Advertisement - Remove

ਜਮੀਨ - Example Sentences

jamīna  jameena
ਅਰੁਣਾਚਲ ਪ੍ਰਦੇਸ਼ ਸਰਕਾਰ ਨੇ ਪਾਰਕਿੰਗ ਸਹੂਲਤ (4.73 ਏਕੜ) ਅਤੇ ਰਿੰਗ ਰੋਡ ਨਿਰਮਾਣ (1.26 ਏਕੜ) ਨਾਲ ਮੈਗਾ-ਫੈਸਟੀਵਲ - ਕਮ - ਮਲਟੀਪਰਪਜ਼ ਗਰਾਊਂਡ ਦੇ ਨਿਰਮਾਣ ਲਈ ਤਵਾਂਗ ਵਿੱਚ ਐੱਸਐੱਸਬੀ ਕੰਪਲੈਕਸ ਦੇ ਅੰਦਰ 5.99 ਏਕੜ ਉਪਰੋਕਤ ਜ਼ਮੀਨ ਦੀ ਸ਼ਨਾਖਤ ਕੀਤੀ ਸੀ।
Arunachal Pradesh Government had identified a suitable portion of land measuring 5.99 acres within the campus of SSB at Tawang for construction of Mega Festival-cum-multipurpose ground with parking facilities (4,73 acres) and construction of ring road (1.26 acres).
ਇਸ ਪ੍ਰੋਜੈਕਟ ਨਾਲ ਰਾਜਗੜ੍ਹ ਜ਼ਿਲ੍ਹੇ ਵਿੱਚ ਖੇਤੀ- ਜ਼ਮੀਨ ਵਿੱਚ ਸਿੰਜਾਈ ਦੀ ਸਹੂਲਤ ਮਿਲੇਗੀ।
This project will facilitate irrigation of agricultural land in Rajgarh district.
ਜ਼ਮੀਨ ਦੀ ਇਸ ਅਲਾਟਮੈਂਟ ਨਾਲ ਮੱਧ ਪ੍ਰਦੇਸ਼ ਸਰਕਾਰ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਆਪਣਾ ਨਵਾਂ ਸਰਕਾਰੀ ਗੈਸਟ ਹਾਊਸ ਦਿੱਲੀ ਵਿੱਚ ਬਣਾਉਣ ਦਾ ਲਾਭ ਹੋਵੇਗਾ। ਇਸ ਵਿੱਚ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਲਈ ਸਭ ਆਧੁਨਿਕ ਸਹੂਲਤਾਂ ਹੋਣਗੀਆਂ।
The allotment of land will benefit the Madhya Pradesh Government for construction of its State Guest House with all modern facilities keeping in view their present and future requirements.
ਮੱਧ ਪ੍ਰਦੇਸ਼ ਸਰਕਾਰ ਇਸ ਜ਼ਮੀਨ ਨੂੰ ਸਟੇਟ ਗੈਸਟ ਹਾਊਸ ਦੀ ਉਸਾਰੀ ਤੋਂ ਇਲਾਵਾ ਹੋਰ ਕਿਸੇ ਉਦੇਸ਼ ਲਈ ਨਹੀਂ ਵਰਤੇਗੀ।
The Madhya Pradesh Government will not utilise this land for any purpose other than for construction of its State Guest House.
ਪੁਲਾੜਉਪਕਰਨਾਂ (ਔਬਜੈਕਟਸ਼) ਅਤੇ ਜ਼ਮੀਨ ਅਧਾਰਤ ਪ੍ਰਣਾਲੀ ਦਾ ਵਿਕਾਸ, ਟੈਸਟਿੰਗ ਅਤੇ ਅਪਰੇਸ਼ਨ(ਸੰਚਾਲਨ)
Development, testing and operation of space objects and ground system
Advertisement - Remove
ਸੋਧੀ ਹੋਈ ਨੀਤੀ ਵਿੱਚ ਰੱਖਿਆ ਜ਼ਮੀਨ ਦੀ ਅਲਾਟਮੈਂਟ ਪਟੇ ਉੱਤੇ ਕੀਤੀ ਜਾਵੇਗੀ ਅਤੇ ਦੂਰ ਸੰਚਾਰ ਵਿਭਾਗ ਕੋਲ ਆਈ ਪੀ ਆਈ ਵਜੋਂ ਰਜਿਸਟਰਡ ਕੰਪਨੀਆਂ ਅਤੇ ਅਸੈੱਸ ਸਰਵਿਸ ਲਾਇਸੈਂਸੀਜ਼ ਨੂੰ ਰੱਖਿਆ ਇਲਾਕਿਆਂ ਅਤੇ ਛਾਉਣੀਆਂ ਵਿੱਚ ਸਾਂਝੇ ਸੰਚਾਰ ਟਾਵਰ ਅਤੇ ਹੋਰ ਸੰਬੰਧਤ ਢਾਂਚੇ ਸਥਾਪਿਤ ਕਰਨ ਲਈ ਕੀਤੀ ਜਾਵੇਗੀ।
The revised policy will cover allotment of Defence land on lease and grant of permission in Defence areas and Cantonments to Access Service Licensees and Companies registered with DoT as IP-I for setting up shared communication towers and allied infrastructure.
ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਦੇਸ਼ ਭਰ ਵਿੱਚ 100 ਦੇ ਕਰੀਬ ਸਿੰਚਾਈ ਪ੍ਰੋਜੈਕਟ ਪੂਰੇ ਕੀਤੇ ਜਾ ਰਹੇ ਹਨ ਅਤੇ ਤਕਰੀਬਨ 29 ਲੱਖ ਹੈਕਟੇਅਰ ਜ਼ਮੀਨ ਸਿੰਚਾਈ ਹੇਠ ਲਿਆਂਦੀ ਗਈ ਹੈ।
Under the PM Krishi Sinchai Yojana , about 100 irrigation projects are being completed across the country today and around 29 lakh hectare land has been brought under irrigation.
ਇਸ ਜ਼ਮੀਨ ਦੀ ਵਰਤੋਂ ਸਕੂਲੀ ਭਵਨ ਅਤੇ ਹੋਰ ਸਬੰਧਤ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ਲਈ ਕੀਤੀ ਜਾਵੇਗੀ; ਇਸ ਮਾਮਲੇ ਵਿੱਚ 16 ਜੂਨ, 2011 ਨੂੰ ਪਹਿਲਾਂ ਲਏ ਗਏ ਫ਼ੈਸਲੇ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ, ਜਿਸ ਅਧੀਨ ਕਾਨਪੁਰ ਸਥਿਤ ਏਅਰ ਫ਼ੋਰਸ ਸਟੇਸ਼ਨ ਦੀ 8.90 ਏਕੜ ਡਿਫ਼ੈਂਸ ਜ਼ਮੀਨ ਕੇਂਦਰੀ ਵਿਦਿਆਲਾ ਸੰਗਠਨ ਨੂੰ ਟ੍ਰਾਂਸਫ਼ਰ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਸੀ।
It will be used for construction of school building and other associated infrastructure in partial modification of its earlier decision on 16.06.2011 wherein it had approved transfer 8.90 acres of defence land to KVS at AFS, Kanpur.
ਇਸ ਜ਼ਮੀਨ ਦੇ ਟ੍ਰਾਂਸਫ਼ਰ ਹੋਣ ਨਾਲ ਕੇਂਦਰੀ ਵਿਦਿਆਲਾ ਸੰਗਠਨ ਆਪਣੀ ਸਕੂਲੀ-ਇਮਾਰਤ ਦੀ ਉਸਾਰੀ ਕਰਨ ਦੇ ਯੋਗ ਹੋ ਜਾਵੇਗਾ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹੋ ਸਕਣਗੀਆਂ।
The transfer of land would enable KVS to construct its own school building with all the required facilities and amenities for both students and teachers.
ਕੇਂਦਰੀ ਵਿਦਿਆਲਾ ਸੰਗਠਨ ਨੂੰ ਜ਼ਮੀਨ ਟ੍ਰਾਂਸਫ਼ਰ ਕੀਤੇ ਜਾਣ ਨਾਲ ਸਬੰਧਤ ਰਸਮੀ ਕਾਰਵਾਈਆਂ ਦੋ ਮਹੀਨਿਆਂ ਦੇ ਸਮੇਂ ਅੰਦਰ ਮੁਕੰਮਲ ਹੋ ਜਾਣਗੀਆਂ।
The formalities relating to transfer of land to KVS would be within a period of two months.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading