Advertisement - Remove

ਜਾਣਕਾਰੀ - Example Sentences

Popularity:
Difficulty:
jāṇakārī  jaanakaaree
ਪਿਛਲੇ ਸਾਲ ਅਸੀਂ ਟੈਕਸ ਨਾਲ ਜੁੜੀ ਜਾਣਕਾਰੀ ਦੇ ਸਵੈਚਾਲਿਤ ਆਦਾਨ ਪ੍ਰਦਾਨ ਲਈ ਇੱਕ ਸੰਯੁਕਤ ਐਲਾਨਨਾਮੇ ’ਤੇ ਹਸਤਾਖਰ ਕੀਤੇ ਸਨ।
Last year, we had signed a joint statement for automatic exchange of tax related information.
ਪਰਿਸ਼ਦ ਮੈਂਬਰਾਂ ਨੇ, ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਮੁੱਖ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ।
Members of the Council briefed the Prime Minister on various steps being taken to nurture innovation and research in key sectors of science and technology.
ਪਰਿਸ਼ਦ ਮੈਂਬਰਾਂ ਨੇ, ਸਾਇੰਸ ਅਤੇ ਟੈਕਨੋਲੋਜੀ ਦੇ ਪ੍ਰਮੁੱਖ ਖੇਤਰਾਂ ਵਿੱਚ ਇਨੋਵੇਸ਼ਨ ਅਤੇ ਖੋਜ ਨੂੰ ਪ੍ਰੋਤਸਾਹਿਤ ਕਰਨ ਲਈ ਚੁੱਕੇ ਜਾ ਰਹੇ ਵੱਖ-ਵੱਖ ਕਦਮਾਂ ਬਾਰੇ ਪ੍ਰਧਾਨ ਮੰਤਰੀ ਨੂੰ ਸੰਖੇਪ ਜਾਣਕਾਰੀ ਦਿੱਤੀ।
Members of the Council briefed the Prime Minister on various steps being taken to nurture innovation and research in key sectors of science and technology.
ਅੰਕੜਾ ਸਰੋਤ ਮੰਤਰਾਲਾ / ਵਿਭਾਗ ਜ਼ਰੂਰੀ ਅੰਤਰਾਲਾਂ ‘ਤੇ ਇਨ੍ਹਾਂ ਸੰਕੇਤਕਾਂ ਬਾਰੇ ਅਤੇ ਐੱਸਡੀਜੀ ਦੇ ਰਾਸ਼ਟਰੀ ਅਤੇ ਉਪ–ਰਾਸ਼ਟਰੀ ਰਿਪੋਰਟ ਕਰਨ ਲਈ ਐੱਮਓਐੱਸਪੀਆਈ ਨੂੰ ਨਿਯਮਿਤ ਅਤੇ ਅਲੱਗ–ਅਲੱਗ ਜਾਣਕਾਰੀ ਪ੍ਰਦਾਨ ਕਰੇਗਾ।
5. Data source Ministries / Departments will be responsible for providing regular information to MoSPI on these indicators at required intervals and disaggregation for national and sub-national reporting of SDGs.
‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਮੇਰੀ ਅਪੀਲ ਹੈ ਕਿ ਜ਼ਰੂਰਤਮੰਦਾਂ ਨੂੰ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਦੀ ਜਾਣਕਾਰੀ ਪਹੁੰਚਾਉਣ – ਉਨ੍ਹਾਂ ਦਾ ਬਹੁਤ ਦਵਾਈਆਂ ਦਾ ਖ਼ਰਚਾ ਘੱਟ ਹੋ ਜਾਵੇਗਾ।
I appeal to the listeners of ‘Mann Ki Baat’ to provide this information about Jan Anshadhi Kendras to the needy ones – it will cut their expense on medicines.
Advertisement - Remove
ਪੰਜਵਾਂ ਥੰਮ੍ਹ ਜਾਣਕਾਰੀ (ਸੂਚਨਾ) ਹੈ।
The fifth pillar is information (Soochna).
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਰੀਅਲ ਟਾਈਮ ਅਪਡੇਟ, ਆਨਲਾਈਨ ਡੈਸ਼ਬੋਰਡਾਂ ਰਾਹੀਂ ਜਾਣਕਾਰੀ ਪ੍ਰਦਾਨ ਕਰਨ ਦੀ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
He said the Government has begun a new practice of providing information through real-time updated, online dashboards.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਤੌਰ 'ਤੇ ਪੁੱਛੀ ਜਾ ਰਹੀ ਜਾਣਕਾਰੀ ਸਬੰਧਿਤ ਵਿਭਾਗਾਂ ਅਤੇ ਮੰਤਰਾਲਿਆਂ ਦੇ ਵੈੱਬ ਪੋਰਟਲ 'ਤੇ ਅਪਲੋਡ ਕੀਤੀ ਜਾ ਰਹੀ ਹੈ।
The Prime Minister said information commonly asked for is being uploaded on web portals of the concerned departments and Ministries.
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਮ ਤੌਰ ‘ਤੇ ਪੁੱਛੀ ਜਾ ਰਹੀ ਜਾਣਕਾਰੀ ਸਬੰਧਿਤ ਵਿਭਾਗਾਂ ਅਤੇ ਮੰਤਰਾਲਿਆਂ ਦੇ ਵੈੱਬ ਪੋਰਟਲ ‘ਤੇ ਅਪਲੋਡ ਕੀਤੀ ਜਾ ਰਹੀ ਹੈ।
The Prime Minister said information commonly asked for is being uploaded on web portals of the concerned departments and Ministries.
ਇਹ ਦੋਵਾਂ ਦੇਸ਼ਾਂ ਵਿਚ ਸੂਚਨਾ ਦਾ ਅਦਾਨ-ਪ੍ਰਦਾਨ ਅਤੇ ਯੋਗ ਅਧਿਕਾਰੀ ਦੀ ਵਿਧੀ ਦਰਸਾਉਂਦਾ ਹੈ ਜੋ ਕਿ ਸਮਝੌਤੇ ਦੇ ਅਮਲ ਨੂੰ ਲਾਗੂ ਕਰਨ ਅਤੇ ਕਿਸੇ ਵੀ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਨ ਲਈ ਜਿੰਮੇਵਾਰ ਹਨ।
It also indicates the mechanism of information exchange and the competent authorities in the two countries who are responsible for the implementation of the MoU and exchange of any information.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading