Advertisement - Remove

ਚਾਰਟਰ - Example Sentences

Popularity:
Difficulty:
cāraṭara  chaaratara
ਇਨ੍ਹਾਂ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਦੇ ਕੌਮਾਂਤਰੀ ਕਾਨੂੰਨ, ਜਿਸ ਵਿੱਚ ਚਾਰਟਰ ਆਵ੍ ਯੂਨਾਈਟਿਡ ਨੇਸ਼ਨਜ਼, 1982 ਯੂਐਨ ਕਨਵੈਨਸ਼ਨਜ਼ ਆਨ ਦਿ ਲਾਅ ਆਵ੍ ਸੀ (ਯੂਐੱਨਸੀਐੱਲਓਐੱਸ) ਅਤੇ 1976 ਦੀ ਟ੍ਰੀਟੀ ਆਵ੍ ਐਮਿਟੀ ਐਂਡ ਕੋਆਪ੍ਰੇਸ਼ਨ ਇਨ ਸਾਊਥ ਈਸਟ ਏਸ਼ੀਆ (ਟੀਏਸੀ), ਸ਼ਾਮਲ ਹਨ, ਦੀ ਪਾਲਣਾ ਕਰਦੇ ਹੋਏ;
Adhering to the rights and obligations under the international law including the Charter of the United Nations, the 1982 UN Convention on the Law of Sea (UNCLOS) and the 1976 Treaty of Amity and Cooperation in Southeast Asia (TAC);
ਅਸੀਂ ਵਿਸ਼ਵ ਦੀ ਸ਼ਾਂਤੀ ਅਤੇ ਸਥਿਰਤਾ , ਸੰਯੁਕਤ ਰਾਸ਼ਟਰ ਦੀ ਕੇਂਦਰੀ, ਭੂਮਿਕਾ ਸੰਯੁਕਤ ਰਾਸ਼ਟਰ ਚਾਰਟਰ ਵਿਚ ਦਿਖਾਏ ਉਦੇਸ਼ਾਂ, ਸਿਧਾਂਤਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੇ ਸਨਮਾਨ, ਲੋਕਤੰਤਰ ਅਤੇ ਕਾਨੂੰਨ ਦੇ ਰਾਜ ਨੂੰ ਉਤਸ਼ਾਹਿਤ ਕਰਨ ਦੇ ਆਪਣੇ ਵਚਨ ਨੂੰ ਦੁਹਰਾਇਆ।
We recommit ourselves to a world of peace and stability, the central role of the United Nations, the purposes and principles enshrined in the UN Charter, and respect for international law, the promotion of democracy and the rule of law.

ਅਸੀਂ ਮੁੜ ਸੰਯੁਕਤ ਰਾਸ਼ਟਰ ਦੇ ਚਾਰਟਰ ਵਿੱਚ ਵਰਣਿਤ ਸਰਬਵਿਆਪੀ ਸਾਂਝੇ ਸੁਰੱਖਿਆ ਸਿਸਟਮ ਦੀ ਕੇਂਦਰਤਾ ਵਿੱਚ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ।
15. We further reaffirm our commitment to the centrality of the universal collective security system enshrined in the UN Charter.
ਅਸੀਂ ਅੰਤਰਰਾਸ਼ਟਰੀ ਕਾਨੂੰਨ ਉੱਤੇ ਅਧਾਰਤ ਅੰਤਰਰਾਸ਼ਟਰੀ ਸਿਸਟਮ ਲਈ ਕੰਮ ਕਰਨ ਦੀ ਅਹਿਮੀਅਤ ਨੂੰ ਮਾਨਤਾ ਦਿੰਦੇ ਹਾਂ, ਜਿਸ ਵਿੱਚ ਸੰਯੁਕਤ ਰਾਸ਼ਟਰ ਚਾਰਟਰ ਇੱਕ ਅਹਿਮ ਅਧਾਰ ਵਜੋਂ ਕੰਮ ਕਰ ਰਿਹਾ ਹੋਵੇ, ਜਿਸ ਨੇ ਕਿ ਬਹੁਧੁਰੀ ਢਾਂਚੇ ਵਿੱਚ ਸਹਿਯੋਗ ਪੈਦਾ ਕੀਤਾ ਹੋਵੇ।
We recognize the importance of working towards an international system based on international law, with the UN Charter as its fundamental cornerstone, which fosters cooperation and stability in a multipolar order.
Advertisement - Remove
ਸਾਨੂੰ ਵਿਸ਼ਵਾਸ ਹੈ ਕਿ ਤੇਜੀ ਨਾਲ ਫੈਲ ਰਹੇ ਇਸ ਖਤਰੇ ਨੂੰ ਰੋਕਣ ਲਈ ਸਮੁੱਚੇ ਆਲਮੀ ਭਾਈਚਾਰੇ ਨੂੰ ਦੋਹਰੇ ਅਤੇ ਚੋਣਵੇਂ ਮਾਪਦੰਡਾਂ ਤੋਂ ਬਿਨਾਂ ਯੂਐੱਨ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨੀ ਅਨੁਸਾਰ ਸਮੂਹਿਕ ਨਿਰਣਾਇਕ ਸਮੂਹਿਕ ਪ੍ਰਤੀਕਿਰਿਆ ਕਰਨ ਦੀ ਲੋੜ ਹੈ।
We are convinced that the unprecedented spread of this threat requires decisive collective response on part of the entire global community, without double standards and selectivity, in accordance with international law and the UN Charter.

ਚਾਰਟਰ ਅਨੁਸਾਰ ਮਾਤਾ ਨੇ ਔਰੋਵਿੱਲੇ ਲਈ 5 ਸਿਧਾਂਤ ਬਣਾਏ ਸਨ।
According to the Charter, the Mother set five high principles for Auroville.
ਅਸੀਂ ਵਾਅਦਾ ਕਰਦੇ ਹਾਂ ਕਿ ਸ਼ਾਂਤੀ ਅਤੇ ਸਥਿਰਤਾ ਦੀ ਦੁਨੀਆ ਲਈ ਕੰਮ ਕਰਾਂਗੇ ਅਤੇ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਦੀ ਸਹਾਇਤਾ ਕਰਾਂਗੇ ਜਿਸ ਦੇ ਉਦੇਸ਼ਾਂ ਅਤੇ ਸਿਧਾਂਤਾਂ ਦਾ ਯੂਐਨ ਚਾਰਟਰ ਵਿੱਚ ਜ਼ਿਕਰ ਕੀਤਾ ਗਿਆ ਹੈ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਸਨਮਾਨ ਦੇਵਾਂਗੇ ਅਤੇ ਲੋਕਤੰਤਰ ਨੂੰ ਅਤੇ ਕਾਨੂੰਨ ਦੇ ਸ਼ਾਸਨ ਨੂੰ ਉਤਸ਼ਾਹਿਤ ਕਰਾਂਗੇ।
6. We recommit ourselves to a world of peace and stability, and support the central role of the United Nations, the purposes and principles enshrined in the UN Charter and respect for international law, promoting democracy and the rule of law.
ਅੰਤਰਰਾਸ਼ਟਰੀ ਕਾਨੂੰਨ, ਵਿਸ਼ੇਸ਼ ਤੌਰ ’ਤੇ ਸੰਯੁਕਤ ਰਾਸ਼ਟਰ ਚਾਰਟਰ ਐਪਲੀਕੇਬਲ ਹੈ ਅਤੇ ਇਹ ਸ਼ਾਂਤੀ, ਸਥਿਰਤਾ, ਖੁੱਲ੍ਹੇਪਣ ਨੂੰ ਪ੍ਰੋਤਸਾਹਨ ਦੇਣ, ਸੁਰੱਖਿਆ, ਸ਼ਾਂਤੀਪੂਰਨ ਅਤੇ ਸੁਲਭ ਡਿਜੀਟਲ ਮਾਹੌਲ ਤੱਕ ਪਹੁੰਚ ਬਣਾ ਕੇ ਰੱਖਣ ਲਈ ਜ਼ਰੂਰੀ ਹੈ।
International law, and in particular the Charter of the United Nations, is applicable and is essential to maintaining peace and stability and promoting an open, secure, peaceful and accessible Digitalenvironment.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading