Advertisement - Remove

ਜਮੀਨ - Example Sentences

jamīna  jameena
ਪੂਰੇ ਦੇਸ਼ ਵਿੱਚ ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਵਿਕਾਸ ਰੇਲਵੇ ਦੀ ਜ਼ਮੀਨ ਅਤੇ ਸਟੇਸ਼ਨ ਦੇ ਆਲੇ-ਦੁਆਲੇ ਦੇ ਸਥਾਨਾਂ ਦਾ ਕਮਰਸ਼ੀਅਲ ਵਿਕਾਸ ਕਰਕੇ ਕੀਤਾ ਜਾਵੇਗਾ।
Redevelopment of major stations across the country is planned by leveraging commercial development of land and air space in and around the station.
ਪੂਰੇ ਦੇਸ਼ ਵਿੱਚ ਪ੍ਰਮੁੱਖ ਰੇਲਵੇ ਸਟੇਸ਼ਨਾਂ ਦਾ ਵਿਕਾਸ ਰੇਲਵੇ ਦੀ ਜ਼ਮੀਨ ਅਤੇ ਸਟੇਸ਼ਨ ਦੇ ਆਲੇ-ਦੁਆਲੇ ਦੇ ਸਥਾਨਾਂ ਦਾ ਕਮਰਸ਼ੀਅਲ ਵਿਕਾਸ ਕਰਕੇ ਕੀਤਾ ਜਾਵੇਗਾ।
Redevelopment of major stations across the country is planned by leveraging commercial development of land and air space in and around the station.
ਇਹ ਨੀਤੀ ਜ਼ਮੀਨ ਦੀ ਕਦਰ ਵਧਾਉਣ ਲਈ ਵਿਧੀ ਪ੍ਰਦਾਨ ਕਰਦੀ ਹੈ ।
This provides a mechanism to capture the increased land value.
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਇਨ੍ਹਾਂ ਜਾਇਦਾਦਾਂ ਦੇ ਤਬਾਦਲੇ ਨਾਲ ਇਸ ਜ਼ਮੀਨ ਨੂੰ ਜਨਤਕ ਉਦੇਸ਼ ਲਈ ਵਰਤ ਸਕੇਗਾ।
The transfer of the properties to MoHUA would enable use of the land for public purpose.
ਇਹ ਜ਼ਮੀਨ ਦੇਣ ਨਾਲ ਐੱਮਐੱਮਆਰਡੀਏ ਮੁੰਬਈ ਵਿੱਚ ਮੈਟਰੋ ਰੇਲ ਪ੍ਰੋਜੈਕਟ ਮੁੰਕਮਲ ਕਰਨ ਦੇ ਸਮਰੱਥ ਬਣੇਗੀ।
The land transaction will enable MMRDA to complete the Metro rail project in Mumbai.
Advertisement - Remove
ਰੋਜ਼ਗਾਰ ਸਿਰਜਣ ਵਿੱਚ ਕੋਰ ਈ.ਸੀ.ਸੀ. ਦੀਆਂ ਸਹੂਲਤਾਂ ਦੇ ਨਾਲ ਨਾਲ ਈ.ਸੀ.ਸੀ. ਜ਼ਮੀਨ ਦੀ ਵਰਤੋਂ ਜਿਵੇਂ ਕਿ ਰਿਟੇਲ, ਦਫ਼ਤਰ ਅਤੇ ਪ੍ਰਹੁਣਚਾਰੀ ਸਹਾਇਕ ਹੋਣਗੇ।
The job creation will happen in core ECC facilities as well as in supporting ECC land uses like retail, office and hospitality.
ਮੈਂ ਖੁਸ਼ ਹਾਂ ਕਿ ਪਹਿਲੀ ਵਾਰ ਲਾਭਪਾਤਰੀਆਂ ਨੂੰ ਉਸਾਰੇ ਜਾ ਰਹੇ ਘਰਾਂ ਦੀ ਜ਼ਮੀਨ ਦੀ ਮਲਕੀਅਤ ਸੌਂਪੀ ਗਈ।
I am happy that for the first time, beneficiaries are also being given ownership of the land on which the houses are being built.
ਨਵੇਂ ਅਗਵਾਈ ਸਿਧਾਂਤਾਂ ਵਿੱਚ ਬੰਦ ਹੋ ਰਹੇ ਸੀਪੀਐੱਸਈਜ਼ ਦੀ ਜ਼ਮੀਨ ਕਿਫ਼ਾਇਤੀ ਮਕਾਨਾਂ ਦੀ ਉਸਾਰੀ ਲਈ ਪਹਿਲ ਦੇ ਅਧਾਰ ’ਤੇ ਪ੍ਰਦਾਨ ਕੀਤੀ ਜਾਵੇਗੀ।
In the new guidelines, priority has been given for use of land of CPSEs under closure for affordable housing.
ਸਾਥੀਓ, ਕੇਂਦਰ ਦੀ ਸਰਕਾਰ ਬੀਤੇ ਸਾਢੇ ਚਾਰ ਸਾਲ ਤੋਂ ਇਸੇ ਭਾਵਨਾ ਨੂੰ ਪੂਰੀ ਇਮਾਨਦਾਰੀ ਨਾਲ ਜ਼ਮੀਨ 'ਤੇ ਉਤਾਰਨ ਦੀ ਭਰਪੂਰ ਕੋਸ਼ਿਸ਼ ਕਰ ਰਹੀ ਹੈ।
Friends, The Central government has been making every effort to put this spirit on ground for the last four and a half years.
ਇਹ ਜ਼ਮੀਨ ਮੱਧ ਪ੍ਰਦੇਸ਼ ਸਰਕਾਰ ਦੁਆਰਾ ਪਹਿਲਾ ਤੋਂ ਸੌਂਪੀ ਗਈ 96.56 ਏਕੜ ਜ਼ਮੀਨ ਦੇ ਬਦਲੇ ਵਿੱਚ ਹੈ।
It is in lieu of 96.56 acres of land already handed over by the Government of M.P.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading