ 3,064 ਕੇਸ ਇੰਦੌਰ ਵਿੱਚ ਮਿਲੇ ਹਨ, ਜਦਕਿ ਭੋਪਾਲ ਵਿੱਚ 1,241 ਪਾਜ਼ਿਟਿਵ ਕੇਸ ਆਏ ਹਨ।
Nearly half of the state's total cases are reported in Indore at 3,064, while 1,241 positive cases have been reported from Bhopal.
ਆਦਿਵਾਸੀ ਵਨ ਉਤਪਾਦਨ ਇਕੱਠਾ ਕਰਨ ਵਾਲੇ ਆਮ ਤੌਰ ’ਤੇ ਇੱਕ ਸਾਲ ਵਿੱਚ ਲਗਭਗ ਅੱਧੇ ਤੋਂ ਇੱਕ ਟਨ ਤੱਕ ਜੰਗਲ ਦੀ ਉਪਜ ਇਕੱਠਾ ਕਰਦੇ ਹਨ।
Tribal Forest produce gatherers usually collect about half to one tonne of Forest produce in a year.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading