Advertisement - Remove

ਜੀਵਨ - Example Sentences

jīvana  jeevana
ਆਓ, ਅਸੀਂ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸ਼ਕਤੀ ਪ੍ਰਾਪਤ ਕਰੀਏ ਅਤੇ ਇੱਕ ਸਮਾਵੇਸ਼ੀ, ਨਿਆਂਪੂਰਣ ਅਤੇ ਹਮਦਰਦੀ ’ਤੇ ਅਧਾਰਤ ਸਮਾਜ ਦਾ ਨਿਰਮਾਣ ਕਰੀਏ।
Let us draw strength from the life of Guru Ravidasji, and build a society that is inclusive, just and compassionate.
ਭਾਰਤ ਵਿੱਚ ਸੂਰਜ ਨੂੰ ਪੂਰੇ ਜੀਵਨ ਦਾ ਪੋਸ਼ਕ ਮੰਨਿਆ ਗਿਆ ਹੈ।
In India, the Sun has been considered as the source of the entire life.
ਇਹ ਉਹ ਸਦਨ ਹੈ ਜਿੱਥੇ ਮੈਂ ਜੀਵਨ ਵਿੱਚ ਪਹਿਲੀ ਵਾਰ 2014 ਦੇ ਮਈ ਮਹੀਨੇ ਵਿੱਚ ਪਰਵੇਸ਼ ਕੀਤਾ ਸੀ, ਉਸਤੋਂ ਪਹਿਲਾਂ ਮੈਂ ਸੈਂਟਰਲ ਹਾਲ ਦੇਖਿਆ ਨਹੀਂ ਸੀ।
This is the house where for the first time in my life I had entered in the month of May in 2014 before that I had never seen the Central Hall.
ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਦਿਹਾਤੀ ਖੇਤਰਾਂ ਵਿੱਚ ਰਹਿ ਰਹੇ ਲੋਕਾ ਦੇ ਜੀਵਨ ਬਦਲ ਕੇ ਉਸ ਤਬਦੀਲੀ ਦੇ ਏਜੰਟ ਬਣਨ ।
He called on the officers to be agents of change by transforming lives of people living in rural areas.
ਉਨ੍ਹਾਂ ਕਿਹਾ ਕਿ ਸਾਡਾ ਟੀਚਾ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ ਅਤੇ ਕਿਸਾਨਾਂ ਦੇ ਜੀਵਨ ਨੂੰ ਸਰਲ ਬਣਾਉਣਾ ਰਿਹਾ ਹੈ।
He said the aim remains to double farmers incomes, and make the farmers lives easier.
Advertisement - Remove
ਇਸ ਮੌਕੇ ’ਤੇ ਡਾਊਨ ਸਿੰਡਰੋਮ ਤੋਂ ਪੀੜਤ ਵਿਅਕਤੀ ਦੇ ਜੀਵਨ ’ਤੇ ਅਧਾਰਿਤ ਟਵੀਲਾਈਟਸ ਚਿਲਡਰਨ” ਨਾਮ ਦੀ ਪੁਸਤਕ ਦਾ ਵੀ ਵਿਮੋਚਨ ਕੀਤਾ ਗਿਆ ।
A book entitled Twilights Children based on the lives of person suffering from Down Syndrome was released on the occasion.
ਉਨ੍ਹਾਂ ਨੇ ਆਪਣਾ ਜੀਵਨ ਦੂਜਿਆਂ ਦੀ ਸੇਵਾ ਕਰਨ ਅਤੇ ਸਮਾਜ ਵਿੱਚੋਂ ਅਨਿਆਂ, ਦਰਦ ਅਤੇ ਨਾਖੁਸ਼ੀ ਦੂਰ ਕਰਨ ਲਈ ਸਮਰਪਿਤ ਕਰ ਦਿੱਤਾ।''
He dedicated his life to serving others and removing injustice, pain as well as unhappiness from society, the Prime Minister said.
ਮੰਤਰਾਲਾ ਨੇ ਸਾਰੇ ਰਾਜਾਂ ਨੂੰ ਸੁਰੱਖਿਆਤਮਕ ਕਦਮ ਉਠਾਉਣ, ਜਨਤਕ ਵਿਵਸਥਾ ਬਣਾਈ ਰੱਖਣ ਅਤੇ ਲੋਕਾਂ ਦੇ ਜੀਵਨ ਤੇ ਜਾਇਦਾਦ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਕਿਹਾ ਹੈ।
The Ministry has asked the states to take all preventive measures and maintain public order and ensure the safety of lives of people and property.
ਬਾਓਬਾਬ ਦਰਖ਼ਤ ਦਾ ਜੀਵਨ ਕਾਲ 2000 ਸਾਲ ਤੋਂ ਵੱਧ ਹੁੰਦਾ ਹੈ।
The Baobab tree has a life span of over 2000 years.
ਉਪ ਰਾਸ਼ਟਰਪਤੀ ਨੇ ਕਿਹਾ ਕਿ ਸਬੰਧਤ ਪ੍ਰਸ਼ਨ ਕਰਨਾ ਅਤੇ ਉਨ੍ਹਾਂ ਦੇ ਜਵਾਬ ਜਾਣਨਾ ਸਾਡੇ ਜੀਵਨ ਜੀਉਣ ਦਾ ਤਰੀਕਾ ਹੋਣਾ ਚਾਹੀਦਾ ਹੈ।
The Vice President said that posing relevant questions and seeking answers must be a way of life.
Advertisement - Remove

Articles

Languages

Developed nations and languages

10 Oct 2023

There is a strong narrative on English among India's financially and educationally elite classes. The narrative is that English is the only way to…

Continue reading
Languages

Important words and phrases in Marathi (For beginners)

14 Sep 2021

Learning a new language can be difficult. But with constant practice and learning it can be easy. Starting to talk in the language you are trying to…

Continue reading
Languages

Tips to improve your spellings

31 Aug 2021

Writing in English is as important as speaking. To learn to write correctly might seem like a difficult task. There are always some tips that you need…

Continue reading
Languages

Active Voice and Passive Voice

24 Aug 2021

This article will help you understand the difference between active and passive voice and make your written and spoken skills of language better.

Continue reading
Languages

Difference between Voice and Speech in Grammar

23 Aug 2021

English learners may get confused between the use of these two topics and end up making mistakes. Read this short article to help yourself and improve…

Continue reading
Languages

Direct and Indirect speech

19 Aug 2021

Knowing how to use direct and indirect speech in English is considered important in spoken English. Read the article below and understand how to use…

Continue reading
Languages

Types of nouns

17 Aug 2021

Nouns are the largest group of words in any language. Understanding them and using them correctly while learning the language is considered very…

Continue reading
Languages

Ways to improve your spoken English skills

16 Aug 2021

Improving spoken languages might seem as a challenge. But, with proper guidance and tips, it is not too difficult.

Continue reading