Advertisement - Remove

ਖਰਾਬ - Example Sentences

Popularity:
Difficulty:
kharāba  kharaaba
ਪਿਛਲੀ ਤਰੀਕ ਤੋਂ ਇਹ ਮਾਨਤਾ ਸਿਰਫ ਇਕ ਵਾਰੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਇਨ੍ਹਾਂ ਸੰਸਥਾਵਾਂ ਵਿੱਚ ਕੋਰਸ ਕਰਨ ਵਾਲੇ ਜਾਂ ਕਰ ਚੁੱਕੇ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ।
The retrospective recognition is being given as a onetime measure so as to ensure that the future of the students passed out/enrolled in these institutions are not jeopardized.
ਵਿਭਿੰਨ ਯੋਜਨਾਵਾਂ ਜਿਵੇਂ ਬਿਜਲੀਕਰਨ, ਆਈਟੀ ਨੈੱਟਵਰਕ ਅਤੇ ਹਾਊਸਿੰਗ ਆਦਿ ਸਬੰਧੀ ਸੰਗਠਿਤ ਪਹੁੰਚ ਅਪਣਾਉਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਹਰ ਮਾਮਲੇ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੇ 100 ਜ਼ਿਲ੍ਹਿਆਂ ਪ੍ਰਤੀ ਕੇਂਦਰਿਤ ਦ੍ਰਿਸ਼ਟੀਕੋਣ ਅਪਣਾਉਣ ਲਈ ਕਿਹਾ ।
Seeking a consolidated approach to various schemes, such as electrification, IT networks and housing, the Prime Minister called for a focused approach on the 100 worst performing districts in each case.
ਵਿਭਿੰਨ ਯੋਜਨਾਵਾਂ ਜਿਵੇਂ ਬਿਜਲੀਕਰਨ, ਆਈਟੀ ਨੈੱਟਵਰਕ ਅਤੇ ਹਾਊਸਿੰਗ ਆਦਿ ਸਬੰਧੀ ਸੰਗਠਿਤ ਪਹੁੰਚ ਅਪਣਾਉਣ ਦੀ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਹਰ ਮਾਮਲੇ ਵਿੱਚ ਸਭ ਤੋਂ ਖਰਾਬ ਪ੍ਰਦਰਸ਼ਨ ਵਾਲੇ 100 ਜ਼ਿਲ੍ਹਿਆਂ ਪ੍ਰਤੀ ਕੇਂਦਰਿਤ ਦ੍ਰਿਸ਼ਟੀਕੋਣ ਅਪਣਾਉਣ ਲਈ ਕਿਹਾ ।
Seeking a consolidated approach to various schemes, such as electrification, IT networks and housing, the Prime Minister called for a focused approach on the 100 worst performing districts in each case.
ਫਰਾਂਸ ਅਤੇ ਭਾਰਤ ਨੇ ਵਾਸਨੇਰ ਅਰੇਂਜਮੈਂਟ ਤਹਿਤ ਚਰਚਾਵਾਂ ਵਿੱਚ ਭਾਗ ਲੈਣ ਸਮੇਤ ਸਾਈਬਰ ਸਪੇਸ ਵਿੱਚ ਖਰਾਬ ਸਾਧਨਾਂ ਅਤੇ ਪਿਰਤਾਂ ਦੇ ਪਸਾਰ ਦੇ ਮੁੱਦੇ ਨੂੰ ਹੱਲ ਕਰਨ ਦੀ ਲੋੜ ਨੂੰ ਸਵੀਕਾਰ ਕੀਤਾ ਹੈ, ਜਿਸ ਵਿੱਚ ਦੋਵੇਂ ਪੱਖ ਸ਼ਾਮਲ ਹਨ।
France and India further recognise the need to address issue arising from the proliferation of malicious tools and practices in cyberspace, notably by actively participating in relevant discussions under the Wassenaar Arrangement, to which both are parties.
ਗ੍ਰਹਿ ਮੰਤਰਾਲੇ ਨੇ ਉਦਯੋਗ ਸੰਘਾਂ ਦੀ ਬੇਬੁਨਿਆਦ ਸ਼ੰਕਿਆਂ ਨੂੰ ਦੂਰ ਕੀਤਾ ; ਕਰਮਚਾਰੀਆਂ ਦੇ ਕੋਵਿਡ - 19 ਪਾਜ਼ਿਟਿਵ ਪਾਏ ਜਾਣ ‘ਤੇ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੀ ਕਾਨੂੰਨੀ ਜਵਾਬਦੇਹੀ ਨਹੀਂ ਹੋਵੇਗੀ ਭਾਰਤ ਨੇ ਕੋਰੋਨਾ ਵਾਇਰਸ ਦੀ ਸਭ ਤੋਂ ਖਰਾਬ ਚੁਣੌਤੀ ਨਾਲ ਵੀ ਨਜਿੱਠਣ ਲਈ ਕਾਫੀ ਸਮਰੱਥਾ ਅਤੇ ਸੰਸਾਧਨ ਹਾਸਲ ਕਰ ਲਏ ਹਨ : ਡਾ .
For details: MHA allays Misplaced Apprehensions of Industry Associations regarding Legal liability on Company CEOs, if employees found COVID-19 positive For details: India has acquired enough strength and resources to take on the worst challenge thrown by the corona virus: Dr.
Advertisement - Remove
ਉਨ੍ਹਾਂ ਅੱਗੇ ਕਿਹਾ ਕਿ ਖਰੀਦ ਵਿੱਚ ਦੇਰੀ ਕਾਰਨ ਖਰਾਬ ਹੋਣ ਵਾਲੇ ਖੁਰਾਕੀ ਉਤਪਾਦਾਂ ਦੀ ਕੁਆਲਿਟੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਅਜਿਹੇ ਮਾਮਲਿਆਂ ਵਿੱਚ ਉਤਪਾਦ ਖਰਾਬ ਹੁੰਦਾ ਹੈ ਤੇ ਕੀਮਤ ਵੀ ਕਾਫੀ ਘਟਦੀ ਹੈ।
They further shared that delay affects the quality of perishable food products and significantly reduces their price while leading to wastage in certain cases.
(ii) ਸਮੁੰਦਰ ਦੀ ਸਥਿਤੀ ਪੂਰਬੀ ਸੈਂਟਰਲ ਅਰਬ ਸਾਗਰ ਤੋਂ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਹੈ।
(iii) Sea condition The Sea condition is rough to very rough over Eastcentral Arabian Sea.
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਨੇ ਕੋਰੋਨਾ ਵਾਇਰਸ ਦੀ ਸਭ ਤੋਂ ਖਰਾਬ ਚੁਣੌਤੀ ਨਾਲ ਵੀ ਨਜਿੱਠਣ ਲਈ ਕਾਫੀ ਸਮਰੱਥਾ ਅਤੇ ਸੰਸਾਧਨ ਹਾਸਲ ਕਰ ਲਏ ਹਨ : ਡਾ .
Ministry of Health and Family Welfare India has acquired enough strength and resources to take on the worst challenge thrown by the corona virus: Dr.
ਕਠੋਰ ਜਲਵਾਯੂ ਪਰਿਸਥਿਤੀਆਂ ਅਤੇ ਖਰਾਬ ਕਨੈਕਟੀਵਿਟੀ ਦੇ ਕਾਰਨ ਰੁਕਾਵਟਾਂ ਵੱਧ ਜਾਂਦੀਆਂ ਹਨ।
Impediments increase with the harsh climatic conditions and poor connectivity.
ਭਾਰਤ ਅਤੇ ਫਰਾਂਸ ਖਰਾਬ ਗਤੀਵਿਧੀਆਂ ਨੂੰ ਰੋਕਣ ਲਈ ਅਤੇ ਉਨ੍ਹਾਂ ਦੇ ਸੰਭਾਵਿਤ ਪ੍ਰਭਾਵਾਂ ਦਾ ਮੁਲਾਂਕਣ ਕਰਨ ਅਤੇ ਉਨ੍ਹਾਂ ਦੇ ਕਾਰਨਾਂ ਦੀ ਪਛਾਣ ਕਰਨ ਲਈ ਆਪਣੀਆਂ ਸਾਈਬਰ ਸੁਰੱਖਿਆ ਏਜੰਸੀਆਂ ਦਰਮਿਆਨ ਜਾਣਕਾਰੀ ਸਾਂਝੀ ਕਰਕੇ ਆਪਣੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਆਪਣੀ ਇੱਛਾ ਦੀ ਪੁਸ਼ਟੀ ਕਰਦੇ ਹਨ।
India and France also affirm their willingness to reinforce their cooperation, notably through the sharing of information between their cybersecurity agencies, in order to prevent malicious activities, undertake immediate corrective response, mitigate their potential impact and identify their causes.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading