Advertisement - Remove

ਆਉਣ - Example Sentences

Popularity:
Difficulty:
ā'uṇa  aauna
ਇਸ ਸੰਦਰਭ ਵਿੱਚ ਉਨ੍ਹਾਂ ਨੇ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਜੋ 2013 ਦੇ 70 ਲੱਖ ਤੋਂ ਵਧ ਕੇ 2017 ਵਿੱਚ ਇੱਕ ਕਰੋੜ ਹੋ ਗਈ ਹੈ, ਦਾ ਜ਼ਿਕਰ ਕੀਤਾ।
In this context he mentioned, that the number of foreign tourists coming to India, rose from 70 lakh in 2013, to 1 crore in 2017.
ਮੇਰੇ ਪਿਆਰੇ ਦੇਸ਼ ਵਾਸੀਓ, ਆਉਣ ਵਾਲੇ ਕੁਝ ਮਹੀਨੇ ਕਿਸਾਨ ਭਰਾਵਾਂ ਅਤੇ ਭੈਣਾਂ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
My dear countrymen, the coming months are very crucial for our farming brothers and sisters.
ਉਨ੍ਹਾਂ ਕਿਹਾ ਕਿ ਅੱਜ ਜਿਸ ਆਸ਼ਰਮ ਦਾ ਉਦਘਾਟਨ ਹੋ ਰਿਹਾ ਹੈ ਉਹ ਹਰਿਦੁਆਰ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਲਾਭ ਪਹੁੰਚਾਵੇਗਾ।
He said the Ashram being inaugurated today would benefit the pilgrims coming to Haridwar.
ਉਨ੍ਹਾਂ ਕਿਹਾ ਕਿ ਅੱਜ ਜਿਸ ਆਸ਼ਰਮ ਦਾ ਉਦਘਾਟਨ ਹੋ ਰਿਹਾ ਹੈ ਉਹ ਹਰਿਦੁਆਰ ਆਉਣ ਵਾਲੇ ਤੀਰਥ ਯਾਤਰੀਆਂ ਨੂੰ ਲਾਭ ਪਹੁੰਚਾਵੇਗਾ।
He said the Ashram being inaugurated today would benefit the pilgrims coming to Haridwar.
ਮੈਨੂੰ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਸੀ ਲਾਭ ਲਈ ਮਜ਼ਬੂਤ ਅਤੇ ਨਜ਼ਦੀਕੀ ਭਾਈਵਾਲੀ ਬਣਾਉਣ ਲਈ ਮਿਲ ਕੇ ਕੰਮ ਕਰਾਂਗੇ।
I believe that in the coming time, we will work together to build a strong and close partnership for our mutual benefit.

ਮੈਂ ਪ੍ਰਾਰਥਨਾ ਕਰਦਾ ਹਾਂ ਕਿ ਆਉਣ ਵਾਲੇ ਸਾਲ ਵਿੱਚ ਤੁਹਾਡੀਆਂ ਸਾਰੀਆਂ ਉਮੀਦਾਂ ਪੂਰੀਆਂ ਹੋਣ।
I pray that all your aspirations are fulfilled in the coming year.
ਪ੍ਰਮੁੱਖ ਏਜੰਸੀਆਂ, ਜਿਵੇਂ ਕਿ ਆਈਐਮਐਫ ਅਤੇ ਵਿਸ਼ਵ ਬੈਂਕ ਆਉਣ ਵਾਲੇ ਸਾਲਾਂ ਵਿੱਚ ਇਸੇ ਰੁਝਾਨ ਨੂੰ ਜਾਰੀ ਰੱਖਦੀਆਂ ਦਿਸਦੀਆਂ ਹਨ।
Leading agencies such as IMF and World Bank, project the same trend to continue in the coming years.

31. ਅਸੀਂ ਇਸ ਨੂੰ ਰਣਨੀਤਿਕ ਭਾਈਵਾਲੀ ਵਿੱਚ ਬਦਲਣ ਲਈ ਵਚਨਬੱਧ ਹਾਂ, ਜੋ ਕਿ ਦੁਨੀਆ ਅਤੇ ਸਦੀ ਲਈ ਹੋਵੇ ਅਤੇ ਆਉਣ ਵਾਲੇ ਸਾਲਾਂ ਵਿੱਚ ਸਾਡੇ ਵਿਸ਼ੇਸ਼ ਸਬੰਧ ਹੋਰ ਮਜ਼ਬੂਤ ਹੋਣ।
We are committed to making this a strategic partnership, that spans the globe and the century, seeing our special relationship evolve and improve in the coming years.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading