Advertisement - Remove

ਕੋਡ - Example Sentences

kōḍa  koda
2016 ਵਿੱਚ ਸ਼ੁਰੂ ਕੀਤੀ ਗਈ ਸਾਡੀ ਦੀਵਾਲੀਆ ਅਤੇ ਦੀਵਾਲੀਆਪਣ ਕੋਡ ਤਣਾਅਗ੍ਰਸਤ ਉਪਕਰਮਾਂ ਲਈ ਸਮੇਂ ‘ਤੇ ਸਮਾਧਾਨ ਸੁਨਿਸ਼ਚਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
Our Insolvency and Bankruptcy Code introduced in 2016 is a step towards ensuring timely resolution for stressed ventures.
2016 ਵਿੱਚ ਸ਼ੁਰੂ ਕੀਤੀ ਗਈ ਸਾਡੀ ਦੀਵਾਲੀਆ ਅਤੇ ਦੀਵਾਲੀਆਪਣ ਕੋਡ ਤਣਾਅਗ੍ਰਸਤ ਉਪਕਰਮਾਂ ਲਈ ਸਮੇਂ 'ਤੇ ਸਮਾਧਾਨ ਸੁਨਿਸ਼ਚਤ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।
Our Insolvency and Bankruptcy Code introduced in 2016 is a step towards ensuring timely resolution for stressed ventures.
ਪ੍ਰਸਤਾਵਤ ਬਿਲ ਵਿੱਤੀ ਖੇਤਰ ਵਾਸਤੇ ਇੱਕ ਹੱਲ ਲੱਭਣ ਦੇ ਢਾਂਚੇ ਰਾਹੀਂ ਕੋਡ ਨੂੰ ਸੰਪੂਰਨ ਕਰੇਗਾ।
The proposed Bill complements the Code by providing a resolution framework for the financial sector.
ਇਸ ਕੋਡ ਦੇ ਤਹਿਤ ਜਦੋਂ ਵੀ ਕੋਈ ਕੰਪਨੀ ਦੀਵਾਲੀਆ ਹੋਵੇਗੀ ਤਾਂ ਉਸ ਦਾ ਕੰਟਰੋਲ ਇਨਸੋਲਵੇਂਸੀ ਪ੍ਰੈਕਟੀਸ਼ਨਰ ਦੇ ਪਾਸ ਆਉਣ ਵਾਲਾ ਹੈ।
Under this code when a company has been declared bankrupt then its control will be passed on to an insolvency practitioner.
ਇਸ ਕੋਡ ਵਿੱਚ ਕਈ ਅਜਿਹੇ ਨਿਯਮ ਬਣਾਏ ਗਏ ਹਨ ਜਿਸ ਨਾਲ ਜਨਤਕ ਥਾਵਾਂ ਤੇ ਤਿਰੰਗਾ ਫਹਿਰਾਉਣਾ ਸੰਭਵ ਹੋਇਆ।
A number of such rules have been included in this code which made it possible to unfurl the tricolor in public places.
Advertisement - Remove
ਸਾਡੀਆਂ ਏਅਰ-ਲਾਈਨਾਂ ਨਵੇਂ ਟਿਕਾਣਿਆਂ ਤੱਕ ਆਪਣੇ ਜਹਾਜ਼ ਲਿਜਾਉਣ ਲਈ ਕੋਡ ਸ਼ੇਅਰਿੰਗ ਸਮਝੌਤੇ ਕਰਨ ਬਾਰੇ ਸਹਿਮਤ ਹੋਈਆਂ ਹਨ।
Our flag carrier airlines have agreed to enhance their code sharing arrangement to new destinations.
ਨਵਾਂ ਦਿਵਾਲਾ ਅਤੇ ਦਿਵਾਲੀਆਪਣ ਕੋਡ ਨਿਵੇਸ਼ਕਾਂ ਨੂੰ ਬਾਹਰ ਕਰਨਾ ਸੌਖਾ ਬਣਾਉਂਦਾ ਹੈ।
The new Insolvency & Bankruptcy Code will make it easier for investors to have an exit.
ਯੋਗਾ ਜੀਵਨ ਦੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਪ੍ਰਕਿਰਤੀ ਦੇ ਨਾਲ ਮਾਨਵ ਜਾਤੀ ਨੂੰ ਦੋਬਾਰਾ ਜੋੜਨ ਲਈ ਇੱਕ ਕੋਡ ਹੈ।
Yoga is a code to connect people with life, and to reconnect mankind with nature.
ਉਨ੍ਹਾਂ ਕਿਹਾ ਕਿ ਦਿਵਾਲਾ ਅਤੇ ਦਿਵਾਲੀਆਪਨ ਕੋਡ ਨੇ ਕਾਰੋਬਾਰ ਕਰਨ ਨੂੰ ਹੋਰ ਅਸਾਨ ਬਣਾ ਦਿੱਤਾ ਹੈ।
He said the Insolvency and Bankrupty Code has made doing business easier.
ਯਾਤਰੀ ਇਸ ਕਿਉਆਰ ਕੋਡ ਨੂੰ ਆਪਣੇ ਮੋਬਾਈਲ ਫੋਨ ’ਤੇ ਸਕੈਨ ਕਰਕੇ ਰੇਲਵੇ ਦੀ ਵਿਰਾਸਤ ਨਾਲ ਜੁੜੀਆਂ ਵੀਡੀਓ ਫਿਲਮਾਂ ਦੇਖ ਸਕਦੇ ਹਨ।
Passenger can scan the R code on their mobile to view a streaming video on their mobile on various facades of Railway heritage.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading