Advertisement - Remove

ਆਉਣਾ - Example Sentences

Popularity:
Difficulty:
ā'uṇā  aaunaa
ਆਪਣੇ ਲੋਕਾਂ ਦੀਆਂ ਜ਼ਰੂਰਤਾਂ ਲਈ ਸਾਡਾ ਸਾਰਿਆਂ ਦਾ ਇਕੱਠਾ ਅੱਗੇ ਆਉਣਾ ਸਾਡੇ ਦ੍ਰਿੜ ਸੰਕਲਪ ਦਾ ਪ੍ਰਤੀਕ ਹੈ।
Our coming together is a sign of our unshakeable resolve to place the needs of our peoples in the forefront.
ਸਾਥੀਓ,ਇਸ ਪੂਰੀ ਪ੍ਰਕਿਰਿਆ ਵਿੱਚ ਸੰਯੁਕਤ ਰਾਸ਼ਟਰ ਦਾ ਇੱਕ ਸਹਿਯੋਗੀ ਦੇ ਤੌਰ ‘ਤੇ ਅੱਗੇ ਆਉਣਾ ਬਹੁਤ ਸੁਖਦ ਹੈ।
It is also very heartening to see that the United Nations has come forward as a partner in this entire process.
ਉਹ ਕਹਿੰਦੇ ਸਨ ਕਿ ਇਹ ਸਭ ਖਾਦੀ ਦੇ ਕੱਪੜੇ ਬੜੀ ਮਿਹਨਤ ਨਾਲ ਬਣਾਏ ਹੋਏ ਹਨ। ਇਸ ਦਾ ਇੱਕ-ਇੱਕ ਸੂਤ ਕੰਮ ਆਉਣਾ ਚਾਹੀਦਾ ਹੈ।
He used to say that all these Khadi clothes have been woven after putting in a hard labour, every thread of these clothes must be utilized.
ਸਾਥੀਓ, ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸਾਡੇ ਕਿਸਾਨ ਭਰਾ-ਭੈਣ ਅੱਜ ਆਏ ਹੋਏ ਹਨ ਅਤੇ ਕਿਸਾਨ ਦਾ ਵਿਗਿਆਨ ਭਵਨ ਵਿੱਚ ਆਉਣਾ ਆਪਣੇ -ਆਪ ਵਿੱਚ ਇੱਕ ਮੈਸੇਜ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਦੀ ਹਾਲਤ ਵੱਖ-ਵੱਖ ਹੈ, ਕਿਤੇ ਹੜ੍ਹ ਹੈ ਤਾਂ ਕਿਤੇ ਮੀਂਹ ਦਾ ਇੰਤਜਾਰ ਹੈ।
Be it our elderly, differently-abled, our women, marginalized or deprived people, or our Adivasi brethren living in the forests, everyone must get an opportunity to grow, as per their hopes and aspirations.
ਜੇ ਉਹ ਸੋਚਦੇ ਹਨ ਕਿ ਉਹ ਮੁੱਖਧਾਰਾ ਵਿੱਚ ਆਉਣਾ ਚਾਹੁੰਦੇ ਹਨ, ਉਨ੍ਹਾਂ ਵੀ ਕਿਸੇ ਵੀ ਹਾਲਤ ਵਿੱਚ ਚਿੰਤਾ ਨਹੀਂ ਕਰਨੀ ਚਾਹੀਦੀ।
If they think they want to come into mainstream, they must and shouldn’t be worried.
Advertisement - Remove
ਡਾ. ਏ ਪੀ ਜੇ ਅਬਦੁਲ ਕਲਾਮ ਜੀ ਦੀ ਬਰਸੀ ਵਾਲੇ ਦਿਨ ਰਾਮੇਸਵਰਮ ਵਿੱਚ ਮੇਰਾ ਆਉਣਾ ਮੇਰੇ ਲਈ ਇੱਕ ਬਹੁਤ ਹੀ ਭਾਵੁਕ ਪਲ ਹੈ।
It is a very emotional moment for me to have come to Rameshwaram on the death anniversary of Dr. APJ Abdul Kalam.
ਉਸ ਅਰਥ ਵਿਵਸਥਾ ਵਿੱਚੋਂ ਬਾਹਰ ਆਉਣਾ ਬਹੁਤ ਮੁਸ਼ਕਲ ਹੋ ਜਾਣਾ ਸੀ… ਰਾਜਨੀਤਕ ਨੁਕਸਾਨ ਦੇ ਖ਼ਤਰੇ ‘ਤੇ ਮੈਂ ਰਾਸ਼ਟਰੀ ਹਿਤ ਦਾ ਰਸਤਾ ਅਪਣਾਉਂਦੇ ਹੋਏ ਚੁੱਪ ਰਹਿਣਾ ਚੁਣਿਆ।
It would have been very difficult to get the economy out of that… I chose to stay silent in the national interest at the risk of political damage.
ਜੇਕਰ ਕੋਈ ਹੁਣ ਵੀ ਮੁੱਖ ਧਾਰਾ ਵਿੱਚ ਆਉਣਾ ਚਾਹੁੰਦਾ ਹੈ, ਉਸ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ।
For all those who are still willing to come in the mainstream.
ਕਦੀ ਜਾ ਕੇ ਉਸ ਸਰਲਤਾ ਨਾਲ ਆਉਣਾ ਜਾਣਾ ਇੱਕ ਵਾਰ ਹੁੰਦਾ ਹੈ ਤਾਂ ਫਿਰ ਆਪਣੇ ਬਿਜ਼ਨਸ ਦੇ ਨਜ਼ਰੀਏ ਤੋਂ ਵੀ ਰਿਸਕ ਲੈਂਦੇ ਹਨ, ਉਸ ਨੂੰ ਅੱਗੇ ਵਧਾਉਂਦੇ ਹਨ।
If they are able to easily travel to this place they would like it from the business point of view.
ਇੱਥੇ ਆਉਣਾ - ਜਾਣਾ ਲੱਖਾਂ ਲੋਕਾਂ ਦੀ ਜ਼ਰੂਰਤ ਹੈ ।
Visiting this place is a major requirement for the people.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading